ਪੰਜਾਬ

ਦੂਸਰੀ ਯੂਰਪੀਅਨ ਪੰਜਾਬੀ ਕਾਨਫ਼ਰੰਸ  

ਸਾਹਿਤ ਸੁਰ ਸੰਗਮ ਸਭਾ ਇਟਲੀ ਤੇ ਪੰਜਾਬ ਭਵਨ ਸਰੀ ਕਨੇਡਾ ਵੱਲੋਂ ਇਟਲੀ ਵਿੱਚ ਕਰਵਾਈ ਜਾਵੇਗੀ ਦੂਸਰੀ ਯੂਰਪੀ ਪੰਜਾਬੀ ਕਾਨਫਰੰਸ   ਇਟਲੀ (ਬਰੇਸ਼ੀਆ) 07 ਜੁਲਾਈ ( ਜਨ ਸ਼ਕਤੀ ਨਿਊਜ਼ ਬਿਊਰੋ)  ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪ…

ਲੋਕ ਸੇਵਾ ਸੋਸਾਇਟੀ ਦੀ ਜਨਰਲ ਹਾਊਸ ਦੀ ਮੀਟਿੰਗ ਹੋਈ

ਜਗਰਾਉ 4 ਜੁਲਾਈ  (ਅਮਿਤਖੰਨਾ)ਲੋਕ ਸੇਵਾ ਸੋਸਾਇਟੀ ਜਗਰਾਓਂ ਦੀ ਹੋਈ ਜਨਰਲ ਹਾਊਸ ਦੀ ਮੀਟਿੰਗ ਵਿਚ ਜਿੱਥੇ ਲੋਕ ਸੇਵਾ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ ਉੱਥੇ ਆਉਣ ਵਾਲੇ ਸਮੇਂ ਵਿੱਚ ਸੁਸਾਇਟੀ ਵੱਲੋਂ ਲਗ…

ਐਮ ਐਲ ਏ ਸਰਵਜੀਤ ਕੌਰ ਮਾਣੂਕੇ ਵਲੋਂ ਬਾਰ੍ਹਵੀਂ ਜਮਾਤ ਚ ਅੱਵਲ ਆਏ ਵਿਦਿਆਰਥੀਆਂ ਦਾ ਸਨਮਾਨ :

ਜਗਰਾਉ 4 ਜੁਲਾਈ  (ਅਮਿਤਖੰਨਾ)ਹਲਕਾ ਜਗਰਾਉਂ ਦੇ ਮਾਣਯੋਗ ਐਮ ਐਲ ਏ ਸ਼੍ਰੀਮਤੀ ਸਰਵਜੀਤ ਕੌਰ ਮਾਣੂਕੇ ਜੀ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ( ਲੜਕੇ ) ਜਗਰਾਉਂ ਦੇ ਬਾਰ੍ਹਵੀਂ ਜਮਾਤ ਚ ਅੱਵਲ ਆਏ ਵਿਦਿਆਰਥੀਆਂ ਨੂੰ ਟਰਾਫੀਆਂ ਨ…

104ਵੇਂ ਦਿਨ ਵੀ ਥਾਣੇ ਅੱਗੇ ਗਰਜ਼ੇ ਕਿਸਾਨ-ਮਜ਼ਦੂਰ ਆਗੂ !

ਭਗਵੰਤ ਮਾਨ ਦੀ ਸਰਕਾਰ ਗਰੀਬਾਂ ਦੀ ਵਿਰੋਧੀ - ਅਵਤਾਰ ਰਸੂਲਪੁਰ  ਜਗਰਾਉਂ 4 ਜੁਲਾਈ ( ਗੁਰਕੀਰਤ ਜਗਰਾਉਂ ) ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾ…

ਆਉਣ ਵਾਲੀਆਂ ਚੋਣਾਂ ਵਿੱਚ ਪੁਰਾਣੇ ਵਲੰਟੀਅਰਜ਼ ਦੀ ਨਰਾਜ਼ਗੀ ਆਪ ਤੇ ਭਾਰੀ ਪਵੇਗੀ =ਲੋਹਾਰਾ- ਪਾਂਧੀ

ਧਰਮਕੋਟ ਜੁਲਾਈ 4 (ਮਨੋਜ ਕੁਮਾਰ ਨਿੱਕੂ )ਆਮ ਆਦਮੀ ਪਾਰਟੀ ਨੂੰ ਗਰਾਊਂਡ ਲੈਵਲ ਤੋਂ ਉੱਚਾ ਚੁੱਕਣ ਲਈ ਦਿਨ ਰਾਤ ਇੱਕ ਕਰਕੇ ਆਪਣੇ ਘਰ ਵੱਲ ਨਾਂ ਦੇਖਦੇ ਹੋਏ ਆਪਣੇ ਕਾਰੋਬਾਰ ਠੱਪ ਕਰਕੇ 2011=12 ਤੋਂ ਪਾਰਟੀ ਲਈ ਸੇਵਾ ਕਰਨ ਵਾਲੇ ਪੁਰਾਣੇ …

ਸਰਕਾਰ ਦੀ ਵਾਅਦਾਖ਼ਿਲਾਫ਼ੀ ਖ਼ਿਲਾਫ਼ ਫੁੱਟਿਆ ਅਧਿਆਪਕਾਂ ਵਿੱਚ ਗੁੱਸਾ।

ਮਹਿਲ ਕਲਾਂ /ਬਰਨਾਲਾ- 4 ਜੁਲਾਈ (ਗੁਰਸੇਵਕ ਸੋਹੀ)-  ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੱਦੇ ਤੇ ਬਲਾਕ ਮਹਿਲ ਕਲਾਂ ਦੇ ਅਧਿਆਪਕਾਂ ਦਾ ਆਪ ਸਰਕਾਰ ਵੱਲੋਂ ਮੁਲਾਜਮ ਮੰਗਾਂ ਨੂੰ ਅਣਦੇਖਿਆ ਕਰਨ ਤੇ ਫੂਕੀਆਂ ਬਜ਼ਟ ਦੀਆਂ ਕਾਪੀਆਂ। ਬਲਾ…

ਪਿੰਡ ਦੀਵਾਨੇ ਦੇ ਉੱਘੇ ਸਮਾਜ ਸੇਵੀ ਚਮਕੌਰ ਸਿੰਘ ਸਿੱਧੂ ਨੂੰ ਸਦਮਾ ਪਿਤਾ ਦਾ ਦੇਹਾਂਤ

ਬਰਨਾਲਾ /ਮਹਿਲ ਕਲਾਂ - 4 ਜੁਲਾਈ   (ਗੁਰਸੇਵਕ ਸੋਹੀ)- ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਦੀਵਾਨਾ ਦੇ ਉੱਘੇ ਸਮਾਜ ਸੇਵੀ ਚਮਕੌਰ ਸਿੰਘ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋ ਉਨ੍ਹਾਂ ਦੇ ਪਿਤਾ ਕਰਨੈਲ ਸਿੰਘ ਸਿੱਧੂ ਦੀ ਕਿਸੇ ਸੰ…

ਜਿਉਂਦੇ ਬੁੱਤ ✍️ ਸਲੇਮਪੁਰੀ ਦੀ ਚੂੰਢੀ 

-ਅਸੀਂ ਜਿਉਂਦੇ ਬੁੱਤ ਹਾਂ, ਸਾਡੀ ਚੇਤਨਾ ਨੂੰ ਲਕਵਾ ਮਾਰ ਗਿਆ! ਜਮੀਰ ਤਾਂ ਉਸ ਵੇਲੇ ਮਰ ਗਈ ਸੀ ਜਦੋਂ 'ਦਾਤੇ' ਬਣਕੇ ਅਸੀਂ ਪਹਿਲਾਂ 'ਨੀਲਾ ਕਾਰਡ' ਬਣਾਇਆ ਤੇ ਫਿਰ ਲਾਈਨ 'ਚ ਲੱਗ ਕੇ ਭਿਖਾਰੀ ਬਣ ਗਏ! ਅਸੀਂ ਜਿਉਂਦੇ ਬੁੱਤ …

 ਡੀ.ਐਨ.ਏ.ਦੀ ਛੁੱਟੀ? ✍️ ਸਲੇਮਪੁਰੀ ਦੀ ਚੂੰਢੀ -

ਜੀ ਨਿਊਜ ਟੀ. ਵੀ. ਚੈਨਲ ਦੇ ਬਹੁ-ਚਰਚਿਤ ਪੱਤਰਕਾਰ ਸੁਧੀਰ ਚੌਧਰੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ, ਜਿਸ ਪਿੱਛੋਂ ਦੇਸ਼ ਦੇ ਸਿਆਸੀ ਅਤੇ ਮੀਡੀਆ ਗਲਿਆਰਿਆ ਅੰਦਰ ਨਵੀਆਂ ਚਰਚਾਵਾਂ ਦਾ ਬਜਾਰ ਛਿੜ ਗਿਆ ਹੈ। ਸੁਧੀਰ ਚੌਧਰੀ…

ਪੁਲਿਸ ਜ਼ੁਲਮਾਂ ਖਿਲਾਫ਼ 103ਵੇਂ ਦਿਨ ਵੀ ਮੋਰਚਾ ਰਿਹਾ ਜਾਰੀ!

10 ਜੁਲਾਈ ਦੀ ਸਾਂਝੀ ਮੀਟਿੰਗ ਹੋਵੇਗਾ ਅੰਦੋਲਨ ਦਾ ਅੈਲ਼ਾਨ   ਜਗਰਾਉਂ 3 ਜੁਲਾਈ (   ਗੁਰਕੀਰਤ ਜਗਰਾਉਂ  )  ਪੰਜਾਬ ਪੁਲਿਸ ਦੇ ਅਣਮਨੁੱਖੀ ਤਸੀਹਿਆਂ ਤੇ ਅੱਤਿਆਚਾਰਾਂ ਖਿਲਾਫ਼ ਜਨਤਕ ਜੱਥੇਬੰਦੀਆਂ ਵਲੋਂ 23 ਮਾਰਚ ਤੋਂ ਥਾਣਾ ਸਿਟੀ ਮੂ…

ਡਾ ਅਮਨਦੀਪ ਅਰੋੜਾ ਨੂੰ ਸਿਹਤ ਮੰਤਰੀ ਬਣਾਇਆ ਜਾਵੇ ,ਪਾਂਧੀ

ਧਰਮਕੋਟ ਜੁਲਾਈ 3 (ਮਨੋਜ ਕੁਮਾਰ ਨਿੱਕੂ )ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਮੋਗਾ ਸੀਟ ਦੀ ਟੱਕਰ ਕਾਂਟੇਦਾਰ ਬਣੀ ਰਹੀ ਪਰ ਫਿਰ ਵੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਬਾਜ਼ੀ ਮਾਰੀ ਸੀ ਡਾਕਟਰ ਅ…

ਆਪ ਸਰਕਾਰ ਨੇ 300 ਯੂਨਿਟ ਮੁਫ਼ਤ ਬਿਜਲੀ ਦੇ ਕੇ ਪਹਿਲੀ ਗਰੰਟੀ ਪੂਰੀ

ਕੀਤੀ : ਆਪ ਆਗੂ ਜਸਵਿੰਦਰ ਸਿੰਘ ਢੋਲੇਵਾਲ ਧਰਮਕੋਟ ਜੁਲਾਈ 3( ਮਨੋਜ ਕੁਮਾਰ ਨਿੱਕੂ )ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਅੱਜ 1 ਜੁਲਾਈ ਤੋਂ ਬਿਜਲੀ ਖਪਤਕਾਰਾਂ ਨੂੰ 300 ਯੂਨਿਟ ਪ…

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 133ਵਾਂ ਦਿਨ

ਸਿੱਖ ਭਾਵੇਂ ਸੋਨੇ ਦੇ ਬਣ ਜਾਣ ਪਰ ਹਿੰਦੂਤਵੀਆਂ ਅੱਖਾਂ ਵਿੱਚ ਹਮੇਸ਼ਾਂ ਰੜਕਦੇ ਰਹਿਣਗੇ : ਦੇਵ ਸਰਾਭਾ   ਮੁੱਲਾਂਪੁਰ ਦਾਖਾ, 3 ਜੁਲਾਈ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜ…

ਪਿਛਲੇ 20 ਸਾਲਾਂ ਤੋਂ ਨਹੀਂ ਹੋਈ ਸੀ ਲੋਪੋਂ ਅਗਵਾੜ ਛੱਪੜ ਦੀ ਸਫਾਈ  - ਡਾਕਟਰ ਇਕਬਾਲ ਸਿੰਘ ਧਾਲੀਵਾਲ  

ਪ੍ਰਧਾਨ ਰਾਣਾ ਅਤੇ ਕੌਂਸਲਰਾਂ ਨੇ ਸ਼ੂਰੂ ਕਰਵਾਇਆ 14 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੀ ਛੱਪੜ ਦੀ ਸਫਾਈ ਦਾ ਕੰਮ                             ਜਗਰਾਓਂ(ਅਮਿਤ ਖੰਨਾ ) ਸ਼ਹਿਰ ਜਗਰਾਉਂ ਨੂੰ ਬਰਸਾਤੀ ਪਾਣੀ ਤੋਂ ਨਿਜਾਤ ਦਵਾਉਣ ਲਈ …

ਸੰਤ ਬਲਵੀਰ ਸਿੰਘ ਸੀਚੇਵਾਲ ਵਾਲਿਆ ਨੇ ਹਾਲਾਤ-ਏ ਪੰਜਾਬ ਦਾ ਪੋਸਟਰ ਜਾਰੀ ਕੀਤਾ

ਹਠੂਰ,3,ਜੁਲਾਈ-(ਕੌਸ਼ਲ ਮੱਲ੍ਹਾ)-ਧਾਰਮਿਕ ਅਤੇ ਪਰਿਵਾਰਿਕ ਗੀਤਾ ਨਾਲ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਸਿੰਗਲ ਟਰੈਕ ਗੀਤ ‘ਹਾਲਾਤ-ਏ ਪੰਜਾਬ’ਦਾ ਪੋਸਟਰ ਅੱਜ ਪਦਮ ਸ਼੍ਰੀ ਵਾਤਾਵਰਨ ਪ੍ਰੇਮੀ ਅਤੇ …

ਪੁਲਸਿ ਜ਼ੁਲਮਾਂ ਖਲਿਾਫ਼ 103ਵੇਂ ਦਨਿ ਵੀ ਮੋਰਚਾ ਰਹਿਾ ਜਾਰੀ!

10 ਜੁਲਾਈ ਦੀ ਸਾਂਝੀ ਮੀਟੰਿਗ ਹੋਵੇਗਾ ਅੰਦੋਲਨ ਦਾ ਅੈਲ਼ਾਨ   ਜਗਰਾਉਂ,ਹਠੂਰ,3,ਜੁਲਾਈ-(ਕੌਸ਼ਲ ਮੱਲ੍ਹਾ)-ਪੰਜਾਬ ਪੁਲਸਿ ਦੇ ਅਣਮਨੁੱਖੀ ਤਸੀਹਆਿਂ ਤੇ ਅੱਤਆਿਚਾਰਾਂ ਖਲਿਾਫ਼ ਜਨਤਕ ਜੱਥੇਬੰਦੀਆਂ ਵਲੋਂ 23 ਮਾਰਚ ਤੋਂ ਥਾਣਾ ਸਟਿੀ ਜਗਰਾਉਂ ਮ…

  ਸੜਕ ਹਾਦਸੇ ਵਿਚ ਨੌਜਵਾਨ ਦੀ ਹੋਈ ਮੌਤ

ਹਠੂਰ,3,ਜੁਲਾਈ-(ਕੌਸ਼ਲ ਮੱਲ੍ਹਾ)-ਪਿੰਡ ਲੱਖਾ ਦੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਹਠੂਰ ਦੇ ਏ ਐਸ ਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਮਨਜੋਤ ਸਿੰਘ (19) …

ਡਰੇਨ ਦੀ ਸਫਾਈ ਦੀ ਕੀਤੀ ਮੰਗ  

ਹਠੂਰ,3,ਜੁਲਾਈ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਪਿੰਡਾ ਵਿਚੋ ਦੀ ਲੰਘਦੀ ਹੋਈ ਚਚਰਾੜੀ-ਚੰਦਭਾਨ ਡਰੇਨ ਦੀ ਪਿਛਲੇ ਲੰਮੇ ਸਮੇਂ ਤੋ ਸਫਾਈ ਨਾ ਹੋਣ ਕਰਕੇ ਡਰੇਨ ਦਾ ਪਾਣੀ ਲੋਕਾ ਦੇ ਘਰਾ ਵਿਚ ਵੜ ਗਿਆ ਹੈ।ਇਸ ਸਬੰਧੀ ਗੱਲਬਾਤ ਕਰਦਿਆ ਆਮ-ਆਦਮੀ ਪਾ…

ਸਰਾਭਾ ਵਿਖੇ ਮੋਰਚੇ 'ਚ ਦਸਮੇਸ਼ ਕਿਸਾਨ,ਮਜ਼ਦੂਰ ਯੂਨੀਅਨ ਅੱਡਾ  ਚੌਂਕੀਮਾਨ ਨੇ ਭਰੀ ਹਾਜ਼ਰੀ  

ਆਖ਼ਰ ਪੰਜਾਬ ਸਰਕਾਰ ਦੇ ਜਾਮਨ ਬਣ ਕੇ ਆਏ ਵਿਧਾਇਕ ਵੀ ਆਪਣਾ ਵਾਅਦਾ ਭੁੱਲੇ : ਮਾਸਟਰ ਦਰਸਨ ਸਿੰਘ ਰਕਬਾ   ਮੁੱਲਾਂਪੁਰ ਦਾਖਾ, 2 ਜੁਲਾਈ  ( ਸਤਵਿੰਦਰ ਸਿੰਘ ਗਿੱਲ)ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ…

ਜਥੇਦਾਰ ਗੁਰਮੇਲ ਸਿੰਘ ਕਨੇਚ ਦੇ ਭਰਾ ਦੀ ਮੌਤ ਤੇ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ

ਮੁੱਲਾਂਪੁਰ ਦਾਖਾ,2 ਜੁਲਾਈ ( ਸਤਵਿੰਦਰ ਸਿੰਘ ਗਿੱਲ) ਜਦੋਂ ਇਨਸਾਨ ਹੱਸਦੇ ਵਸਦੇ ਪਰਿਵਾਰ ਨੂੰ ਛੱਡ ਕੇ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਜਾਂਦੇ ਹਨ ਤਾਂ ਮਗਰ ਬਚਦੀਆਂ ਨੇ ਉਨ੍ਹਾਂ ਦੀਆਂ ਮਿੱਠੀਆਂ ਯਾਦਾਂ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ …