ਔਰਤ ਦਾ ਪਰਸ ਖੋਹ ਕੇ ਭੱਜਣ ਵਾਲਿਆਂ ਤਿੱਨ ਲੁਟੇਰਿਆਂ ਵਿੱਚੋ ਇਕ ਕਾਬੂ ਮਾਮਲਾ ਦਰਜ
ਜਗਰਾਉਂ, 02 ਜੁਲਾਈ ( ਗੁਰਕੀਰਤ ਜਗਰਾਉਂ ) ਅੱਜ ਕੱਲ੍ਹ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਕਿ ਉਹ ਸ਼ਰੇਆਮ ਭਰੇ ਬਾਜ਼ਾਰ ਵਿੱਚ ਬਿਨਾਂ ਖ਼ੌਫ ਖਾਧੇ ਦੇ ਰਹੇ ਨੇ ਲੁੱਟਾਂ ਨੂੰ ਅੰਜਾਮ । ਬੀਤੇ ਦਿਨੀ ਜਗਰਾਉਂ ਦੇ ਮਸ਼ਹੂਰ ਸ਼ਿਵ ਮੰਦਰ ਬਾਬਾ…