ਲੁੱਟ ਖੋਹ ਦੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਅਣ-ਸੁਲਝੇ ਕਤਲ ਦਾ ਮੁਕੱਦਮਾ ਟਰੇਸ ਕਰਨ ਦੇ ਨਾਲ-2 ਤਿੰਨ ਹੋਰ ਅੰਨੇ ਕਤਲ ਵੀ ਟਰੇਸ ਕੀਤੇ
ਫਤਹਿਗੜ੍ਹ ਸਾਹਿਬ 29 ਜੂਨ (ਰਣਜੀਤ ਸਿੱਧਵਾਂ) : ਡਾ. ਰਵਜੋਤ ਗਰੇਵਾਲ, ਸੀਨੀਅਰ ਕਪਤਾਨ ਪੁਲਿਸ, ਫਤਿਹਗੜ੍ਹ ਸਾਹਿਬ, ਸ੍ਰੀ ਰਾਜਪਾਲ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ (ਡੀ), ਫਗਸ ਅਤੇ ਸ੍ਰੀ ਮਨਜੀਤ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ…