ਪੰਜਾਬ

ਹਥਿਆਰਾਂ ਦੀ ਨੋਕ ਤੇ ਜ਼ਮੀਨਾਂ ਤੇ ਧੱਕੇ ਨਾਲ ਕਬਜ਼ੇ ਕਰਨ ਦਾ ਲਾਇਆ ਦੋਸ਼

ਵਿਧਾਇਕ ਤੇ ਡੀ ਐਸ ਪੀ ਦੀ ਸਹਿ ਸਾਡੀਆਂ ਮਾਲਕੀ ਜ਼ਮੀਨਾਂ ਤੇ ਹੋ ਰਹੇ ਹਨ ਕਬਜ਼ੇ - ਪੀੜਤ ਕਿਸਾਨ  ਵਿਧਾਇਕ  ਤੇ ਡੀ ਐਸ ਪੀ ਦੋਸੀਆਂ ਕਰ ਰਹੇ ਹਨ ਸਰੇਆਮ ਮੱਦਦ ਮਾਨ ਸਰਕਾਰ ਦੇ ਦਮਗਜੇ ਉੱਚੀ ਦੁਕਾਨ ਫਿੱਕਾ ਪਕਵਾਨ ਸਾਬਤ ਹੋਏ -ਪੀੜਤ ਕਿ…

ਸਵਾਮੀ ਰੂਪ ਚੰਦ  ਜੈਨ ਸੀਨੀਅਰ ਸੈਕੰਡਰੀ ਸਕੂਲ  ਵਿਖੇ ਧੂਮਧਾਮ ਨਾਲ ਮਨਾਇਆ ਗਿਆ ‘ ਤੀਜ’ ਦਾ ਤਿਉਹਾਰ*

ਜਗਰਾਉਂ (ਅਮਿਤ ਖੰਨਾ  )ਇਸ ਤਿਉਹਾਰ ਦਾ ਨਾਂ ਸੁਣਦੇ ਹੀ ਹਰ ਕਿਸੇ ਦੇ ਮਨ ਖ਼ੁਸ਼ੀਆਂ ਖੇੜਿਆਂ ਨਾਲ ਭਰ ਜਾਂਦੇ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਿੰਸੀਪਲ ਰਾਜਪਾਲ ਜੀ ਜੀ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਰਵਾਇਤੀ ਤਰੀਕੇ ਤੇ ਸ਼ਾ…

ਡਾਕਟਰ ਸਰੂਪ ਸਿੰਘ ਅਲੱਗ ਜੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ: ਜਸਵੀਰ ਸ਼ਰਮਾਂ ਦੱਦਾਹੂਰ 

ਮਹਾਨ ਸ਼ਖ਼ਸੀਅਤ ਅਤੇ ਮਹਾਨ ਕਲਮਕਾਰ ਡਾਕਟਰ ਸਰੂਪ ਸਿੰਘ ਅਲੱਗ ਜੀ ਜੋ ਕੁੱਝ ਦਿਨ ਪਹਿਲਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ, ਓਹਨਾਂ ਆਪਣੇ ਜੀਵਨ ਕਾਲ ਵਿੱਚ ਕਰੀਬ ਇੱਕ ਸੌ ਪੰਦਰਾਂ ਪੁਸਤਕਾਂ ਲਿਖੀਆਂ,ਸਿੱਖੀ ਸਰੂਪ ਦੇ ਧਾਰਨੀ, ਚ…

ਕੌਮੀ ਲੋਕ ਅਦਾਲਤ ਦੌਰਾਨ ਆਪਸੀ ਸਹਿਮਤੀ ਨਾਲ ਲੰਬਿਤ ਮਾਮਲਿਆਂ ਦਾ ਨਿਪਟਾਰਾ ਕੀਤਾ 

ਲੁਧਿਆਣਾ, 13 ਅਗਸਤ  - ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਮੁਨੀਸ਼ ਸਿੰਗਲ, ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ …

ਉਚ ਅਧਿਕਾਰੀਆਂ ਦਾ ਫੋਨ ਨਾ ਚੁੱਕਣ ਅਤੇ ਕੰਮ ਪ੍ਰਤੀ ਲਾਪਰਵਾਹੀ ਵਰਤਣ ਕਾਰਨ ਪੰਜਾਬ ਸਰਕਾਰ ਵੱਲੋਂ ਤਿੰਨ ਕਰਮਚਾਰੀ ਮੁਅੱਤਲ

ਚੰਡੀਗੜ੍ਹ  ,13 ਅਗਸਤ,  ਉਚ ਅਧਿਕਾਰੀਆਂ ਦਾ ਫੋਨ ਨਾ ਚੁੱਕਣ ਦੇ ਕਾਰਨ ਨੂੰ ਲੈ ਕੇ ਆਪਣੇ  ਕੰਮ ਪ੍ਰਤੀ ਲਾਪਰਵਾਹੀ ਵਰਤਣ ਵਾਲੇ ਤਿੰਨ ਕਰਮਚਾਰੀ ਨੂੰ ਪੰਜਾਬ ਸਰਕਾਰ ਵੱਲੋਂ  ਮੁਅੱਤਲ ਕੀਤਾ ਗਿਆ ਹੈ। 

ਐੱਸ.ਜੀ.ਐੱਨ.ਇੰਟਰਨੈਸ਼ਨਲ ਸਕੂਲ ਦੀਵਾਨਾਂ ਦੇ ਵਿਦਿਆਰਥੀਆਂ ਨੇ ਆਜ਼ਾਦੀ ਦਿਹਾੜਾ ਮਨਾਇਆ

ਬਰਨਾਲਾ/ ਮਹਿਲਕਲਾਂ -13 ਅਗਸਤ (ਗੁਰਸੇਵਕ ਸੋਹੀ)- ਬਰਨਾਲਾ ਜ਼ਿਲ੍ਹੇ ਦੇ ਪਿੰਡ ਦੀਵਾਨਾ ਵਿਖੇ ਐੱਸ.ਜੀ.ਐੱਨ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋ 75ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਕੋਰ…

ਭਾਰਤ ਸਰਕਾਰ ਦੇ ਮੰਤਰੀ ਸ੍ਰੀ ਸੋਮ ਪ੍ਰਕਾਸ਼ ਜੀ ਅੱਜ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਜਗਰਾਉਂ ਵਿਖੇ ਪਹੁੰਚੇ

ਭਾਰਤ ਸਰਕਾਰ ਦੇ ਮੰਤਰੀ ਸ੍ਰੀ ਸੋਮ ਪ੍ਰਕਾਸ਼ ਜੀ ਅੱਜ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਜਗਰਾਉਂ ਵਿਖੇ ਪਹੁੰਚੇ || ਜਗਰਾਉਂ ਤੇ ਰਾਜਨੀਤਿਕ ਲੋਕ ਮੰਤਰੀ ਦੇ ਮੂੰਹ ਵੱਲ ਦੇਖਦੇ ਰਹਿ ਗਏ!! ਤਿਰੰਗਾ ਫਹਿਰਾ ਤੇ ਆਪਣਾ ਸੁਨੇਹਾ ਦੇ ਚਲਦੇ ਬਣੇ…

ਸਪਰਿੰਗ ਡਿਊ ਵਿੱਚ ਅਜਾਦੀ ਦਾ ਅਮਿ਼ੰ੍ਰਤ ਮਹੋਤਸਵ ਮਨਾਇਆ ਗਿਆ।

ਜਗਰਾਉ 13 ਅਗਸਤ (ਅਮਿਤਖੰਨਾ)ਅਜਾਦੀ ਦੀ 75ਵੀਂ ਵਰੇਗੰਡ ਮੌਕੇ ਤੇ ਸਪਰਿੰਗ ਡਿਊ ਪਬਲਿਕ ਸਕੂਲ ਵਿਖੇ ਅਮਿੰ੍ਰਤ ਮਹੋਤਸਵ ਦੀ ਅਧੀਨ ਖਾਸ ਅਸੈਂਬਲੀ ਦਾ ਆਯੋਜਨ ਕੀਤਾ ਗਿਆ।ਮੰਚ ਦਾ ਸੰਚਾਲਨ ਕਰਦੇ ਹੋਏ ਬਾਰਵੀਂ ਕਲਾਸ  ਦੀ ਵਿਿਦਆਰਥਣ ਹਰਮਨ ਦੀ…

ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ  ਸੀਨੀਅਰ  ਸਕੈਂਡਰੀ ਸਕੂਲ ਜਗਰਾਉ ਵਿਖੇ ਕੇਂਦਰੀ ਰਾਜ ਮੰਤਰੀ ਵੱਲੋਂ   ਕੀਤਾ ਗਿਆ ਦੌਰਾ   |

ਜਗਰਾਉ 13 ਅਗਸਤ (ਅਮਿਤਖੰਨਾ)ਅੱਜ ਸ੍ਰੀਮਤੀ ਸਤੀਸ਼ ਗੁਪਤਾ  ਵਿੱਦਿਆ ਮੰਦਰ ਸਿਨੀਅਰ ਸਕੈਂਡਰੀ ਵਿਖੇ ਕੇਂਦਰੀ ਰਾਜ ਮੰਤਰੀ ਸ੍ਰੀ  ਸੋਮ ਪ੍ਰਕਾਸ਼  ਜੀ ਵਪਾਰ ਅਤੇ  ਉਦਯੋਗ. ਮੰਤਰੀ  ਅਤੇ ਜਨਰਲ ਸੈਕਟਰੀ( ਬੀ ਜੇ ਪੀ ਪੰਜਾਬ )ਸ੍ਰੀ ਜੀਵਨ ਗੁ…

ਸ਼੍ਰੀ ਮਤੀ ਸਤੀਸ਼ ਗੁਪਤਾ ਸਰਵਹੱਿਤਕਾਰੀ ਵੱਿਦਆਿ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਲੋਂ ਕੱਢੀ ਗਈ ਤਰਿੰਗਾ ਯਾਤਰਾ

ਜਗਰਾਉ 13 ਅਗਸਤ (ਅਮਿਤਖੰਨਾ)ਸ਼੍ਰੀ ਮਤੀ ਸਤੀਸ਼ ਗੁਪਤਾ ਸਰਵਹਤਿਕਾਰੀ ਵੱਿਦਆਿ ਮੰਦਰਿ ਸੀਨੀਅਰ ਸੈਕੰਡਰੀ ਸਕੂਲ ਵਖਿੇ ਤਰਿੰਗਾ ਯਾਤਰਾ ਦਾ ਪ੍ਰਬੰਧ ਕੀਤਾ ਗਆਿ ਜਸਿ ਵੱਿਚ ਚਾਰ ਸਕੂਲਾਂ ਦੇ ਵਦਿਿਆਰਥੀਆਂ ਵਲੋਂ ਭਾਗ ਲਆਿ ਗਆਿ।ਤਰਿੰਗਾ ਯਾਤਰਾ …

ਧੰਨ ਧੰਨ ਬਾਬਾ ਰੋਡੂ ਜੀ ਦੀ ਬਰਛੀ ਅਤੇ ਸੱਭਿਆਚਾਰ ਮੇਲਾ

ਜਗਰਾਉਂ , 13  ਅਗਸਤ  ( ਬਲਬੀਰ ਬਾਠ / ਮਨਜਿੰਦਰ ਗਿੱਲ) ਲੁਧਿਆਣਾ ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡ ਕਾਉਂਕੇ ਕਲਾਂ ਵਿਖੇ  ਹਰੇਕ ਸਾਲ ਦੀ ਤਰ੍ਹਾਂ ਧੰਨ ਧੰਨ ਬਾਬਾ ਰੋਡੂ ਜੀ ਦੀ ਬਰਸੀ ਮਨਾਈ ਜਾ ਰਹੀ ਹੈ । ਇਸ ਸਮੇਂ ਧੰਨ ਧੰਨ ਬਾਬਾ ਰੋਡ…

ਥਾਣੇਦਾਰਾਂ ਦੀ ਗ੍ਰਿਫਤਾਰੀ ਲਈ 143ਵੇਂ ਦਿਨ ਵੀ ਧਰਨਾ !

15 ਅਗਸਤ ਨੂੰ ਮਨਾਈ ਜਾਵੇਗੀ "ਕਾਲ਼ੀ ਅਜ਼ਾਦੀ"- ਤਰਲੋਚਨ ਝੋਰੜਾਂ ਜਗਰਾਉਂ, 13 ਅਗਸਤ ( ਕੌਸ਼ਲ ਮੱਲਾ ) ਪੁਲਿਸ ਅੱਤਿਆਚਾਰ ਤੋਂ ਪੀੜ੍ਹਤ ਪਰਿਵਾਰ ਅਤੇ ਇਨਸਾਫ਼ਪਸੰਦ ਜੱਥੇਬੰਦੀਆਂ ਵਲੋਂ ਥਾਣਾ ਸਿਟੀ ਮੂਹਰੇ ਦਿੱਤਾ ਜਾ ਰਿਹਾ ਅਣਮਿਥੇ ਸਮ…

ਸੂਬਾਈ ਮੀਟਿੰਗ ਵਿੱਚ ਮੈਡੀਕਲ ਐਸੋਸੀਏਸ਼ਨ  ਵਲੋਂ ਅਹਿਮ ਐਲਾਨ

ਵਾਤਾਵਰਣ ਨੂੰ ਬਚਾਉਣਾ ਸਾਡਾ ਮੁੱਢਲਾ ਫਰਜ਼ : ਡਾ ਬਾਲੀ 15  ਅਗਸਤ ਨੂੰ  ਸਹੀਦਾਂ ਤੇ ਡਾ ਅੰਬੇਦਕਰ ਜੀ ਦੇ ਸਮਾਰਕਾਂ ਤੇ ਐਸੋਸੀਏਸ਼ਨ ਦੇ ਝੰਡੇ ਲਹਿਰਾਏ ਜਾਣਗੇ: ਡਾ ਕਾਲਖ  ਮਹਿਲਕਲਾਂ 13 ਅਗਸਤ (ਡਾ ਸੁਖਵਿੰਦਰ ਸਿੰਘ )   ਮੈਡੀਕਲ ਪ੍…

ਬੀ. ਬੀ. ਅ ੈਸ. ਬੀ ਕਾਨਵੈਂਟ ਸਕੂਲ ਸਿਧਵਾਂ ਬੇਟ (ਜਗਰਾਉ) ਦੇ ਨੰਨ ੍ਹੇ ਮੁੰਨੇ੍ ਬੱਚਿਆਂ ਨੇ ਬਣਾਏ ਤਿਰੰਗੇ

75ਵੇਂ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਬੀ. ਬੀ. ਅ ੈਸ. ਬੀ ਕਾਨਵੈਂਟ ਸਕੂਲ ਸਿਧਵਾਂ ਬੇਟ (ਜਗਰਾਉ) ਦੇ ਨੰਨ ੍ਹੇ ਮੁੰਨੇ੍ਹ ਬੱਚਿਆਂ ਨੇ ਬਣਾਏ ਤਿਰੰਗੇ ਜਗਰਾਉਂ /ਸਿੱਧਵਾਂ ਬੇਟ, 13 ਅਗਸਤ ( ਕੌਸ਼ਲ ਮੱਲਾ) ਸਥਾਨਕ ਕਸਬੇ ਦੀ ਨਾਮਵਾਰ ਵਿਿ…

ਥਾਣਾ ਹਠੂਰ ਅੱਗੇ ਲੱਗਾ ਰੋਸ ਧਰਨਾ 

  ਹਠੂਰ,13,ਅਗਸਤ-(ਕੌਸ਼ਲ ਮੱਲ੍ਹਾ)-ਅੱਜ ਪੇਂਡੂ ਮਜਦੂਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਥਾਣਾ ਹਠੂਰ ਅੱਗੇ ਰੋਸ ਧਰਨਾ ਦਿੱਤਾ ਗਿਆ।ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਚਮਕੌਰ ਸ…

ਆਓ ਜਾਣੀਏ 15 ਅਗਸਤ 1947 ਈ. ਨਾਲ ਸੰਬੰਧਿਤ ਕੁੱਝ ਰੌਚਕ ਤੱਥ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

1. ਅਜ਼ਾਦੀ ਤੋਂ ਪਹਿਲਾ ਸੰਵਿਧਾਨ ਸਭਾ ਦੇ ਮੈਂਬਰਾਂ ਦੀਆਂ ਚੋਣਾਂ ਕਦੋਂ ਹੋਈਆਂ ਸਨ? —ਜੁਲਾਈ 1946 ਈ. 2. ਇੰਟੇਰਿਮ ਸਰਕਾਰ ਦਾ ਨਿਰਮਾਣ ਕਦੋਂ ਕੀਤਾ ਗਿਆ ਸੀ?—ਅਗਸਤ 1946 ਈ. 3. ਇੰਟੇਰਿਮ ਸਰਕਾਰ ਦਾ ਨਿਰਮਾਣ ਕਿਸਨੇ ਕੀਤਾ ਸੀ?—ਜਵਾ…

ਜਲਦ ਹੀ ਹੋਵੇਗਾ ਕਬੱਡੀ ਅਤੇ ਫੁਟਬਾਲ ਦਾ ਟੂਰਨਾਮੈਂਟ ਪਿੰਡ ਗਾਲਿਬ ਕਲਾਂ ਵਿਖੇ  

ਸੰਤ ਬਾਬਾ ਨੰਦ ਸਿੰਘ ਜੀ ਅਤੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਸ਼ ਨਾਨਕਸਰ ਕਲੇਰਾਂ ਵਾਲਿਆਂ ਦੀ ਯਾਦ ਨੂੰ ਸਮਰਪਿਤ ਹੋਵੇਗਾ ਇਹ ਟੂਰਨਾਮੈਂਟ   ਜਗਰਾਉਂ , 13 ਅਗਸਤ ( ਮਨਜਿੰਦਰ ਗਿੱਲ/ ਬੂਟਾ ਸਿੰਘ ਗਾਲਿਬ  ) ਅੱਜ  ਗ਼ਾਲਿਬ ਪਿੰਡ ਦ…