ਪੰਜਾਬ

ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ’ਚ ਖੜਕੀ

ਬਠਿੰਡਾ,  ਜੂਨ 2019- ਸਿੱਖਿਆ ਮੰਤਰੀ ਪੰਜਾਬ ਅਤੇ ਸਿੱਖਿਆ ਸਕੱਤਰ ਦਰਮਿਆਨ ਹੁਣ ਖੜਕ ਪਈ ਹੈ। ਮੌਸਮੀ ਤਪਸ਼ ਨਾਲ ਸਿੱਖਿਆ ਮਹਿਕਮੇ ਦੇ ਅੰਦਰੋਂ ਸੇਕ ਨਿਕਲਿਆ ਹੈ। ਸਿੱਖਿਆ ਮੰਤਰੀ ਓ.ਪੀ.ਸੋਨੀ ਨੇ 27 ਮਈ ਨੂੰ ਉਨ੍ਹਾਂ 31 ਅਧਿਆਪਕਾਂ ਦੀਆਂ…

ਜਲੰਧਰ ਰੇਪ ਕੇਸ ਦੇ ਦੋਸ਼ੀ ਨੂੰ ਕੁੱਟ-ਕੁੱਟ ਕੇ ਮਾਰਨ ਵਾਲਿਆਂ 'ਤੇ ਕੇਸ ਦਰਜ

ਜਲੰਧਰ,-  ਰਾਮਾ ਮੰਡੀ ਇਲਾਕੇ 'ਚ ਐਤਵਾਰ ਨੂੰ ਇਕ ਮਾਸੂਮ ਬੱਚੀ ਨਾਲ ਹੋਏ ਜਬਰ-ਜ਼ਨਾਹ ਦੇ ਮਾਮਲੇ 'ਚ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਮੁਲਜ਼ਮ ਪੱਪੂ ਕੁਮਾਰ ਯਾਦਵ ਦੀ ਮੌਤ ਨੂੰ ਲੈ ਕੇ ਉਸ ਨੂੰ ਕੁੱਟਣ ਵਾਲੇ ਲੋਕਾਂ 'ਤੇ ਕੇਸ ਦਰਜ ਕਰ ਲਿਆ …

ਇਟਲੀ ਤੋਂ ਆਏ ਨੌਜਵਾਨ ਦੀ ਜੰਗਲ 'ਚੋਂ ਮਿਲੀ ਲਾਸ਼

ਫਗਵਾੜਾ, ਜੂਨ 2019   ਪਿੰਡ ਬਲਾਲੋਂ ਦੇ ਵਸਨੀਕ ਮਹਿੰਦਰ ਪਾਲ ਉਰਫ ਲਾਲਾ (42) ਪੁੱਤਰ ਦੇਸਰਾਜ ਦੀ ਪਿੰਡ ਤੋਂ ਕਰੀਬ ਚਾਰ ਕਿਲੋਮੀਟਰ ਦੂਰ ਪਿੰਡ ਬੀੜ ਸਾਰੰਗਵਾਲ (ਨਵਾਂਸ਼ਹਿਰ) ਦੇ ਜੰਗਲ 'ਚ ਅੱਜ ਸਵੇਰੇ ਲਾਸ਼ ਮਿਲਣ ਨਾਲ ਇਲਾਕੇ ਭਰ ਵਿਚ ਦ…

ਹਰਸਿਮਰਤ ਦੀ ਝੋਲੀ ਪਈ ਵਜ਼ੀਰੀ

ਬਠਿੰਡਾ, 30 ਮਈ  ਬਠਿੰਡਾ ਹਲਕੇ ਤੋਂ ਐਮ.ਪੀ ਹਰਸਿਮਰਤ ਕੌਰ ਬਾਦਲ ਦੂਸਰੀ ਦਫ਼ਾ ਕੇਂਦਰੀ ਵਜ਼ੀਰ ਬਣੇ ਹਨ, ਜਿਨ੍ਹਾਂ ਨੇ ਸਿਆਸੀ ਜ਼ਿੰਦਗੀ ਬਾਰੇ ਕਦੇ ਸੁਫ਼ਨੇ ’ਚ ਵੀ ਨਹੀਂ ਸੋਚਿਆ ਸੀ। ਜਦੋਂ ਉਨ੍ਹਾਂ ਨੇ ਸਿਆਸੀ ਪਿੜ ’ਚ ਪੈਰ ਧਰਿਆ ਤਾਂ ਉਨ੍…

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਬੰਧੀ ਕੰਧ ਕਲਾਕ੍ਰਿਤੀ ਸਥਾਪਿਤ

ਰੋਮ,ਮਈ 2019 ਸਿੱਖ ਰਾਜ ਦੇ ਸੁਨਹਿਰੀ ਯੁੱਗ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਫੌਜ ਵਿਚ ਜਰਨੈਲ ਰਹੇ ਇਟਲੀ ਦੇ ਵਸਨੀਕ ਰੂਬੀਨੋ ਵੈਂਤੁਰਾ ਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਬੰਧਾਂ ਨੂੰ ਦਰਸਾਉਂਦੀ ਅਤੇ ਉਸ ਸਮੇਂ ਦੀ ਯਾਦ …

ਆੜ੍ਹਤੀ ਖ਼ਿਲਾਫ਼ ਕੇਸ ਦਰਜ ਕਰਨ ਵਿਰੁੱਧ ਹੜਤਾਲ

ਧੂਰੀ, ਮਈ 2019  ਆੜ੍ਹਤੀਏ ਹਰਮਨਜੀਤ ਸਿੰਘ ਖ਼ਿਲਾਫ਼ ਸ਼ੇਰਪੁਰ ਪੁਲੀਸ ਵੱਲੋਂ ਗਲਤ ਢੰਗ ਨਾਲ ਪਰਚਾ ਦਰਜ ਕਰਨ ਵਿਰੁੱਧ ਆੜ੍ਹਤੀਆ ਐਸੋਸੀਏਸ਼ਨ ਧੂਰੀ ਵੱਲੋਂ ਰੋਸ ਮਾਰਚ ਕੱਢਿਆ ਗਿਆ। ਆੜ੍ਹਤੀਆ ਐਸੋਸੀਏਸ਼ਨ ਵੱਲੋਂ ਪ੍ਰਧਾਨ ਜਗਤਾਰ ਸਿੰਘ ਸਮਰਾ ਦੀ…

ਚਰਨਜੀਤ ਸ਼ਰਮਾ ਨੂੰ ਅੰਤਰਿਮ ਜ਼ਮਾਨਤ ਮਿਲੀ

ਚੰਡੀਗੜ੍ਹ,  ਮਈ 2019-ਪੰਜਾਬ ਪੁਲੀਸ ਦੇ ਸੇਵਾਮੁਕਤ ਐੱਸਐੱਸਪੀ ਚਰਨਜੀਤ ਸ਼ਰਮਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਾੜੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਸ਼ਰਮਾ ਅੱਜ-ਕੱਲ੍ਹ ਬੇਅਦਬੀ ਮਾਮਲੇ ਵਿੱਚ …

ਪੰਜਾਬ ਪ੍ਰਦੇਸ਼ ਖੱਤਰੀ ਸਭਾ ਦੀ ਚੋਣ, ਮੁਕੇਸ਼ ਮਲਹੋਰਤਾ ਨੂੰ ਜਿਲਾ ਇੰਚਾਰਜ ਜਗਰਾਉਂ ਅਤੇ ਸੈਕਟਰੀ ਸੰਦੀਪ ਲੇਖੀ ਸੋਨੀ ਨਿਯੁਕਤ 22 ਜਿਲ੍ਹਾ ਤੇ 2 ਪੁਲਿਸ ਜਿਲ੍ਹਾ ਇੰਚਾਰਜਾਂ ਸਮੇਤ 254 ਬਲਾਕ ਪੇਂਡੂ ਤੇ ਸ਼ਹਿਰੀ ਪ੍ਰਧਾਨਾਂ ਦੀਆਂ ਨਿਯੁਕਤੀਆਂ ਸੰਪਨ

ਲੁਧਿਆਣਾ, ਮਈ 2019 ( ਮਨਜਿੰਦਰ ਗਿੱਲ) – ਪੰਜਾਬ ਪ੍ਰਦੇਸ਼ ਖੱਤਰੀ ਸਭਾ ਰਜਿ : ਦੀ ਇਕ ਪੰਜਾਬ ਸਟੇਟ ਮੀਟਿੰਗ ਬੀਤੇ ਦਿਨੀ ਲੁਧਿਆਣਾ ਫਰੈਂਡ  ਹੋਟਲ ਵਿਖੇ ਹੋਈ ਜਿੱਥੇ ਪੁਲਿਸ ਜਿਲ੍ਹਾ ਜਗਰਾਉਂ ਦੇ ਖੱਤਰੀ ਸਭਾ ਦੇ ਜਿਲ੍ਹਾ ਇੰਚਾਰਜ ਮੁਕੇਸ਼ …

ਪੰਜਾਬ ਸਰਕਾਰ ਨੇ ਬਿਜਲੀ ਮਹਿੰਗੀ ਕਰਕੇ ਆਮ ਲੋਕਾਂ ਤੇ ਕੋਰੜਾਂ ਰੁਪਏ ਦਾ ਵਾਧੂ ਬੋਝ ਪਾਇਆ:ਵਿਧਾਇਕ ਮਾਣੰੂਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਦੀ ਕੈਪਟਨ ਸਰਕਾਰ ਨੇ ਸੂਬੇ ਵਿੱਚ ਲੋਕ ਸਭਾ ਚੋਣਾਂ ਮੱੁਕਣ ਤੋ ਐਨ ਮਗਰੋ ਪੰਜਾਬ ਖਪਤਕਾਰਾਂ ਤੇ ਬਿਜਲੀ ਰੇਟਾਂ ਵਿੱਚ ਇਜ਼ਾਫਾ ਕਰਕੇ ਕੋਰੜਾਂ ਪਾਏ ਦਾ ਵਾਧੂ ਬੋਝ ਪਾਕੇ ਰੱਖ ਦਿੱਤਾ ਹੈ।ਇਨ੍ਹਾਂ ਸਬਦਾਂ …

ਖਹਿਰਾ, ਬੈਂਸ ਅਤੇ ਗਾਂਧੀ ਰਵਾਇਤੀ ਪਾਰਟੀਆਂ ਤੋਂ ਛੁਡਵਾਉਣਗੇ ਪੰਜਾਬ ਦਾ ਖਹਿੜਾ

ਚੰਡੀਗੜ੍ਹ, ਮਈ 2019 ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ, ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਨਵਾਂ ਪੰਜਾਬ ਪਾਰਟੀ ਦੇ ਮੋਢੀ ਡਾਕਟਰ ਧਰਮਵੀਰ ਗਾਂਧੀ ਆਪੋ-ਆਪਣੀਆਂ ਪਾਰਟੀਆਂ ਚਲਾਉਣ ਦੀ ਥਾਂ …

ਲੋਕਾਂ ਨੇ ਪਿਆਰ ਤਾਂ ਦਿਖਾਇਆ ਪਰ ਵੋਟਾਂ ਘੱਟ ਮਿਲੀਆਂ: ਗਾਂਧੀ

ਪਟਿਆਲਾ, ਮਈ 2019  ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਇੱਥੇ ਕਿਹਾ ਕਿ ਲੋਕਾਂ ਵੱਲੋਂ ਪੀਡੀਏ ਨੂੰ ਪਿਆਰ ਤਾਂ ਕਾਫ਼ੀ ਦਿੱਤਾ ਗਿਆ ਪਰ ਵੋਟਾਂ ਬਹੁਤ ਘੱਟ ਮਿਲੀਆਂ ਹਨ। ਪੰਜਾਬ ਡੈਮੋਕ੍ਰੈਟਿਕ ਅਲਾਇੰਸ (ਪੀਡੀਏ) ਦੀ ਅਗਲੇ ਹਫ਼ਤੇ…

ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਭਾਰਤ-ਪਾਕਿਸਤਾਨ ਦੀ ਮੀਟਿੰਗ ਬੇਸਿੱਟਾ

ਬਟਾਲਾ, ਮਈ 2019  ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨੀ ਉੱਚ ਅਧਿਕਾਰੀਆਂ ਦੀ ਜ਼ੀਰੋ ਲਾਈਨ ’ਤੇ ਤਕਨੀਕੀ ਕਮੇਟੀ ਦੀ ਅੱਜ ਹੋਈ ਚੌਥੀ ਮੀਟਿੰਗ ਬੇਸਿੱਟਾ ਰਹੀ। ਮੀਟਿੰਗ ਦੌਰਾਨ ਭਾਰਤ ਵੱਲੋਂ ਸੁਝਾਅ ਦਿੱਤਾ ਗਿਆ ਕਿ…

ਥਾਣਾ ਭੁਲੱਥ ਦੇ ਪਿੰਡ ਟਾਂਡੀ ਔਲਖ ਵਿੱਚ ਪਿਉ-ਪੁੱਤ ਦਾ ਕਤਲ, ਔਰਤ ਗੰਭੀਰ ਜ਼ਖ਼ਮੀ

ਭੁਲੱਥ, ਮਈ 2019  ਥਾਣਾ ਭੁਲੱਥ ਵਿਚ ਪੈਂਦੇ ਪਿੰਡ ਟਾਂਡੀ ਔਲਖ ਦੇ ਫ਼ਤਹਿ ਪੁਰ ਨੇੜੇ ਸਥਿਤ ਡੇਰੇ ਵਿੱਚ ਰਹਿੰਦੇ ਪਰਿਵਾਰ ’ਤੇ 26-27 ਮਈ ਦੀ ਦਰਮਿਆਨੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਕੇ ਪਿਉ-ਪੁੱਤਰ ਦਾ ਕਤਲ ਕਰ ਦਿੱਤਾ ਗਿਆ…

ਹਿਰਾਸਤੀ ਮੌਤ ਸਰਕਾਰ ਵੱਲੋਂ ਐੱਸਆਈਟੀ ਦਾ ਗਠਨ

ਜੁਡੀਸ਼ੀਅਲ ਜਾਂਚ ਵੀ ਸ਼ੁਰੂ, ਧਰਨਾ ਚੁਕਵਾਉਣ ਲਈ ਸਰਗਰਮੀਆਂ ਵਧੀਆਂ ਫ਼ਰੀਦਕੋਟ, ਮਈ 2019  ਫ਼ਰੀਦਕੋਟ ਪੁਲੀਸ ਦੀ ਹਿਰਾਸਤ ’ਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਦੇ ਮਾਮਲੇ ’ਚ ਜਾਂਚ ਲਈ ਪੰਜਾਬ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦ…

ਪਿੰਡਾਂ ’ਚ ਵੋਟਾਂ ਨੂੰ ਲੱਗੇ ਖੋਰੇ ਤੋਂ ਅਕਾਲੀ ਫ਼ਿਕਰਮੰਦ ਸ਼ਹਿਰਾਂ ਵਿੱਚੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ’ਤੇ ਪਈ-ਕੋਰ ਕਮੇਟੀ

ਚੰਡੀਗੜ੍ਹ, ਮਈ 2019  ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਦੇ ਦਿਹਾਤੀ ਖੇਤਰ ਵਿਚ ਵੋਟ ਬੈਂਕ ਨੂੰ ਖੋਰਾ ਲੱਗਣ ਦੇ ਮਾਮਲੇ ਨੂੰ ਖ਼ਤਰੇ ਦੀ ਘੰਟੀ ਮੰਨਿਆ ਜਾ ਰਿਹਾ ਹੈ। ਇਹ ਮੁੱਦਾ ਅੱਜ ਇੱਥੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਭਾਰੂ…

ਜਸਪਾਲ ਸਿੰਘ ਹਿਰਾਸਤੀ ਮੌਤ ਮਾਮਲੇ 'ਚ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਜਾਂਚ ਟੀਮ ਗਠਿਤ

ਫ਼ਰੀਦਕੋਟ, ਮਈ 2019- ਫ਼ਰੀਦਕੋਟ ਪੁਲਿਸ ਦੀ ਹਿਰਾਸਤ ਵਿੱਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਜਿਲਾ ਪੁਲਿਸ ਖਿਲਾਫ਼ ਭਖੇ ਲੋਕ ਰੋਹ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਟ…

ਚੋਣਾਂ ਤੋਂ ਬਾਅਦ ਕਾਂਗਰਸ ਦਾ ਜਨਤਾ ਨੂੰ ਝਟਕਾ, ਬਿਜਲੀ ਦਰਾਂ 'ਚ ਵਾਧਾ

ਚੰਡੀਗੜ੍ਹ , ਮਈ 2019   ਸੂਬੇ ਵਿਚ ਚੋਣਾਂ ਦਾ ਕੰਮ ਮੁਕੰਮਲ ਹੁੰਦੇ ਹੀ ਸੂਬਾ ਸਰਕਾਰ ਨੇ ਲੋਕਾਂ ਨੂੰ ਬਿਜਲੀ ਦਾ ਝਟਕਾ ਦਿੱਤਾ ਹੈ। ਸੂਬਾ ਰੈਗੂਲੇਟਰੀ ਕਮਿਸ਼ਨ ਨੇ ਬਿਜਲੀ ਦੀਆਂ ਦਰਾਂ ਵਿਚ 2.14 ਫੀਸਦ ਦਾ ਵਾਧਾ ਕੀਤਾ ਹੈ। ਵਧੀਆਂ ਦਰਾਂ …

ਕਰਤਾਰਪੁਰ ਲਾਂਘਾ- ਭਾਰਤ-ਪਾਕਿ ਅਧਿਕਾਰੀਆਂ ਦੀ ਮੀਟਿੰਗ ਅੱਜ

ਬਟਾਲਾ, ਮਈ 2019   ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਕਾਰਜ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ ਦੋਵਾਂ ਦੇਸ਼ਾਂ ਦੇ ਤਕਨੀਕੀ ਅਧਿਕਾਰੀਆਂ ਦੀ ਮੀਟਿੰਗ ਭਲਕੇ ਡੇਰਾ ਬਾਬਾ ਨਾਨਕ ਲਾਗੇ ਕੌਮਾਂਤਰੀ ਸਰਹੱਦ ’ਤੇ ਜ਼ੀਰੋ ਲਾਈਨ ਉੱਤੇ ਹੋਵੇਗੀ।…

ਸਮ੍ਰਿਤੀ ਇਰਾਨੀ ਦੇ ਸਹਿਯੋਗੀ ਦੀ ਹੱਤਿਆ

ਅਮੇਠੀ, ਮਈ 2019   ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਉੱਤਰ ਪ੍ਰਦੇਸ਼ ’ਚ ਵਾਪਰੀ ਪਹਿਲੀ ਹਿੰਸਕ ਘਟਨਾ ’ਚ ਅਮੇਠੀ ਤੋਂ ਭਾਜਪਾ ਦੀ ਸੰਸਦ ਮੈਂਬਰ ਚੁਣੀ ਗਈ ਸਮ੍ਰਿਤੀ ਇਰਾਨੀ ਦੇ ਨੇੜਲੇ ਸਹਿਯੋਗੀ ਸੁਰੇਂਦਰ ਸਿੰਘ (50) ਦੀ ਹੱਤਿਆ ਕ…