ਪੰਜਾਬ

ਸਰਕਾਰੀ ਸੀ.ਸੈਕੰਡਰੀ ਸਮਾਰਟ(ਲੜਕੇ ) ਜਗਰਾਉਂ  ਸਕੂਲ ਚ ਸਟੇਸ਼ਨਰੀ ਵੰਡੀ :-

ਜਗਰਾਉ 8 ਅਗਸਤ (ਅਮਿਤਖੰਨਾ,ਅਮਨਜੋਤ)):  ਸਰਕਾਰੀ ਸੀ.ਸੈ. ਸਮਾਰਟ (ਲੜਕੇ ) ਸਕੂਲ ਜਗਰਾਉਂ ਚ ਸਰਦਾਰ ਬਾਬੂ ਸਿੰਘ ਅਤੇ ਮਾਤਾ ਸੁਰਜੀਤ ਕੌਰ ਜੀ ਦੀ ਯਾਦ ਚ ਉਹਨਾਂ ਦੇ ਪੁੱਤਰ ਜਸਪਾਲ ਸਿੰਘ ਉਰਫ ਬਿੱਲੂ ਵਾਸੀ ਦੇਹੜਕਾ ਅਤੇ ਉਹਨਾਂ ਦੇ ਪੋਤੇ…

ਸੇਵਾ ਭਾਰਤੀ ਵੱਲੋਂ ਫੋਗਿੰਗ ਦੀ ਸੇਵਾ ਸ਼ੁਰੂ 

ਜਗਰਾਉ 8 ਅਗਸਤ (ਅਮਿਤਖੰਨਾ):  ਬੱਚਿਆਂ ਨੂੰ ਮਲੇਰੀਆ ਅਤੇ ਡੇਂਗੂ ਵਰਗੀਆਂ ਬੀਮਾਰੀਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਸੇਵਾ ਭਾਰਤੀ ਵੱਲੋਂ ਪ੍ਰਧਾਨ ਨਰੇਸ਼ ਗੁਪਤਾ ਸੈਕਟਰੀ ਐਡਵੋਕੇਟ ਨਵੀਨ ਗੁਪਤਾ ਅਤੇ ਕੈਸ਼ੀਅਰ ਰਕੇਸ਼ ਸਿੰਗਲਾ ਦੀ ਯੋਗ ਅਗਵ…

ਬੀ. ਬੀ .ਐਸ. ਬੀ ਕਾਨਵੈਂਟ ਸਕੂਲ ਸਿਧਵਾਂ ਬੇਟ (ਜਗਰਾਉ) ਵਿਖੇ ਮਨਿਸਟੀ ਆਫ ਕਲਚਰ ਅਫੇੁਆਰ ਨਾਰਥ ਜੋਨ ਵਲ਼ ਨੁੱਕੜ ਨਾਟਕ ਕੀਤਾ ਗਿਆ  

ਸਿਧਵਾਂ ਬੇਟ, 08 ਅਗਸਤ  ( ਮਨਜਿੰਦਰ ਗਿੱਲ  )ਸਥਾਨਕ ਕਸਬੇ ਦੀ ਨਾਮਵਰ ਵਿਿਦਆਕ ਸੰਸਥਾ ਬੀ. ਬੀ. ਐਸ ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਜੋ ਕਿ ਸਿੱਖਿਆ ਦੇ ਖੇਤਰ ਵਿੱਚ ਇੱਕ ਮੋਹਰੀ ਸਸੰਥਾ ਬਣ ਚੁੱਕੀ ਹੈ । ਅਤੇ ਵੱਖ ਵੱਖ ਤਰਾ ਦੀਆਂ ਧਾ…

ਸ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਬਿਜਲੀ ਸੋਧ ਬਿੱਲ 2022 ਵਾਪਸ ਲਿਆ ਜਾਵੇ

ਅਕਾਲੀ ਦਲ ਨੇ ਪ੍ਰਧਾਨ ਮੰਤਰੀ ਨੂੰ ਬਿਜਲੀ ਸੋਧ ਬਿੱਲ 2022 ਵਾਪਸ ਲੈ ਕੇ ਉਹਨਾਂ ਸਾਰਿਆਂ ਨਾਲ ਸਲਾਹ ਮਸ਼ਵਰਾ ਕਰਨ ਵਾਸਤੇ ਆਖਿਆ ਜਿਹਨਾਂ ਦੇ ਹਿੱਤ ਜੁੜੇ ਹਨ   ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਬੇਨਤੀ ਕੀ…

ਘਰੇਲੂ ਔਰਤਾਂ ਨੂੰ ਘੱਟ ਆਂਕਣਾ ਅਸਲੀਅਤ ਤੋਂ ਮੂੰਹ ਫੇਰਨਾ ✍️ ਗੋਬਿੰਦਰ ਸਿੰਘ ਢੀਂਡਸਾ  

ਔਰਤ ਅਤੇ ਮਰਦ ਜ਼ਿੰਦਗੀ ਦੇ ਸਾਇਕਲ ਦੇ ਦੋ ਪਹੀਏ ਹਨ, ਆਸਾਨ ਸਫ਼ਰ ਲਈ ਦੋਹਾਂ ਦੀ ਜ਼ਰੂਰਤ ਹੈ। ਮਕਾਨ ਨੂੰ ਘਰ, ਘਰ ਨੂੰ ਸਵਰਗ ਬਣਾਉਣ ਦੀ ਮੁਹਾਰਤ, ਬਰਕਤ ਅਤੇ ਕਲਾ ਕੁਦਰਤ ਨੇ ਔਰਤ ਨੂੰ ਬਖਸ਼ੀ ਹੈ। ਉਹ ਮਕਾਨ ਕਦੇ ਘਰ, ਘਰ ਸਵਰਗ ਨਹੀਂ ਬਣਦੇ …

ਪੁਲਾੜ ਬਨਾਮ ਗਟਰ ✍️ ਸਲੇਮਪੁਰੀ ਦੀ ਚੂੰਢੀ

-  ਗਟਰ 'ਚ ਬੰਦਾ ਵਾੜ ਕੇ ਸਫਾਈ ਕਰਵਾਉਣ , ਹਸਪਤਾਲਾਂ  'ਚ ਬਦਬੂ ਮਾਰਦੇ ਗਦੈਲੇ ਵਿਛਾਉਣ , ਕਤਾਰਾਂ 'ਚ ਖੜ੍ਹਕੇ ਆਟਾ ਪੁਵਾਉਣ ,   ਅੰਬਾਨੀ ਤੇ ਅਡਾਨੀ ਨੂੰ ਧਨੀ ਬਣਾਉਣ, ਬੈਂਕ ਲੁਟੇਰਿਆਂ ਨੂੰ ਵਿਦੇਸ਼ਾਂ 'ਚ ਭਜਾਉਣ, ਗ…

 ਪਾਸਪੋਰਟ ✍️ ਸਲੇਮਪੁਰੀ ਦੀ ਚੂੰਢੀ

- ਸੂਰਜ ਦੀ ਪਹਿਲੀ ਕਿਰਨ ਨਿਕਲਦਿਆਂ ਹੀ ਪਾਸਪੋਰਟ ਦਫਤਰ ਅੱਗੇ ਲੱਗੀਆਂ ਲੰਬੀਆਂ ਲੰਬੀਆਂ ਕਤਾਰਾਂ ਵਿਚ ਖੜ੍ਹੇ  ਕੁੜੀਆਂ-ਮੁੰਡਿਆਂ ਦੇ ਅਣਭੋਲ ਚਿਹਰਿਆਂ 'ਤੇ ਬਣੇ ਪ੍ਰਸ਼ਨ ਚਿੰਨ੍ਹ ਦਰਸਾਉਂਦੇ ਨੇ  ਕਿ- 75 ਸਾਲ ਪਹਿਲਾਂ  ਜਿਹ…

138ਵੇਂ ਦਿਨ ਧਰਨੇ 'ਚ ਅਕਾਲੀ ਦਲ਼(ਮਾਨ) ਨੇ ਲਵਾਈ ਹਾਜ਼ਰੀ  

ਕੁਲਵੰਤ ਕੌਰ ਰਸੂਲਪੁਰ ਦੇ ਪਰਿਵਾਰ ਨੂੰ ਇਨਸਾਫ਼ ਦਿਓ-ਅਕਾਲੀ ਦਲ਼(ਮਾਨ) ਜਗਰਾਉਂ 7 ਅਗਸਤ ( ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਪੰਜਾਬ ਪੁਲਿਸ ਦੇ ਅੱਤਿਆਚਾਰ ਤੋਂ ਪੀੜ੍ਹਤ ਗਰੀਬ ਪਰਿਵਾਰ ਨੂੰ ਅੱਜ ਤੱਕ ਇਨਸਾਫ਼ ਨਾਂ ਮਿਲਣਾ ਪੰਜਾਬ ਸ…

ਜਿਲਾ੍ਹ ਪੱਧਰੀ ਮੁਕਾਬਲਿਆਂ ਵਿੱਚ ਪੁਜੀਸ਼ਨ ਪ੍ਰਾਪਤ ਕਰਨ ਤੇ ਕੀਤਾ ਸਨਮਾਨਿਤ

ਜਗਰਾਉ,ਹਠੂਰ,7,ਅਗਸਤ-(ਕੌਸ਼ਲ ਮੱਲ੍ਹਾ)- ਸਰਕਾਰੀ ਪ੍ਰਾਇਮਰੀ ਸਕੂਲ ਦੱਧਾਹੂਰ ਦੀ ਮਨਸੀਰਤ ਕੌਰ ਨੇ ਸਿੱਖਿਆ ਵਿਭਾਗ ਪੰਜਾਬ ਦੁਆਂਰਾ ਅਜਾਦੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਜਿਲਾ੍ਹ ਪੱਧਰੀ ਮੁਕਾਬਲਿਆਂ ਵਿੱਚ ਕਵਿਤਾ ਗਾਇਨ ਮੁਕਾਬਲੇ ਵਿੱਚੋਂ…

ਵੱਖ-ਵੱਖ ਸਕੂਲਾਂ ਵਿੱਚ ਤੀਆਂ ਦਾ ਤਿਉਹਾਰ ਮਨਾਇਆ

ਜਗਰਾਉ,ਹਠੂਰ,7,ਅਗਸਤ-(ਕੌਸ਼ਲ ਮੱਲ੍ਹਾ)-ਸਾਵਣ ਮਹੀਨੇ ਦੇ ਖਾਸ ਉਤਸਵ ਤੀਆਂ ਨੂੰ ਕੁੜੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ । ਇਹ ਤਿਉਹਾਰ ਲੜਕੀਆ ਬੜੇ ਉਤਸਾਹ ਅਤੇ ਪ੍ਰੇਮ ਨਾਲ ਮਨਾਉਦੀਆਂ ਹਨ । ਪਿੰਡ ਦੀ ਕਿਸੇ ਖਾਸ ਜਗਾ੍ਹ ਤੇ ਕੁੜੀਆਂ ਸਾਮ ਨ…

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ  

  ਜਗਰਾਉਂ , 07 ਅਗਸਤ( ਡਾ ਮਨਜੀਤ ਸਿੰਘ ਲੀਲਾਂ )  ਪਿੰਡ ਗੱਗੜਾ ਗੁਰਦੁਆਰਾ ਗੋਪਾਲਸਰ ਯਾਦਗਾਰ ਸ੍ਰੋਮਣੀ ਭਗਤ ਧੰਨਾ ਜੀ ਦੇ ਪਾਵਨ ਪਵਿੱਤਰ ਅਸਥਾਨਾ ਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ …

ਸੰਤਾਂ ਮਹਾਪੁਰਖਾ ਨੂੰ ਗੁਰਬਾਣੀ ਨੇ ਬੇਅੰਤ ਸਤਕਾਰ ਦਿੱਤਾ- ਭਾਈ ਪਾਰਸ, ਭਾਈ ਦਲੇਰ

ਜਗਰਾਉਂ , 07 ਅਗਸਤ( ਡਾ ਮਨਜੀਤ ਸਿੰਘ ਲੀਲਾਂ ) ਗੁਰਦੁਆਰਾ ਸਾਹਿਬ  ਸ੍ਰੋਮਣੀ ਸਹੀਦ ਬਾਬਾ ਜੀਵਨ ਸਿਂਘ ਅਗਵਾੜ ਲਧਾਈ ਰਾਣੀ ਵਾਲਾ ਖੂਹ ਜਗਰਾਉ ਵਿਖੇ ਪੂਰਨ ਮਹਾਪੁਰਖ ਸੰਤ  ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲਿਆ ਦੇ ਜਨਮ ਦਿਹਾੜੇ ਤੇ …

ਅਨਾਥ ਆਸ਼ਰਮ ਤੋਂ ਆਸਟ੍ਰੇਲੀਆ ਟੀਮ ਦੀ ਕਪਤਾਨੀ ਤੱਕ ਦਾ ਸਫਰ

ਇਤਿਹਾਸ ਗਵਾਹ ਹੈ ਕਿ ਤੁਸੀਂ ਜਨਮ ਵੇਲੇ ਆਪਣੀ ਕਿਸਮਤ ਲਿਖਾ ਕੇ ਆਉਂਦੇ ਇਸੇ ਤਰ੍ਹਾਂ ਦਾ ਇਕ ਦਿਲਚਸਪ ਵਾਕਿਆ ਹੈ ਕ੍ਰਿਕਟ ਜਗਤ ਦੇ ਮਹਾਨ ਖਿਡਾਰੀ ਲੀਜ਼ਾ ਸਥਾਲੇਜਰ ਦਾ  “ਜਿਸ ਦੇ ਮਾਂ-ਬਾਪ ਵੱਲੋਂ ਕੁੜੀ ਨੂੰ ਜਨਮ ਦੇ ਕੇ ਸੁੱਟ ਦਿੱਤਾ ਸੀ…

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 168ਵਾਂ ਦਿਨ    

ਤੁਸੀਂ ਤਿਰੰਗੇ ਝੰਡੇ ਲਹਿਰਾਓ ਸੋਨੂੰ ਕੌਣ ਰੋਕਦਾ,ਅਸੀਂ ਕੇਸਰੀ ਝੰਡੇ ਲਹਿਰਾਵਾਂਗੇ ਸਾਨੂੰ ਕੌਣ ਰੋਕੂ :ਦੇਵ ਸਰਾਭਾ   ਮੁੱਲਾਂਪੁਰ ਦਾਖਾ, 7 ਅਗਸਤ  (ਸਤਵਿੰਦਰ  ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ …

ਮੈਂ ਅੱਜ ਵੀ ਆਪਣੇ ਸਟੈਂਡ ਤੇ ਕਾਇਮ ਅਤੇ ਮੇਰਾ ਇਕੋ ਇਕ ਮਕਸਦ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ :- ਮਨਪ੍ਰੀਤ ਸਿੰਘ ਇਆਲੀ

ਰਾਸ਼ਟਰਪਤੀ ਚੋਣ ਬਾਇਕਾਟ ਦੇ ਫੈਸਲੇ ਦਾ ਸਹਿਯੋਗ ਦੇਣ ਲਈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਮੁੱਲਾਂਪੁਰ ਦਾਖਾ, 7 ਅਗਸਤ(ਸਤਵਿੰਦਰ ਸਿੰਘ ਗਿੱਲ) ਵਿਧਾਨ ਸਭਾ ਹਲਕਾ ਦਾਖਾ ਤੋਂ ਵਿਧਾਇਕ ਅਤੇ ਵਿਧਾਨ ਸਭਾ ਅੰਦਰ ਵਿਧਾਇਕ ਦਲ ਦੇ ਨੇਤਾ ਮਨਪ…

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਬਲਾਕ ਮਹਿਲ ਕਲਾਂ ਦੀ ਮਹੀਨਾਵਾਰ ਮੀਟਿੰਗ ਹੋਈ

 ਫਰੀ ਮੈਡੀਕਲ ਕੈਂਪ ਲਗਾਉਣ ਸਬੰਧੀ ਕੀਤੀਆਂ ਵਿਚਾਰਾਂ ...  ਮਹਿਲ ਕਲਾਂ 07 ਅਗਸਤ   (ਡਾਕਟਰ ਸੁਖਵਿੰਦਰ ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਬਲਾਕ ਮਹਿਲਕਲਾਂ ਦੀ ਮੀਟਿੰਗ ਬਲਾਕ ਪ੍ਰਧਾਨ ਡਾ ਸੁਰਜੀਤ ਸਿੰਘ…

ਗ੍ਰੀਨ ਪੰਜਾਬ ਮਿਸ਼ਨ ਟੀਮ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਮੈਨੇਜਰ ਨੇ ਸਵੱਦੀ ਖੁਰਦ ਦੇ ਸਰਕਾਰੀ ਮਿਡਲ ਸਕੂਲ ਵਿਖੇ ਲਾਏ ਬੂਟੇ  

ਜਗਰਾਉਂ, (ਮਨਜਿੰਦਰ ਗਿੱਲ /ਗੁਰਕੀਰਤ ਜਗਰਾਉਂ  ) ਅੱਜ ਦੇ ਸਮੇਂ ਅੰਦਰ ਪੰਜਾਬ ਦੀ ਮੁੱਖ ਲੋੜ ਵਾਤਾਵਰਨ ਬਚਾਉਣ ਅਤੇ ਪਾਣੀ ਨੂੰ ਬਚਾਉਣ ਲਈ ਵੱਡੀ ਮੁਹਿੰਮ ਦੀ ਲੋੜ ਹੈ। ਇਸੇ ਲੜੀ ਦੇ ਤਹਿਤ   ਸਟੇਟ ਬੈਂਕ ਆਫ ਇੰਡੀਆ ਦੇ ਮੈਨੇਜਰ ਸ੍ਰੀ ਪਾ…

ਜਦ ਈਮਾਨ ਹੋਇਆ  ਬੇਈਮਾਨ ! ✍️ ਪਰਮਿੰਦਰ ਸਿੰਘ ਬਲ  “

ਨਹੀਂ ਮਿਟ ਸਕਤੀ ਸ਼ਹੀਦੋਂ ਕੀ ਹਸਤੀ , ਖੁਦ ਹੀ  ਮਿਟ  ਜਾਤੇ ਹੈਂ ਮਿਟਾਨੇ ਵਾਲੇ “ - ਸੰਗਰੂਰ ਪਾਰਲੀਮੈਂਟਰੀ  ਚੋਣ ਵਿੱਚ ਭਾਵੇ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਹੋਈ , ਪਰ ਇਹ ਇਕ ਵਿਰੋਧਤਾ ਦਾ ਹੀ ਮੁੱਦਾ ਸੀ । ਵੋਟਰਾਂ ਦੀ ਸੋਚ ਸ਼…

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 166ਵਾਂ ਦਿਨ

ਬੰਦੀ ਸਿੰਘਾਂ ਦੀ ਰਿਹਾਈ ਲਈ ਮੁੱਲਾਂਪੁਰ ਤੋਂ ਸਰਾਭੇ ਤਕ ਰੋਸ ਮਾਰਚ 9 ਅਗਸਤ ਨੂੰ  ਹੋਵੇਗਾ : ਦੇਵ ਸਰਾਭਾ   ਮੋਦੀ ਸਰਕਾਰ ਸਿੱਖਾਂ ਨੂੰ ਬਣਦਾ ਸਤਿਕਾਰ ਦੇਣ ਤੋਂ ਭੱਜ ਰਹੀ ਹੈ : ਜਗਦੀਸ਼ ਸਿੰਘ ਗਰਚਾ   ਮੁੱਲਾਂਪੁਰ  ਦਾਖਾ, 5…

ਸਿਹਤ ਮੰਤਰੀ ਬਨਾਮ ਉਪ-ਕੁਲਪਤੀ ✍️ ਸਲੇਮਪੁਰੀ ਦੀ ਚੂੰਢੀ

- ਪਿਛਲੇ ਦਿਨੀਂ  ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਜਿਸ ਵਿਚ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਚੱਲ ਰਿਹਾ ਹੈ ਦੇ ਉਪ-ਕੁਲਪਤੀ ਨਾਲ ਸਿਹਤ ਮੰਤਰੀ ਪੰਜਾਬ ਵਲੋਂ ਕੀਤੇ ਗਏ ਵਿਵਹਾਰ / ਦੁਰ-ਵਿਵਹਾਰ ਨੂੰ ਲੈ ਕੇ ਫਰੀਦਕੋਟ ਤੋਂ ਲੈ ਕੇ…