ਪੰਜਾਬ

ਲੋਕ ਸੇਵਾ ਸੋਸਾਇਟੀ ਵੱਲੋਂ ਗੌਰਮਿੰਟ ਪ੍ਰਾਇਮਰੀ ਸੈਂਟਰਲ ਬੁਆਏ ਸਕੂਲ ਨੂੰ ਪਿ੍ਰੰਟਰ ਦਿੱਤਾ

ਜਗਰਾਉ 6 ਜੁਲਾਈ  (ਅਮਿਤਖੰਨਾ)ਲੋਕ ਸੇਵਾ ਸੋਸਾਇਟੀ ਵੱਲੋਂ ਅੱਜ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਗੌਰਮਿੰਟ ਪ੍ਰਾਇਮਰੀ ਸੈਂਟਰ…

ਸਵਾਮੀ ਰੂਪ ਚੰਦ ਜੈਨ ਸਕੂਲ ਦੇ ਦਸਵੀਂ ਦੇ ਰਿਜ਼ਲਟ ਵਿਚ ਵਿਦਿਆਰਥੀਆਂ ਦੀਆਂ ਸ਼ਾਨਦਾਰ ਉਪਲੱਬਧੀਆਂ

ਜਗਰਾਉ 6 ਜੁਲਾਈ  (ਅਮਿਤਖੰਨਾ)ਸਵਾਮੀ ਰੂਪ ਚੰਦ ਜੈਨ ਸਕੂਲ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਠਵੀ  ਪੰਜਵੀਂ ਅਤੇ ਬਾਰ੍ਹਵੀਂ ਦੇ ਨਤੀਜਿਆਂ ਤੋਂ ਬਾਅਦ ਹੁਣ ਸਵਾਮੀ ਰੂਪ ਚੰਦ ਜੈਨ ਸਕੂਲ ਨੇ  ਦਸਵੀਂ ਵਿੱਚ ਵੀ ਸਫ਼ਲਤਾ ਦੇ ਝੰਡੇ ਗੱਡ ਲ…

ਇਨਸਾਫ਼ ਲਈ ਇਕੋ ਰਾਹ "ਸੰਘਰਸ਼"-ਤਰਲੋਚਨ ਸਿੰਘ ਝੋਰੜਾਂ

106ਵੇਂ ਦਿਨ ਵੀ ਲਗਾਇਆ ਥਾਣੇ ਅੱਗੇ ਧਰਨਾ ਜਗਰਾਉਂ 6 ਜੁਲਾਈ (ਗੁਰਕੀਰਤ ਜਗਰਾਉਂ ) ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਜਗਰੂਪ ਸਿੰਘ ਅੱਚਰਵਾਲ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਇਨਸਾਫ਼ ਪ੍ਰਾਪਤੀ ਦ…

20 ਵਾਰਸ਼ਿਕ ਝੰਡਾ ਪੂਜਨ

ਧਰਮਕੋਟ ਜੁਲਾਈ 5 (ਮਨੋਜ ਕੁਮਾਰ ਨਿੱਕੂ )ਸ੍ਰੀ ਬਾਲ ਨਵ ਵੈਸ਼ਨੋ ਭਜਨ ਮੰਡਲੀ ਧਰਮਕੋਟ ਵੱਲੋ 23 ਜੁਲਾਈ ਦਿਨ ਸ਼ਨੀਵਾਰ ਨੂੰ ਸ੍ਰੀ  ਮੰਦਿਰ ਠਾਕੁਰ ਦੁਆਰ ਕਲਾ  ਧਰਮਕੋਟ(ਮੋਗਾ) ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਝੰ…

ਲਾਡੀ ਢੋਸ ਨੇ ਸਪੋਰਟਸ ਹੱਬ ਦਾ ਰੱਖਿਆ ਨੀਂਹ ਪੱਥਰ

ਧਰਮਕੋਟ , (ਮਨੋਜ ਕੁਮਾਰ ਨਿੱਕੂ) ਬੀਤੇ ਲੰਬੇ ਸਮੇਂ ਤੋਂ ਸਥਾਨਕ ਸ਼ਹਿਰ ਵਿਚ ਨੌਜਵਾਨਾਂ ਦੇ ਖੇਡਣ ਲਈ ਖੇਡ ਸਟੇਡੀਅਮ ਦੀ ਘਾਟ ਰੜਕ ਰਹੀ ਸੀ, ਜਿਸ ਨੂੰ ਪੂਰਾ ਕਰਦਿਆਂ ਅੱਜ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਯਤਨਾਂ ਸਦਕਾ ਇ…

ਪੰਜਾਬੀ ਨਾਵਲ ਦੇ ਪਿਤਾਮਾ ਨਾਨਕ ਸਿੰਘ ਨੂੰ ਯਾਦ ਕਰਦਿਆਂ ✍️ ਸ.ਸੁਖਚੈਨ ਸਿੰਘ ਕੁਰੜ 

ਪੰਜਾਬੀ ਸਾਹਿਤ ਦੀ ਗੱਲ ਕਰਦਿਆਂ ਨਾਨਕ ਸਿੰਘ ਦਾ ਨਾਂ ਹਮੇਸ਼ਾਂ ਹੀ ਸਤਿਕਾਰ ਨਾਲ਼ ਪੰਜਾਬੀ ਮਾਂ-ਬੋਲੀ ਦੇ ਲਾਡਲਿਆਂ ਵਿੱਚ ਮੋਹਰੀ ਰਹੇਗਾ ਹੀ ਰਹੇਗਾ। ਆਧੁਨਿਕ ਪੰਜਾਬੀ ਸਾਹਿਤ ਵਿੱਚ ਨਾਵਲ ਵਿਧਾ ਦੀ ਗੱਲ ਕਰਦਿਆਂ ਉਹਨਾਂ ਹਿੱਸੇ ਪਿਤਾਮਾ …

ਆਓ ਸਮਾਜ ਸੁਧਾਰ ਦੀ ਗੱਲ ਲਿਖੀਏ ✍️ ਜਸਵੀਰ ਸ਼ਰਮਾਂ ਦੱਦਾਹੂਰ

ਨਾਲ ਕਲ਼ਮ ਦੇ ਸਮਾਜ ਸੁਧਾਰਕ ਬਣੀਏਂ, ਜੇਕਰ ਲਿਖਣ ਦਾ ਹੈ ਦਿਲ ਵਿੱਚ ਚਾਅ ਵੀਰੋ। ਐਵੇਂ ਉੱਘ ਦੀ ਪਤਾਲ ਜੇ ਮਾਰੀ ਜਾਈਏ, ਓਨਾਂ ਲਿਖਤਾਂ ਦਾ ਦੱਸੋ ਕੀ ਭਾਅ ਵੀਰੋ? ਮੁੱਦੇ ਲੁਕਾਈ ਦੇ ਉਭਾਰੀਏ ਵਿੱਚ ਲਿਖਤਾਂ, ਪੜ੍ਹੇ ਹਰ …

ਇੱਕ ਅੱਧਾ ਹੀ ਸੱਚ ਨੂੰ ਪਿਆਰ ਕਰਦੈ ✍️ ਜਸਵੀਰ ਸ਼ਰਮਾਂ ਦੱਦਾਹੂਰ

  ਚੜ੍ਹਦੇ ਸੂਰਜ ਨੂੰ ਸਲਾਮਾਂ ਹੀ ਹੋਣ ਇਥੇ, ਡੁੱਬਦੇ ਦੀ ਹੁੰਦੀ ਕੋਈ ਪੁੱਛ ਪ੍ਰਤੀਤ ਨਾਹੀਂ। ਜੀਹਦਾ ਸੱਤੀਂ ਵੀਹੀਂ ਜੱਗ ਤੇ ਸੌ ਹੁੰਦਾ, ਓਹਦੇ ਪੈਰੀਂ ਨਾ ਡਿੱਗੀਏ ਇਹ ਰੀਤ ਨਾਹੀਂ। ਸ਼ਰੇਆਮ ਲੁੱਚਾ ਲੰਡਾ ਹੋਵੇ ਭਾਵੇਂ…

ਮੌਰੀਆ ਸਾਮਰਾਜ ਦਾ ਮੋਢੀ - ਚੰਦਰਗੁਪਤ ਮੌਰੀਆ ✍️ ਪੂਜਾ ਰਤੀਆ

ਲੜੀ ਨੰਬਰ.1 ਮੌਰੀਆ ਸਾਮਰਾਜ ਦਾ ਸੰਸਥਾਪਕ ਚੰਦਰਗੁਪਤ ਮੌਰੀਆ ਸੀ।ਉਸਨੇ ਯੂਨਾਨੀਆਂ ਨੂੰ ਹਰਾ ਕੇ ਭਾਰਤ ਵਿੱਚੋਂ ਕੱਢ ਦਿੱਤਾ ਅਤੇ ਭਾਰਤ ਦੇ ਅਧਿਕਤਰ ਰਾਜਾਂ ਉੱਪਰ ਜਿੱਤ ਪ੍ਰਾਪਤ ਕਰਕੇ ਰਾਜਨੀਤਿਕ ਏਕਤਾ ਕਾਇਮ ਕੀਤੀ।ਉਸਨੇ ਆਪਣੇ ਪ੍ਰਧਾਨ …

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਬਲਾਕ ਮਹਿਲ ਕਲਾਂ ਦੀ ਮਹੀਨਾਵਾਰ ਮੀਟਿੰਗ ਹੋਈ

ਜਥੇਬੰਦੀ ਦੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ ਤਿੰਨ ਨਵੇਂ ਮੈਂਬਰ ਹੋਏ ਭਰਤੀ    ਮਹਿਲ ਕਲਾਂ 05 ਜੁਲਾਈ  (ਗੁਰਸੇਵਕ ਸੋਹੀ /ਸੁਖਵਿੰਦਰ   ਬਾਪਲਾ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਬਲਾਕ ਮਹਿਲਕਲਾਂ ਦੀ ਮੀਟਿੰਗ…

ਡਾਇਰੀਆ ਪੰਦਰਵਾੜੇ ਤਹਿਤ ਜਾਗਰੂਕਤਾ ਸਰਗਰਮੀਆਂ ਸ਼ੁਰੂ

ਫਾਜ਼ਿਲਕਾ 5 ਜੁਲਾਈ  (ਰਣਜੀਤ ਸਿੱਧਵਾਂ) : ਆਜ਼ਾਦੀ ਦਾ 75ਵਾਂ ਅੰਮ੍ਰਿਤ  ਮਾਹੋਤਸਵ ਅਧੀਨ ਸਿਵਲ ਸਰਜਨ  ਫਾਜ਼ਿਲਕਾ ਡਾ. ਤੇਜਵੰਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਸੀਤੋ ਗੁੰਨੋ ਵਿੱਚ 4 ਤੋਂ 17 ਜੁਲਾਈ ਤੱਕ  ਡਾਇਰੀਆ ਪੰਦਰਵਾੜਾ …

ਤੂਫ਼ਾਨ ਅਤੇ ਅਸਮਾਨੀ ਬਿਜਲੀ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਹਦਾਇਤਾਂ ਜਾਰੀ

ਹੈਲਪਲਾਈਨ ਨੰਬਰ 1078 ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਵਧੇਰੇ ਜਾਣਕਾਰੀ ਹੁਸ਼ਿਆਰਪੁਰ, 5 ਜੁਲਾਈ (ਰਣਜੀਤ ਸਿੱਧਵਾਂ) : ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਨੈਸ਼ਨਲ ਡਿਜ਼ਾਜਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਭਵਿੱਖ ਵਿੱਚ …

ਡੇਅਰੀ ਫਾਰਮਰਾਂ ਨੂੰ ਕੁਸ਼ਲ ਮੈਨੇਜਰ ਬਣਾਉਣ ਲਈ ਡੇਅਰੀ ਉੱਦਮ ਸਿਖਲਾਈ ਕੋਰਸ ਦੀ ਕੌਂਸਲਿੰਗ 7 ਨੂੰ

ਫਾਜ਼ਿਲਕਾ 05 ਜੁਲਾਈ (ਰਣਜੀਤ ਸਿੱਧਵਾਂ) : ਡਿਪਟੀ ਡਾਇਰੈਕਟਰ ਡੇਅਰੀ, ਫਾਜਿਲਕਾ ਰਣਦੀਪ ਕੁਮਾਰ ਹਾਂਡਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਵੱਲੋ ਡੇਅਰੀ ਫਾਰਮਰਾਂ ਨੂੰ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਲਈ 30 ਦਿਨਾਂ ਦਾ…

ਜ਼ਿਲ੍ਹੇ ਵਿੱਚ ਕੋਵਿਡ ਕਾਰਨ ਜਾਨਾਂ ਗਵਾਉਣ ਵਾਲੇ 180 ਲੋਕਾਂ ਦੇ ਪਰਿਵਾਰਾਂ-ਵਾਰਸਾਂ ਨੂੰ ਕਰੀਬ 90 ਲੱਖ ਰੁਪਏ ਵਿੱਤੀ ਸਹਾਇਤਾ ਦਿੱਤੀ : ਸੰਯਮ ਅਗਰਵਾਲ 

ਕੋਵਿਡ-19 ਕਾਰਨ ਜਾਨ ਗਵਾਉਣ ਵਾਲੇ ਵਿਅਕਤੀਆਂ ਦੇ ਵਾਰਸ ਮੁਆਵਜ਼ੇ ਲਈ ਐਸ.ਡੀ.ਐਮ., ਸਿਵਲ ਸਰਜਨ ਦਫ਼ਤਰ  ਜਾ ਆਨ ਲਾਈਨ ਅਰਜ਼ੀਆਂ  ਦੇ ਸਕਦੇ ਹਨ : ਵਧੀਕ ਡਿਪਟੀ ਕਮਿਸ਼ਨਰ  ਮਾਲੇਰਕੋਟਲਾ 05 ਜੁਲਾਈ  (ਰਣਜੀਤ ਸਿੱਧਵਾਂ) : ਡਿਪਟੀ ਕਮਿਸ਼ਨਰ …

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 135ਵਾਂ ਦਿਨ 

ਉੱਠੋ ਜਰਨੈਲ ਜੀ ਫ਼ੌਜਾਂ ਤਿਆਰ ਹਨ ਮੋਰਚਾ ਫਤਿਹ ਕਰੀਏ : ਦੇਵ ਸਰਾਭਾ  ਮੁੱਲਾਂਪੁਰ ਦਾਖਾ, 5 ਜੁਲਾਈ  (ਸਤਵਿੰਦਰ  ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ …

ਪੁਜੀਸਨਾ ਪ੍ਰਾਪਤ ਕਰਨ ਵਾਲੀਆ ਵਿਿਦਆਰਥਣਾ ਨੂੰ ਵਧਾਈ ਦਿੱਤੀ

ਹਠੂਰ,5,ਜੁਲਾਈ-(ਕੌਸ਼ਲ ਮੱਲ੍ਹਾ)-ਸੀਨੀਅਰ ਸੈਕੰਡਰੀ ਸਕੂਲ ਮੱਲ੍ਹਾ ਦੀ ਬਾਰਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ।ਇਸ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਦੀ ਪ੍ਰਿੰਸੀਪਲ ਗੁਰਮੀਤ ਕੌਰ ਨੇ ਦੱਸਿਆ ਕਿ ਆਰਟਸ ਗਰੁੱਪ ਵਿਚੋ ਵਿਿਦਆਰਥਣ ਸਿਮਰਨਜੋਤ …

ਦੀ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਚਕਰ ਦੇ ਬੇਅੰਤ ਸਿੰਘ ਸਿੱਧੂ ਪ੍ਰਧਾਨ ਬਣੇ  

ਹਠੂਰ,5,ਜੁਲਾਈ-(ਕੌਸ਼ਲ ਮੱਲ੍ਹਾ)-ਦੀ ਨਿਊ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਚਕਰ ਦੀ ਕੁਝ ਦਿਨ ਪਹਿਲਾ ਚੋਣ ਰਿਟਰਨਿੰਗ ਅਫਸਰ ਦੀਪਕ ਸਰਮਾਂ,ਏ ਆਰ ਓ ਜਸਕੀਰਤ ਸਿੰਘ ਸੇਖੋਂ ਅਤੇ ਪੋਲੰਿਗ ਅਫਸਰ ਨਵਦੀਪ ਸਿੰਘ ਦੀ ਨਿਗਰਾਨੀ ਹੇਠ ਹੋਈ ਸੀ।ਇ…

    ਪ੍ਰਾਇਮਰੀ ਸਕੂਲ ਨੂੰ ਪ੍ਰਿੰਟਰ ਦਾਨ ਕੀਤਾ

ਹਠੂਰ,5,ਜੁਲਾਈ-(ਕੌਸ਼ਲ ਮੱਲ੍ਹਾ)-ਇੱਥੋਂ ਨਜਦੀਕੀ ਪਿੰਡ ਸੱਤੋਵਾਲ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੂੰ ਦਾਨੀ ਪ੍ਰੀਵਾਰ ਵੱਲੋਂ ਪਿੰ੍ਰਟਰ ਦਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਇੰਚਾਰਜ ਮੈਡਮ ਗਗਨਦੀਪ ਕੌਰ ਕਮਾ…

ਨੀਦਰਲੈਂਡ ਦੇ ਕਿਸਾਨਾਂ ਵੱਲੋਂ ਵੱਡੇ ਪੱਧਰ ਉੱਪਰ ਪ੍ਰੋਟੈਸਟ  

  ਨੀਦਰਲੈਂਡ ਜਰਮਨੀ ਹਾਈਵੇ ਨੂੰ ਟਰੈਕਟਰਾਂ ਦੀਆਂ ਵੱਡੀਆਂ ਕਤਾਰਾਂ ਨਾਲ ਰੋਕਿਆ     ਐਮਸਟਰਡਮ , ਜੁਲਾਈ  (ਖਹਿਰਾ ) ਭਾਰਤ ਦੀ ਤਰਜ਼ ਤੇ ਉੱਪਰ ਨੀਦਰਲੈਂਡ ਵਿੱਚ ਵੀ ਕਿਸਾਨਾਂ ਵੱਲੋਂ ਵੱਡੇ ਪੱਧਰ ਉੱਪਰ ਪ੍ਰੋਟੈਸਟ ਕੀਤਾ ਗਿ…

ਸੀ ਟੀ ਯੂਨੀਵਰਸਿਟੀ ਦੇ ਚਾਂਸਲਰ ਵੱਲੋਂ ਅਹਿਮਦਗੜ੍ਹ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਅਹਿਮਦਗੜ੍ਹ, 03 ਜੁਲਾਈ (ਡਾਕਟਰ ਸੁਖਵਿੰਦਰ ਬਾਪਲਾ )- ਅੱਜ ਇੰਪਾਯਰ ਹੋਟਲ ਮਾਲੇਰਕੋਟਲਾ ਵਿਖੇ ਸੀ ਟੀ ਯੂਨੀਵਰਸਿਟੀ, ਲੁਧਿਆਣਾ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਅਤੇ ਵਾਈਸ ਚਾਂਸਲਰ ਹਰਸ਼ ਸਦਾਵਰਤੀ ਅਤੇ ਉਹਨਾਂ ਦੇ ਮੁੱਖ ਸਲਾਹਕਰ ਹੁਸੈਨ …