ਪੰਜਾਬ

 ਅਸਤੀਫਾ ✍️ ਸਲੇਮਪੁਰੀ ਦੀ ਚੂੰਢੀ

-ਝੁੱਗੀ 'ਚ ਰਹਿੰਦੇ ਕਬਾੜੀਏ ਰਾਮੂ ਦਾ ਮੁੰਡਾ , ਜਿਸ ਦਾ ਘਰਦਿਆਂ ਨੇ ਬਹੁਤ ਹੀ ਪਿਆਰ ਨਾਲ ਡੀਸੀ ਨਾਉਂ ਰੱਖਿਆ ਹੋਇਆ ਸੀ, ਚੌਥੀ ਜਮਾਤ ਵਿਚੋਂ ਹੱਟ ਕੇ  ਬਾਪ ਨਾਲ ਕਬਾੜ ਚੁਗਣ ਲੱਗ ਪਿਆ ਸੀ। ਇੱਕ ਦਿਨ ਜਦੋਂ ਉਹ ਆਪਣੇ ਬਾਪ ਨਾਲ ਸੜਕ ਕਿਨ…

ਖੁਦਕੁਸ਼ੀ ✍️ ਸਲੇਮਪੁਰੀ ਦੀ ਚੂੰਢੀ

-ਸੰਵਿਧਾਨ ਨਾਲ ਉਹ   ਸ਼ਰੇਆਮ ਛੇੜਖਾਨੀਆਂ ਕਰਕੇ  ਚਾਰ-ਚੁਫੇਰੇ ਸਹਿਮ ਦਾ ਮਾਹੌਲ ਪੈਦਾ ਕਰਨ ਵਿਚ ਮਸਰੂਫ ਨੇ । ਇਸੇ ਕਰਕੇ ਲੋਕਤੰਤਰ ਰੋਜ 'ਖੁਦਕੁਸ਼ੀ' ਕਰ ਰਿਹੈ! -ਸੁਖਦੇਵ ਸਲੇਮਪੁਰੀ 09780620233 5 ਅਗਸਤ, 2022.

ਨੌਂਵੀ ਜਮਾਤ 'ਚ ਪੜਦੀ ਨਬਾਲਿਗਾ ਨਾਲ ਰੇਪ ਕਰਨ ਦੇ ਦੋਸ਼ ਵਿੱਚ ਇੱਕ ਨੌਜਵਾਨ ਤੇ ਪੁਲਿਸ ਵਲੋਂ ਮਾਮਲਾ ਦਰਜ 

  ਹੁਸਿਆਰਪੁਰ, ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਲੜਕੀ ਜਿਸਦੀ ਉਮਰ 14 ਸਾਲ ਹੈ।ਜੋ ਨੌਵੀ ਕਲਾਸ ਵਿੱਚ ਪੜ੍ਹਦੀ ਹੈ ਮਿਤੀ 03/08/22 ਨੂੰ ਉਸਦੇ ਦੇਵਰ ਨੇ ਰਾਤ ਨੂੰ ਘਰ ਆ ਕੇ ਦੱਸਿਆ ਕਿ ਸ…

ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਬੱਚਿਆਂ ਨੇ ਸਿੱਖੇ ਪੈਨਸਿਲ ਸਟੈਂਡ ਬਣਾਉਣੇ

ਜਗਰਾਉ 6 ਅਗਸਤ (ਅਮਿਤਖੰਨਾ): ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਯੂ.ਕੇ.ਜੀ ਜਮਾਤ ਦੇ ਬੱਚਿਆਂ ਵੱਲੋਂ ਵੱਖ-ਵੱਖ ਰੰਗ-ਬਿਰੰਗੇ ਪੇਪਰਾਂ ਦੀ ਵਰਤੋਂ ਕਰਕੇ ਵੱਖੋ-ਵੱਖਰੇ ਢੰਗ ਦੇ ਪੈਨਸਿਲ ਸਟੈਂਡ ਬਣਾਏ। ਇਸਦੇ ਨਾਲ ਹੀ ਅਧਿਆਪਕਾਂ ਨੇ ਬੱਚਿਆਂ ਨੂੰ…

ਸਪਰਿੰਗ ਡਿਊ ਵਿੱਚ ਤੀਆਂ ਦੀਆਂ ਰੋਣਕਾਂ

ਜਗਰਾਉ 6 ਅਗਸਤ (ਅਮਿਤਖੰਨਾ): ਨਾਨਕਸਰ ਸਥਿੱਤ ਸਪਰਿੰਗ ਡਿਊ ਪਬਲਿਕ ਸਕੂਲ ਵਿਖੇ ਤੀਆਂ ਦੀਆਂ ਰੋਣਕਾਂ ਲਗਾਈਆਂ ਗਈਆ। ਇਸ ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਨਵਨੀਤ ਚੌਹਾਨ ਦੇ ਸੰਬੋਧਨ ਨਾਲ ਕੀਤੀ ਗਈ। ਆਏ ਮਹਿਮਾਨਾਂ ਨੂੰ ਸੰਬੋਧਿਤ ਕਰਦਿਆਂ …

ਰੂਪ ਵਾਟਿਕਾ ਸਕੂਲ ਵਿੱਚ ਮਨਾਇਆ ਗਿਆ ਦਸਵੀਂ ਤੇ ਬਾਰ੍ਹਵੀਂ ਜਮਾਤ ਦਾ ਇਨਾਮ ਵੰਡ ਸਮਾਰੋਹ

ਜਗਰਾਉ 6 ਅਗਸਤ (ਅਮਿਤਖੰਨਾ):  ਰੂਪ ਵਾਟਿਕਾ ਸਕੂਲ ਵਿੱਚ ਬਾਰ੍ਹਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ  ਦਸਵੀਂ ਅਤੇ ਬਾਰ੍ਹਵੀਂ ਦੇ ਸ਼ਾਨਦਾਰ ਨਤੀਜੇ ਆਉਣ ਲਈ  ਬੱਚਿਆਂ ਨੂੰ ਇਨਾਮ ਵੰਡਣ ਲਈ ਸਕੂਲ ਦ…

ਬਟਾਲੇ ਵਾਲ਼ਾ ਰੋਡ ✍️ ਰਮੇਸ਼ ਕੁਮਾਰ ਜਾਨੂੰ

ਪਾ ਲੈ ਘੁੱਟ ਕੇ ਤੂੰ ਲੱਕ ਨੂੰ ਕਲਾਵਾ     ਬਟਾਲੇ ਵਾਲ਼ਾ ਰੋਡ ਆ ਗਿਆ ਤੇਰੇ ਨਾਲ ਮੈਂ ਹੁਲਾਰੇ ਪਿਆ ਖਾਵਾਂ     ਬਟਾਲੇ ਵਾਲ਼ਾ ਰੋਡ ਆ ਗਿਆ ਕਦੋਂ ਦੀਆਂ ਟੁੱਟੀਆਂ ਨੇ ਸ਼ਹਿਰ ਦੀਆਂ ਸੜਕਾਂ ਮਿੱਟੀ ਘੱਟਾ ਉੱਡੇ ਪੈਣ ਅੱਖਾਂ ਵਿੱਚ…

ਬਲੈਕਮੇਲਿੰਗ ਦੇ ਜਾਲ ਤੋਂ ਬਚਣ ਲਈ ਆਪਣੇ ਡਰ ਦਾ ਸਾਹਮਣਾ ਕਰੋ

  ਮਨੁੱਖ ਗਲਤੀਆਂ ਦਾ ਪੁਤਲਾ ਹੈ ਅਤੇ ਜਾਣੇ-ਅਣਜਾਣੇ, ਸਿੱਧੇ-ਅਸਿੱਧੇ ਰੂਪ ਵਿੱਚ ਗਲਤੀਆਂ ਹੋ ਜਾਂਦੀਆਂ ਹਨ ਪਰੰਤੂ ਉਹਨਾਂ ਗਲਤੀਆਂ ਦੀ ਆੜ ਵਿੱਚ ਦੂਜੇ ਵਿਅਕਤੀ ਦੁਆਰਾ ਤੁਹਾਨੂੰ ਆਪਣੇ ਹਿੱਤ ਪੂਰਨ ਲਈ ਜ਼ਬਰਦਸਤੀ ਮਜ਼ਬੂਰ ਕਰਨਾ ਬਲੈਕਮੇ…

ਮੁਫਤ ਚੈਕ ਅੱਪ ਲਗਾਇਆ

ਹਠੂਰ,6,ਅਗਸਤ-(ਕੌਸ਼ਲ ਮੱਲ੍ਹਾ)- ਇਲਾਕੇ ਦੀ ਸ਼ਾਨ ਅਤੇ ਮਾਣ ਸੰਤ ਨਰਸੰਿਗ ਹੋਮ ਦੇ ਮੁੱਖੀ ਡਾ.ਹਰੀਸ਼ ਲੂਥਰਾ, ਡਾ: ਲਵ ਲੂਥਰਾ ਅਤੇ ਕੁੱਸ਼ ਲੂਥਰਾ ਨੇ ਡਾ:ਅਬੰਦੇਕਰ ਭਵਨ ਵਖਿੇ ‘ਵੈਰੀ ਕੋਜ਼’ ਨਾੜੀਆਂ ਦੇ ਇਲਾਜ ਲਈ ਮੁਫਤ ਚੈੱਕ ਅੱਪ ਕੈਂਪ ਦਾ …

ਛਾਦਾਰ ਅਤੇ ਫਲਦਾਰ ਬੂਟੇ ਲਾਏ

ਹਠੂਰ,6,ਅਗਸਤ-(ਕੌਸ਼ਲ ਮੱਲ੍ਹਾ)-ਪੰਜਾਬ ਸਰਕਾਰ ਦੇ ਦਿਸਾ ਨਿਰਦੇਸਾ ਅਨੁਸਾਰ ਅੱਜ ਸਮੂਹ ਗ੍ਰਾਮ ਪੰਚਾਇਤ ਦੇਹੜਕਾ ਦੀ ਅਗਵਾਈ ਹੇਠ ਪਿੰਡ ਦੇਹੜਕਾ ਵਿਖੇ ਦੋ ਹਜ਼ਾਰ ਵੱਖ-ਵੱਖ ਕਿਸਮਾ ਦੇ ਬੂਟੇ ਲਾਏ ਗਏ।ਇਸ ਮੌਕੇ ਉਨ੍ਹਾ ਨਾਲ ਸਮੂਹ ਗ੍ਰਾਮ ਪੰਚ…

ਛਾਦਾਰ ਅਤੇ ਫਲਦਾਰ ਬੂਟੇ ਲਾਏ

ਹਠੂਰ,6,ਅਗਸਤ-(ਕੌਸ਼ਲ ਮੱਲ੍ਹਾ)-ਸਮੂਹ ਗ੍ਰਾਮ ਪੰਚਾਇਤ ਡੱਲਾ ਵੱਲੋ ਲੈਂਡ ਮਾਰਗੇਜ਼ ਬੈਂਕ ਜਗਰਾਉ ਦੇ ਡਾਇਰੈਕਟਰ ਨਿਰਮਲ ਸਿੰਘ ਡੱਲਾ ਦੀ ਅਗਵਾਈ ਹੇਠ ਪਿੰਡ ਡੱਲਾ ਵਿਖੇ 2500 ਬੂਟੇ ਲਾਏ ਗਏ।ਇਸ ਮੌਕੇ ਗੱਲਬਾਤ ਕਰਦਿਆ ਡਾਇਰੈਕਟਰ ਨਿਰਮਲ ਸਿੰ…

ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਧਰਨਾ136ਵੇਂ ਦਿਨ ਵੀ ਜਾਰੀ

ਜਗਰਾਉ,ਹਠੂਰ,5,ਅਗਸਤ-(ਕੌਸ਼ਲ ਮੱਲ੍ਹਾ) -ਪੰਜਾਬ ਪੁਲਿਸ ਦੇ ਅੱਤਿਆਚਾਰਾਂ ਖਿਲਾਫ਼ ਪੀੜ੍ਹਤ ਪਰਿਵਾਰ ਅਤੇ ਇਨਸਾਫ਼ਪਸੰਦ ਜਨਤਕ ਜੱਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਸਥਾਨਕ ਸ਼ਹਿਰੀ ਥਾਣੇ ਅੱਗੇ ਦਿੱਤੇ ਜਾ ਰਿਹਾ ਅਣਮਿਥੇ ਸਮੇਂ ਦਾ ਧਰਨਾ ਜਿਥ…

ਸਕੂਲ ਦੇ ਪੰਜ ਵਿਿਦਆਰਥੀਆ ਦੀ ਫੀਸ ਭਰੀ

ਜਗਰਾਉ,ਹਠੂਰ,5,ਅਗਸਤ-(ਕੌਸ਼ਲ ਮੱਲ੍ਹਾ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੇ ਪੰਜ ਲੋੜਵੰਦ ਵਿਿਦਆਰਥੀਆ ਦੀ ਐਸ ਜੀ ਪੀ ਸੀ ਦੇ ਹਲਕਾ ਮੈਬਰ ਬੀਬੀ ਨਰਿੰਦਰ ਕੌਰ ਰਣੀਆ ਵੱਲੋ 25 ਹਜ਼ਾਰ…

ਬੀ. ਬੀ .ਐਸ. ਬੀ ਕਾਨਵੈਂਟ ਸਕੂਲ ਸਿਧਵਾਂ ਬੇਟ ਦੇ ਵਿਹੜੇ ਵਿੱਚ ਲੱਗੀਆਂ ਤੀਆਂ ਦੀਆਂ ਰੌਣਕਾ

ਜਗਰਾਉ,ਹਠੂਰ,5,ਅਗਸਤ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵਿਿਦਅਕ ਸੰਸਥਾ ਬੀ. ਬੀ. ਐਸ. ਬੀ ਕਾਨਵੈਂਟ ਸਕੂਲ ਸਿਧਵਾਂ ਬੇਟ ਦੇ ਵਿਹੜੇ ਵਿੱਚ ਹਰ ਸਾਲ ਦੀ ਤਰਹਾ ਤੀਆ ਦਾ ਤਿਉਹਾਰ ਬੜੀ ਹੀ ਧੁਮ ਧਾਮ ਨਾਲ ਮਨਾਇਆ ਗਿਆ ।ਇਸ ਮੌਕੇ ਸਕੂਲ ਦੀ ਪ…

ਪੰਜਾਬ ਇਨਸਾਈਟ ਐਕਸਕਲੂਸਿਵ ਦੋ ਸ਼ੂਟਰ ਗ੍ਰਿਫ਼ਤਾਰ 

ਐਮ.ਸੀ. ਮੁਹੰਮਦ ਅਕਬਰ (ਭੋਲੀ) ਦੇ ਕਤਲ ਦੀ ਗੁੱਥੀ ਸੁਲਝੀ , ਤਿੰਨ ਸਾਜਿਸ਼ਕਰਤਾ ਪਹਿਲਾਂ ਹੀ ਪੁਲਿਸ ਹਿਰਾਸਤ ਵਿੱਚ , ਤਾਰਾ ਕੌਨਵੇਂਟ ਸਕੂਲ, ਆਦਮਵਾਲ ਰੋਡ ਤੇ ਫੜੇ ਗਏ ਸ਼ੂਟਰ , ਦੇਸੀ ਕੱਟਾ(ਪਿਸਤੌਲ) ਅਤੇ ਜਿੰਦਾ ਕਾਰਤੂਸ ਬਰਾਮਦ     …

ਮਹਿਲਕਲਾਂ ਲੋਕ ਘੋਲ ਦੇ 25 ਵਰ੍ਹੇ

ਸ਼ਹੀਦ ਕਿਰਨਜੀਤ ਕੌਰ ਦੇ ਸ਼ਰਧਾਂਜਲੀ ਸਮਾਗਮ 12 ਅਗਸਤ ਦਾਣਾ ਮੰਡੀ ਮਹਿਲਕਲਾਂ ਪੁੱਜੋ-ਗੁਰਬਿੰਦਰ ਕਲਾਲਾ ਸਰਕਾਰੀ ਹਾਈ ਸਕੂਲ ਰਾਏਸਰ, ਚੰਨਣਵਾਲ, ਛੀਨੀਵਾਲ ਕਲਾਂ ਅਤੇ ਮੂੰਮ ਵਿਖੇ ਸਕੂਲ ਵਿਦਿਆਰਥੀਆਂ, ਅਧਿਆਪਕਾਂ ਨਾਲ ਰਚਾਇਆ ਸਾਰਥਿਕ ਸ…

ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਪੂਰੀਆਂ ਕਰਨ ਲਈ ਅਣਗੌਲਿਆ ਕੀਤਾ ਜਾ ਰਿਹਾ- ਪੰਡੋਰੀ         

          ਪੈਨਸ਼ਨਰਜ ਵੈੱਲਫ਼ੇਅਰ ਐਸੋਸੀਏਸ਼ਨ ਯੂਨਿਟ ਬਲਾਕ ਮਹਿਲ ਕਲਾਂ ਦੀ ਮੀਟਿੰਗ ਹੋਈ                                                  ਬਰਨਾਲਾ /ਮਹਿਲ ਕਲਾਂ 04 ਅਗਸਤ (ਗੁਰਸੇਵਕ ਸੋਹੀ ) ਪੈਨਸ਼ਨਰਜ਼ ਵੈੱਲਫੇਅਰ ਐਸ…

ਸਿਮਰਨਜੀਤ ਸਿੰਘ ਮਾਨ ਦੇ ਅਕਸ ਨੂੰ ਖਰਾਬ ਕਰਨ ਲਈ ਆਮ ਆਦਮੀ ਵਲੋਂ ਹਰ ਤਰ੍ਹਾਂ ਦਾ ਹੱਥਕੰਡਾ ਵਰਤਿਆ ਜਾ ਰਿਹਾ- ਕੱਟੂ               

                                      ਬਰਨਾਲਾ /ਮਹਿਲ ਕਲਾ 04 ਅਗਸਤ ( ਗੁਰਸੇਵਕ ਸੋਹੀ ) -ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਵੱਧ ਰਹੀ ਲੋਕ ਪ੍ਰੀਅਤਾ ਤੋਂ ਡਰਕੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸ਼ ਸਿਮਰਨਜੀਤ ਸਿੰਘ ਮਾਨ …

ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਨਹੀਂ ਬਣਾਇਆ ਜਾਵੇਗਾ : ਕੇਂਦਰ ਸਰਕਾਰ

ਚੰਡੀਗੜ੍ਹ, 4 ਅਗਸਤ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦੇ ਮੁੱਦੇ ਉਤੇ ਕੇਂਦਰ ਸਰਕਾਰ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਨਹੀਂ ਬਣਾਇਆ ਜਾਵੇਗਾ। ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ…

ਪਾਕਿਸਤਾਨੀ ਪੰਜਾਬ ਦੀ ਨਾਮਵਰ ਪੰਜਾਬੀ ਵਿਦਵਾਨ ਡਾ. ਨਬੀਲਾ ਰਹਿਮਾਨ ਯੂਨੀਵਰਸਿਟੀ ਆਫ਼ ਝੰਗ ਦੀ ਵਾਈਸ ਚਾਂਸਲਰ ਬਣੀ

ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਮੁਬਾਰਕਾਂ ਲੁਧਿਆਣਾ, 4 ਅਗਸਤ :- ਪੰਜਾਬ ਯੂਨੀਵਰਸਿਟੀ ਲਾਹੌਰ ਦੇ ਪੰਜਾਬੀ ਵਿਭਾਗ ਦੀ ਡਾਇਰੈਕਟਰ ਤੇ ਉੱਘੀ ਪੰਜਾਬੀ ਕਵਿੱਤਰੀ ਤੇ ਵਿਦਵਾਨ ਡਾਃ ਨਬੀਲਾ ਰਹਿਮਾਨ ਨੂੰ ਯੂਨੀਵਰਸਿਟੀ ਆਫ਼…