ਪੰਜਾਬ

ਡੀ ਟੀ ਐਫ ਬਲਾਕ ਪ੍ਰਧਾਨ ਦੀ ਚੋਣ

ਜਗਰਾਓਂ-(ਮਨਜਿੰਦਰ ਗਿੱਲ)ਗਰੀਬਾਂ ਦੇ ਹੱਕਾਂ ਲਈ ਲੜਨ ਵਾਲੀ ਜਥੇਬੰਦੀ ਡੀ ਟੀ ਐਫ (ਡੈਮੋਕ੍ਰੇਟਿਕ ਟੀਚਰ ਫ਼ਰੰਟ)ਦੇ ਪਮੁਖ ਅਹੁਦੇਦਾਰਾਂ ਦੀ ਚੋਣ ਜਿਲਾ ਪ੍ਰਧਾਨ ਸ ਧਰਮ ਸਿੰਘ ਸੁਜਾਪੁਰ ਦੀ ਅਗਵਾਈ ਹੇਠ ਸਮੂਹ ਡੈਲੀਗੇਟਾਂ ਦਾ ਐਜਲਾਸ ਹੋਇਆ ਜ…

ਮੁਹੰਮਦ ਸਦੀਕ ਚੋਣ ਮਿਟਿਗ ਨੇ ਧਾਰਿਆ ਰੈਲੀ ਦਾ ਰੂਪ

ਧਰਮਕੋਟ, ਮਈ -(ਵਰਿੰਦਰ ਕੜਿਆਲ)- ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੁਹੰਮਦ ਸਦੀਕ ਜੀ ਦੀ ਚੋਣ ਮੁਹਿੰਮ ਨੂੰ ਹੋਲਾਰਾ  ਦੇਣ ਲਈ ਅੱਜ ਸਮੂਹ ਕਾਂਗਰਸੀ ਵਰਕਰਾਂ ਦੀ ਸ਼ਗਨ ਪੇਲੈਸ ਧਰਮਕੋਟ ਵਿਖੇ ਰੱਖੀ ਚੋਣ…

ਜਨਰਲਿਸਟ ਸਟੇਟ ਪ੍ਰੈਸ ਕਲੱਬ ਵਲੋਂ 10 ਮਈ ਦੇ ਪੁਲਿਸ ਖਿਲ਼ਾਫ ਧਰਨੇ ਦੀ ਹਮਾਇਤ ਐਲ਼ਾਨ

ਮਾਮਲਾ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਹੁਕਮਾਂ ਅਨੁਸਾਰ ਦੋਸ਼ੀ ਥਾਣਾਮੁਖੀ ‘ਤੇ ਕਾਰਵਾਈ ਦਾ ਜਗਰਾਉਂ 6 ਮਈ (ਜਨ ਸ਼ਕਤੀ ਨਿਊਜ਼) ਤੱਤਕਾਲੀਨ ਥਾਣਾਮੁਖੀ ਗੁਰਿੰਦਰ ਸਿੰਘ ਬੱਲ ਖਿਲਾਫ ਕੌਮੀ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਪੁਲਿਸ ਵਲੋਂ ਬਣਦੀ ਕ…

ਪੁਲਵਾਮਾ ਹਮਲੇ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ

ਤਰਨ ਤਾਰਨ, ਮਈ  ਜ਼ਿਲ੍ਹੇ ਦੇ ਕਸਬਾ ਹਰੀਕੇ ਮੁੰਬਈ ਦੀ ਇਕ ਸਵੈਸੇਵੀ ਸੰਸਥਾ ਵਲੋਂ ਬੀਤੀ ਸ਼ਾਮ ਕੀਤੇ ਇਕ ਸਮਾਗਮ ਵਿਚ ਪੰਜਾਬ ਸੂਬੇ ਨਾਲ ਸਬੰਧਤ ਪੁਲਵਾਮਾ ਹਮਲੇ ਦੇ ਚਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੱਤ-ਸੱਤ ਲੱਖ ਰੁਪਏ ਦੀ ਮਾਲੀ ਇਮਦਾਦ …

ਅਕਾਲੀਆਂ ਦੇ ਇਸ਼ਾਰੇ ’ਤੇ ਕਣਕ ਦੀ ਖਰੀਦ ’ਚ ਅੜਿੱਕੇ ਡਾਹ ਰਿਹਾ ਹੈ ਕੇਂਦਰ : ਕੈਪਟਨ

ਚੰਡੀਗੜ੍ਹ,  ਮਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਕਾਲੀਆਂ ਦੇ ਕਥਿਤ ਇਸ਼ਾਰੇ ’ਤੇ ਪੰਜਾਬ ਵਿਚ ਬਾਰਦਾਨੇ ਦੀ ਘਾਟ ਪੈਦਾ ਕਰ ਰਹੀ ਹੈ ਤਾਂ ਕਿ ਖਰੀਦ ਪ੍ਰਕਿਰਿਆ ਵਿਚ…

ਫ਼ਾਨੀ ਤੂਫ਼ਾਨ ਨਾਲ ਮੌਤਾਂ ਦੀ ਗਿਣਤੀ 16 ਹੋਈ

ਭੁਬਨੇਸ਼ਵਰ, ਮਈ ਚੱਕਰਵਾਤੀ ਤੂਫ਼ਾਨ ‘ਫ਼ਾਨੀ’ ਦੀ ਮਾਰ ਹੇਠ ਆਏ ਉੜੀਸਾ ’ਚ ਸ਼ਨਿਚਰਵਾਰ ਨੂੰ ਜੰਗੀ ਪੱਧਰ ’ਤੇ ਰਾਹਤ ਕਾਰਜ ਸ਼ੁਰੂ ਹੋ ਗਏ ਹਨ। ਸੂਬੇ ਦੇ 10 ਹਜ਼ਾਰ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ’ਚ ਕਰੀਬ ਦੋ ਹਜ਼ਾਰ ਐਮਰਜੈਂਸੀ ਵਰਕਰ, ਐਨਡ…

ਭਾਜਪਾ ਦੀ ਕਿਰਨ ਖੇਰ ਨੂੰ ਪ੍ਰਚਾਰ ’ਚ ਬੱਚਿਆਂ ਦੀ ਵਰਤੋਂ ਕਰਨ ’ਤੇ ਨੋਟਿਸ

ਚੰਡੀਗੜ੍ਹ,  ਮਈ  ਭਾਜਪਾ ਦੀ ਚੰਡੀਗੜ੍ਹ ਤੋਂ ਲੋਕ ਸਭਾ ਉਮੀਦਵਾਰ ਅਤੇ ਅਦਾਕਾਰਾ ਕਿਰਨ ਖੇਰ ਨੂੰ ਆਪਣੇ ਹੱਕ ’ਚ ਪ੍ਰਚਾਰ ਕਰਦੇ ਬੱਚਿਆਂ ਦਾ ਵੀਡੀਓ ਟਵਿੱਟਰ ’ਤੇ ਸਾਂਝਾ ਕਰਨਾ ਮਹਿੰਗਾ ਪੈ ਗਿਆ ਹੈ। ਚੋਣ ਕਮਿਸ਼ਨ ਨੇ ਇਸ ਸਬੰਧੀ ਕਿਰਨ ਖੇਰ …

‘ਆਪ’ ਦਾ ‘ਸਿਪਾਹੀ’ ਕੈਪਟਨ ਦੀ ਪਲਟਣ ਵਿੱਚ ਸ਼ਾਮਲ

ਚੰਡੀਗੜ੍ਹ, ਮਈ  ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਦਾ ਇਕ ਹੋਰ ਵਿਧਾਇਕ ਅਮਰਜੀਤ ਸਿੰਘ ਸੰਦੋਆ ਅੱਜ ਕਾਂਗਰਸ ਵਿਚ ਸ਼ਾਮਲ ਹੋ ਗਿਆ। ਇਸ ਤੋਂ ਪਹਿਲਾਂ ‘ਆਪ’ ਦੇ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੀ ਕਾਂਗਰਸ ਵਿਚ ਸ਼ਾਮਲ ਹੋ ਚੁੱ…

ਅਦਾਇਗੀ ਨਾ ਹੋਣ ’ਤੇ ਕਿਸਾਨਾਂ ਨੇ ਧਰਨਾ ਮਾਰ ਕੇ ਰੁਕਵਾਇਆ ਕੰਮ

ਕਰਤਾਰਪੁਰ ਲਾਂਘਾ ਬਟਾਲਾ, ਮਈ (ਜਨ ਸ਼ਕਤੀ ਨਿਊਜ) ਕੌਮਾਂਤਰੀ ਸਰਹੱਦ ਕੋਲ ਕਰਤਾਰਪੁਰ ਲਾਂਘੇ ਦੇ ਚੱਲ ਰਹੇ ਕੰਮ ਵਿੱਚ ਜ਼ਮੀਨ ਮਾਲਕ ਕਿਸਾਨਾਂ ਨੇ ਅੱਜ ਧਰਨਾ ਮਾਰ ਕੇ ਕੰਮ ਰੁਕਵਾ ਦਿੱਤਾ। ਪਿੰਡ ਚੰਦੂਕੇ, ਪੱਖੋਕੇ, ਜੌੜੀਆਂ ਅਤੇ ਡੇਰਾ ਬਾਬਾ…

ਭੁਲੱਥ ਨੇੜਲੇ ਪਿੰਡਾਂ ਵਿਚ ਸੈਂਕੜੇ ਏਕੜ ਨਾੜ ਤੇ ਕਣਕ ਸੜ ਕੇ ਸੁਆਹ

ਭੁਲੱਥ,  ਅਪਰੈਲ ਇਥੋਂ ਨੇੜਲੇ ਵੱਖ-ਵੱਖ ਪਿੰਡਾਂ ਵਿਚ ਕਣਕ ਅਤੇ ਨਾੜ ਨੂੰ ਲੱਗੀ ਅੱਗ ਨੇ ਭਿਅੰਕਰ ਰੂਪ ਧਾਰਨ ਕਰ ਲਿਆ। ਇਸ ਨਾਲ ਜਿੱਥੇ ਵਾਤਾਵਰਣ ਵਿਚ ਫੈਲੇ ਧੂੰਏਂ ਨਾਲ ਲੋਕਾਂ ਲਈ ਸਾਹ ਲੈਣਾ ਔਖਾ ਹੋਇਆ ਪਿਆ ਸੀ ਉਥੇ ਹਜ਼ਾਰਾਂ ਜੀਵ ਜੰਤੂ…

ਬਾਦਲ ਸਣੇ 76 ਉਮੀਦਵਾਰਾਂ ਦੇ ਪਰਚੇ ਹੋਏ ਰੱਦ

ਚੰਡੀਗੜ੍ਹ,  ਅਪਰੈਲ ਪੰਜਾਬ ਵਿੱਚ ਅੱਜ ਨਾਮਜ਼ਦਗੀਆਂ ਦੀ ਪੜਤਾਲ ਦੌਰਾਨ 12 ਸੰਸਦੀ ਹਲਕਿਆਂ (ਆਨੰਦਪੁਰ ਸਾਹਿਬ ਨੂੰ ਛੱਡ ਕੇ) ਤੋਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਵਰਿੰਗ ਉਮੀਦਵਾਰਾਂ ਵਜੋਂ ਨਾਮਜ਼ਗੀਆਂ ਦਾਖ਼ਲ ਕਰਨ ਵਾਲੀਆਂ ਸਿਆਸੀ …

ਹਰਸਿਮਰਤ ਬਾਦਲ ਨੂੰ ਦਿਖਾਈਆਂ ਕਾਲੀਆਂ ਝੰਡੀਆਂ

ਬਠਿੰਡਾ, ਅਪਰੈਲ  ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਰੋਹ ਬਠਿੰਡਾ ਲੋਕ ਸਭਾ ਹਲਕੇ ਵਿੱਚ ਮੁੜ ਦਿਖਣਾ ਸ਼ੁਰੂ ਹੋ ਗਿਆ ਹੈ। ਏਕਨੂਰ ਖ਼ਾਲਸਾ ਫ਼ੌਜ ਨੇ ਅੱਜ ਸ਼੍ੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਕਾਫ਼ਲੇ ਨੂੰ ਪਹਿਲੀ ਵਾ…

ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦੀ ਆਵਾਜ਼ ਬਣਨਗੀਆਂ ਦੋ ਵਿਧਵਾਵਾਂ

ਬਠਿੰਡਾ/ਮਾਨਸਾ  ਅਪਰੈਲ  ਬਠਿੰਡਾ ਸੰਸਦੀ ਹਲਕੇ ਤੋਂ ਐਤਕੀਂ ਚੋਣ ਪਿੜ ਵਿੱਚ ਧਨਾਢਾਂ ਖ਼ਿਲਾਫ਼ ਦੋ ਵਿਧਵਾਵਾਂ ਵੀਰਪਾਲ ਕੌਰ ਰੱਲਾ (40) ਤੇ ਮਨਜੀਤ ਕੌਰ ਖਿਆਲਾ (52) ਡਟਣਗੀਆਂ, ਜਿਨ੍ਹਾਂ ਨੇ ਖੇਤੀ ਸੰਕਟ ਦੇ ਚਲਦਿਆਂ ਆਪਣੇ ਪਰਿਵਾਰਕ ਜੀਅ …

ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਵੋਟਰਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਨ ਵਾਸਤੇ ਰਾਜਾ ਵੜਿੰਗ ਦੀ ਨਾਮਜ਼ਦਗੀ ਰੱਦ ਕਰਨ ਲਈ ਆਖਿਆ

ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿਚ ਅਕਾਲੀ ਵਫ਼ਦ ਨੇ  ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਵੜਿੰਗ ਖ਼ਿਲਾਫ ਸਬੂਤ ਦਿੱਤੇ ਸਮਾਜ ਸੇਵੀ ਟਿੰਕੂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਨ ਲਈ ਵੜਿੰਗ ਖ਼ਿਲਾਫ ਐਫਆਈਆਰ ਦਰਜ ਕਰਨ ਅਤੇ ਉਸ ਦੀ ਗ…

ਸੀਪੀਆਈ ਆਗੂ ਕਾਮਰੇਡ ਲਸ਼ਕਰ ਸਿੰਘ ਚੋਣ ਮੈਦਾਨ ਵਿਚ ਨਿੱਤਰਿਆ

ਚੰਡੀਗੜ੍ਹ- ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦ-ਲੈਨਿਨਵਾਦ) ਰੈੱਡ ਸਟਾਰ ਦੇ ਉਮੀਦਵਾਰ ਕਾਮਰੇਡ ਲਸ਼ਕਰ ਸਿੰਘ (78) ਪੰਜਾਬੀਅਤ ਦਾ ਝੰਡਾ ਚੁੱਕ ਕੇ ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਚੋਣ ਲੜਨਗੇ। ਲਕਸ਼ਰ ਸਿੰਘ ਦਾ ਕਹਿਣਾ ਹੈ ਕਿ ਚੰਡੀਗ…

ਬਾਦਲਾਂ ਨੂੰ ਘੇਰਦਾ ਰਾਜਾ ਵੜਿੰਗ ਖੁਦ ਘਿਰਿਆ

ਹੁਣ ਮਿੱਡੂਖੇੜਾ ’ਚ ਬਿਜਲੀ ਮਕੈਨਿਕ ਦੇ ਘਰ ਬਿਤਾਈ ਰਾਤ ਲੰਬੀ- ਅਪਰੈਲ  ਪਿੰਡ ਬਾਦਲ ’ਚ ਬੀਤ ਦਿਨੀਂ ਗਰੀਬ ਮਾਲੀ ਰਾਮ ਸ਼ਰਨ ਦੇ ਘਰ ਰਾਤ ਬਿਤਾ ਕੇ ਬਾਦਲਾਂ ਨੂੰ ਘੇਰਨ ਵਾਲੇ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਚੋਣ ਕਮਿਸ਼ਨ ਦੇ ਘੇਰੇ ਵ…

ਖਹਿਰਾ ਵਲੋਂ ਪਰਮਜੀਤ ਕੌਰ ਖਾਲੜਾ ਨੂੰ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜਾਉਣ ਤੇ ਆਮ ਆਦਮੀ ਪਾਰਟੀ ਦੀ ਕੀਤੀ ਪੇਸ਼ਕਸ ਮੂਲੋਂ ਹੀ ਰੱਦ

ਤਰਨ ਤਾਰਨ- ਅਪਰੈਲ  ਪੰਜਾਬ ਏਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਪੰਜਾਬ ਡੈਮੋਕ੍ਰੈਟਿਕ ਅਲਾਇੰਸ (ਪੀਡੀਏ) ਦੀ ਉਮੀਦਵਾਰ ਪਰਮਜੀਤ ਕੌਰ ਖਾਲੜਾ ਨੂੰ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜਾਉਣ…

ਸਿੱਖਿਆ ਵਿਭਾਗ ਵਲੋਂ ਸਕੂਲਾਂ ਨੂੰ ਤਿੰਨੋਂ ਮਾਧਿਅਮ ਪੜ੍ਹਾਉਣ ਦੀ ਹਦਾਇਤ

ਚੰਡੀਗੜ੍ਹ,  ਅਪਰੈਲ  ਯੂਟੀ ਦੇ ਸਿੱਖਿਆ ਵਿਭਾਗ ਨੇ ਅੱਜ ਸਾਰੇ ਸਰਕਾਰੀ ਸਕੂਲਾਂ ਨੂੰ ਸਰਕੁਲਰ ਜਾਰੀ ਕਰਕੇ ਪੰਜਾਬੀ, ਅੰਗਰੇਜ਼ੀ ਤੇ ਹਿੰਦੀ ਮਾਧਿਅਮਾਂ ਵਿਚੋਂ ਕੋਈ ਵੀ ਮਾਧਿਅਮ ਚੁਣਨ ਦੀ ਖੁੱਲ੍ਹ ਦੇਣ ਬਾਰੇ ਕਿਹਾ ਹੈ। ਸਕੂਲ ਮੁਖੀਆਂ ਨੂੰ …

ਸੁਖਬੀਰ ਫ਼ਿਰੋਜ਼ਪੁਰ ਤੇ ਹਰਸਿਮਰਤ ਬਠਿੰਡਾ ਤੋਂ ਉਮੀਦਵਾਰ ਐਲਾਨੇ

ਚੰਡੀਗੜ੍ਹ  ਸ਼੍ਰੋਮਣੀ ਅਕਾਲੀ ਦਲ ਨੇ ਅੱਜ ਫ਼ਿਰੋਜ਼ਪੁਰ ਸੰਸਦੀ ਹਲਕੇ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਅਕਾਲੀ ਦਲ ਨੇ ਆਪਣੇ ਹਿੱਸੇ ਦੀਆਂ 10 ਸੀਟ…