ਮਾਤਾ ਸ਼ੀਤਲਾ ਅਤੇ ਮਾਤਾ ਕਾਲਕਾ ਦੀ ਪ੍ਰਾਚੀਨ ਸ਼ੀਤਲਾ ਮਾਤਾ ਮੰਦਿਰ ਵਿੱਚ ਸ਼ਾਨਦਾਰ ਮੂਰਤੀ ਸਥਾਪਨਾ
ਜਗਰਾਉ 30ਜੂਨ (ਅਮਿਤਖੰਨਾ)ਪ੍ਰਾਚੀਨ ਸ਼ੀਤਲਾ ਮਾਤਾ ਮੰਦਰ,ਪੁਰਾਣੀ ਘਾਹ ਮੰਡੀ ਜਗਰਾਉਂ ਵਿਖੇ ਮਾਂ ਸ਼ੀਤਲਾ ਅਤੇ ਮਾਂ ਕਾਲਕਾ ਦੀ ਮੂਰਤੀ ਸਥਾਪਨਾ ਦਾ ਵਿਸ਼ਾਲ ਆਯੋਜਨ 30 ਜੂਨ ਨੂੰ ਬੜੀ ਸ਼ਰਧਾ ਭਾਵਨਾ ਨਾਲ ਆਰੰਭ ਕੀਤੇ ਗਏ ਹਨ ਜੋ ਲ…