ਕੌਮੀ ਖ਼ਿਤਾਬ ਲਈ ਪੰਜਾਬ 'ਚੋਂ ਸਿਰਫ਼ 6 ਅਧਿਆਪਕ ਨਾਮਜ਼ਦ
ਜਗਰਾਉਂ, ਸਿੱਖਿਆ ਵਿਭਾਗ ਵੱਲੋਂ ਬਣਾਈ ਸਿਲੈਕਸ਼ਨ ਕਮੇਟੀ ਨੇ ਸੂਬੇ ਵਿਚੋਂ 6 ਅਧਿਆਪਕਾਂ/ਹੈੱਡਮਾਸਟਰਾਂ ਨੂੰ ਨੈਸ਼ਨਲ ਐਵਾਰਡ ਦੀ ਚੋਣ ਲਈ ਨਾਮਜ਼ਦ ਕੀਤਾ ਹੈ। ਇਸ ਸਬੰਧੀ ਡੀਪੀਆਈ ਸੈਕੰਡਰੀ ਸਿੱਖਿਆ ਅਧਿਆਪਕਾਂ ਦੇ ਨਾਵਾਂ ਵਾਲੀ ਸੂਚੀ ਜਾਰੀ …
ਜਗਰਾਉਂ, ਸਿੱਖਿਆ ਵਿਭਾਗ ਵੱਲੋਂ ਬਣਾਈ ਸਿਲੈਕਸ਼ਨ ਕਮੇਟੀ ਨੇ ਸੂਬੇ ਵਿਚੋਂ 6 ਅਧਿਆਪਕਾਂ/ਹੈੱਡਮਾਸਟਰਾਂ ਨੂੰ ਨੈਸ਼ਨਲ ਐਵਾਰਡ ਦੀ ਚੋਣ ਲਈ ਨਾਮਜ਼ਦ ਕੀਤਾ ਹੈ। ਇਸ ਸਬੰਧੀ ਡੀਪੀਆਈ ਸੈਕੰਡਰੀ ਸਿੱਖਿਆ ਅਧਿਆਪਕਾਂ ਦੇ ਨਾਵਾਂ ਵਾਲੀ ਸੂਚੀ ਜਾਰੀ …
ਸਰਕਾਰੀ ਸਕੀਮਾਂ ਦਾ ਲਾਭ ਹੇਠਲੇ ਪੱਧਰ ਤਕ ਯਕੀਨੀ ਬਣਾਉਣ ਦੇ ਆਦੇਸ਼ ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਾਰਟੀ ਵਿਧਾਇਕਾਂ ਨੂੰ ਸੂਬਾ ਸਰਕਾਰ ਦੀਆਂ ਲੋਕ ਪੱਖੀ ਤੇ ਵਿਕਾਸ ਮੁਖੀ ਸਕੀਮਾਂ ਅਤੇ ਪ੍ਰੋਗਰਾਮਾਂ ਦਾ …
ਦਿੱਲੀ ਕਮੇਟੀ ਨੇ ਗੁਰੂ ਤੇਗ ਬਹਾਦਰ ਯਾਤਰੀ ਨਿਵਾਸ, ਲਾਰੈਂਸ ਰੋਡ ਅੰਮ੍ਰਿਤਸਰ 'ਚ ਖੋਲ੍ਹਿਆ ਦਫ਼ਤਰ ਅੰਮਿ੍ਤਸਰ , ਪੰਜਾਬ 'ਚ ਧਰਮ ਤਬਦੀਲੀ ਦੇ ਵਧਦੇ ਮਾਮਲਿਆਂ 'ਤੇ ਆਪਣਾ ਯੋਗਦਾਨ ਪਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ…
ਅੰਮਿ੍ਤਸਰ, ਦਿੱਲੀ ਗੁਰਦੁਆਰਾ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਹ ਲਹਿਰ ਇਕ ਦਿਨ ਸੈਲਾਬ ਬਣ ਕੇ ਉਨ੍ਹਾਂ ਦੋਖੀਆਂ ਨੂੰ ਠੱਲ੍ਹ ਪਾਵੇਗੀ ਜਿਹੜੇ ਸਾਡੇ ਪਰਿਵਾਰਾਂ ਦੀ ਧਰਮ ਤਬਦਲੀ ਕਰਵਾ ਰਹੇ ਹਨ। ਪੰਜਾਬ ਭਰ '…
ਮੀਟਰ ਰੀਡਰਾਂ ਤੋਂ ਸਮੱਸਿਆਵਾਂ ਸਬੰਧੀ ਉਪ ਮੰਡਲ ਅਫਸਰਾਂ ਦੇ ਮੋਬਾਇਲ ਨੰਬਰ ਕੀਤੇ ਜਾਰੀ ਜਗਰਾਉਂ, 03 ਅਗਸਤ ( ਚੀਮਾ/ ਮਨਜਿੰਦਰ ਗਿੱਲ )- ਪੰਜਾਬ ਭਰ ਦੇ ਘਰੇਲੂ ਬਿਜਲੀ ਖਪਤਕਾਰਾਂ ਨੂੰ ਬਿਜਲੀ ਯੂਨਿਟਾਂ ਦੀ ਮੁਆਫ਼ੀ ਦੇਣ ਲਈ ਪੰਜਾਬ ਸਰਕ…
ਜਗਰਾਉ 2 ਅਗਸਤ (ਅਮਿਤਖੰਨਾ.ਅਮਨਜੋਤ ): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਸੁਰਖੀਆਂ 'ਚ ਆਏ ਗੈਂਗਸਟਰ ਗੋਲਡੀ ਬਰਾੜ ਦੇ ਨਾਂ 'ਤੇ ਪੰਜਾਬ ਭਰ 'ਚ ਫਿਰੌਤੀ ਮੰਗਣ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਜਗਰਾਉਂ ਦੇ ਰਾਇਲ…
ਜਗਰਾਉ 2ਅਗਸਤ (ਅਮਿਤਖੰਨਾ): ਆਰ ਕੇ ਹਾਈ ਸਕੂਲ ਜਗਰਾਉਂ ਦੇ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਨੇ ਆਪਣਾ 59 ਵਾਂ ਜਨਮਦਿਨ ਬਜ਼ੁਰਗਾਂ ਨੂੰ ਪੈਨਸ਼ਨ ਬੱਚਿਆਂ ਨੂੰ ਗਿਫਟ ਅਤੇ ਲੱਡੂਆਂ ਦੇ ਛੋਲੇ ਕੁਲਚਿਆਂ ਦਾ ਭੰਡਾਰਾ ਲਾ ਕੇ ਮਨਾਇਆ ਗੁਰੂ ਨਾਨਕ…
ਗੁੰਡਿਆਂ ਤੇ ਡਕੈਤਾਂ ਖਿਲਾਫ ਕਾਰਵਾਈ ਮੰਗੀ ਜਗਰਾਉਂ 2 ਅਗਸਤ ( ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਜਬਰ ਵਿਰੋਧੀ ਤਾਲ਼ਮੇਲ ਕਮੇਟੀ ਦੇ ਆਗੂ ਸਾਬਕਾ ਵਿਧਾਇਕ ਤਰਸੇਮ ਜੋਧਾਂ ਅਤੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇ…
ਕਿਰਤੀ ਕਿਸਾਨ ਯੂਨੀਅਨ ਨੇ ਲਵਾਈ ਹਾਜ਼ਰੀ 4 ਅਗਸਤ ਦੀ ਮੀਟਿੰਗ ਵਿੱਚ ਸਭ ਨੂੰ ਸੱਦਾ ਜਗਰਾਉਂ 2 ਅਗਸਤ ( ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਪੁਲਿਸ ਅੱਤਿਆਚਾਰ ਤੋਂ ਪੀੜ੍ਹਤ ਪਰਿਵਾਰ ਅਤੇ ਇਨਸਾਫ਼ਪਸੰਦ ਜੱਥੇਬੰਦੀਆਂ ਵਲੋਂ ਥਾਣਾ ਸ…
-ਲੇਖਕ ਨਿਰਦੇਸ਼ਕ ਸਮੀਰ ਪੰਨੂ ਦੀ ਨਵੀਂ ਆ ਰਹੀ ਪੰਜਾਬੀ ਫ਼ਿਲਮ ‘ਜਿੰਦ ਮਾਹੀ ’ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਵਾਲੇ ਪੰਜਾਬੀ ਨੋਜਵਾਨਾਂ ਦੀ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਨਾਲ ਜੁੜੀ ਵੱਖਰੇ ਵਿਸ਼ੇ ਦੀ ਕਹਾਣੀ ਹੈ ਜਿਸ ਵਿੱਚ ਪ…
ਹਠੂਰ,2,ਅਗਸਤ-(ਕੌਸ਼ਲ ਮੱਲ੍ਹਾ)-ਵਿਧਾਨ ਸਭਾ ਹਲਕਾ ਬੱਲੂਆਣਾ ਅਧੀਨ ਪੈਦੇ ਪਿੰਡ ਰਾਮਗੜ੍ਹ ਵਿਚ ਪਿਛਲੇ ਕੁਝ ਦਿਨਾ ਤੋ ਲਗਾਤਾਰ ਹੋ ਰਹੀ ਬਰਸਾਤ ਕਾਰਨ ਉੱਥੋ ਦੇ ਲੋਕਾ ਦੇ ਘਰ ਡਿੱਗਣ ਕਾਰਨ ਦੋ ਵਕਤ ਦੀ ਰੋਟੀ ਤੋ ਵੀ ਮੁਥਾਜ ਹੋ ਚੁੱਕੇ ਹਨ ਅ…
ਹਠੂਰ,2,ਅਗਸਤ-(ਕੌਸ਼ਲ ਮੱਲ੍ਹਾ)-ਸਰਕਾਰੀ ਪ੍ਰਾਇਮਰੀ ਸਕੂਲ ਲੰਮਾਂ ਬ੍ਰਾਂਚ ਵਿੱਚ ਸਾਦੇ ਅਤੇ ਪ੍ਰਭਾਵਸਾਲੀ ਪ੍ਰੋਗ੍ਰਾਮ ਵਿੱਚ ਦਾਨੀ ਪਰਿਵਾਰ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮਾਸਟਰ ਮਨਜਿੰਦਰ ਸਿੰਘ ਹਠੂਰ ਨੇ ਦੱਸਿਆ …
ਹਠੂਰ,2,ਅਗਸਤ-(ਕੌਸ਼ਲ ਮੱਲ੍ਹਾ)- ਮਹਿਫ਼ਲ-ਏ-ਅਦੀਬ ਸੰਸਥਾ ਜਗਰਾਉਂ ਤੇ ਸ਼ਬਦ ਅਦਬ ਸਾਹਿਤ ਸਭਾ ਮਾਣੂੰਕੇ ਵਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਹੜਕਾ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿ…
ਹਠੂਰ,2,ਅਗਸਤ-(ਕੌਸ਼ਲ ਮੱਲ੍ਹਾ)-ਆਮ ਆਦਮੀ ਪਾਰਟੀ ਵੱਲੋਂ ਹਲਕਾ ਵਧਿਾਇਕ ਮਨਜੀਤ ਸੰਿਘ ਬਲਿਾਸਪੁਰ ਦੀ ਅਗਵਾਈ ਹੇਠ ਮੰਡੀ ਨਹਿਾਲ ਸੰਿਘ ਵਾਲਾ ਦੀ ਸ਼ਹਰਿੀ ਕਮੇਟੀ ਦਾ ਗਠਨ ਕੀਤਾ ਗਆਿ । ਜਸਿ ਵੱਿਚ ਬਲਾਕ ਪ੍ਰਧਾਨ ਜੀਵਨ ਸੰਿਘ ਸੈਦੋਕੇ, ਦਫ਼ਤ…
ਕਿਰਤੀ ਕਿਸਾਨ ਯੂਨੀਅਨ ਨੇ ਲਵਾਈ ਹਾਜ਼ਰੀ 4 ਅਗਸਤ ਦੀ ਮੀਟਿੰਗ ਵਿੱਚ ਸਭ ਨੂੰ ਸੱਦਾ ਜਗਰਾਉਂ 2 ਅਗਸਤ ( ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਪੁਲਿਸ ਅੱਤਿਆਚਾਰ ਤੋਂ ਪੀੜ੍ਹਤ ਪਰਿਵਾਰ ਅਤੇ ਇਨਸਾਫ਼ਪਸੰਦ ਜੱਥੇਬੰਦੀਆਂ ਵਲੋਂ ਥਾਣਾ ਸ…
ਕੋਕਰੀ ਕਲਾਂ/ ਮੋਗਾ , 01 ਅਗਸਤ ( ਮਨਜਿੰਦਰ ਗਿੱਲ ) ਅੱਜ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਕੋਕਰੀ ਕਲਾਂ ਦੀ ਅਗਵਾਈ ਵਿੱਚ ਆਮ ਪਿੰਡ ਵਾਸੀਆ ਦਾ ਸਾਂਝਾ ਇੱਕਠ ਗੁ: ਸ਼ੇਰਾ ਵਾਲਾ ਵਿੱਖੇ ਕੀਤਾ ਗਿਆ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ …
ਸਵੇਰੇ ਉਠਦਿਆਂ, ਅਖਬਾਰ ਪੜ੍ਹਦਿਆਂ, ਵੱਟਸਐਪ ਖੋਲ੍ਹਦਿਆਂ, ਅੱਖਾਂ ਸਾਹਵੇਂ 'ਰੁੱਤ ਰੁੱਖ ਲਗਾਉਣ ਦੀ ਆਉਂਦੀ ਆ' ਪ੍ਰਕਿਰਤੀ ਉਦਾਸੀ ਦੇ ਸਮੁੰਦਰ 'ਚ ਗੋਤੇ ਲਾਉਂਦੀ, ਹੰਝੂ ਵਹਾਉਂਦੀ, ਕੁਝ ਸਮਝਾਉਂਦੀ ਆ! ਕਿ - ਰੁੱਖਾਂ ਨੂੰ ਅ…
- ਪਿਛਲੇ ਦਿਨੀਂ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਜਿਸ ਵਿਚ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਚੱਲ ਰਿਹਾ ਹੈ ਦੇ ਉਪ-ਕੁਲਪਤੀ ਨਾਲ ਸਿਹਤ ਮੰਤਰੀ ਪੰਜਾਬ ਵਲੋਂ ਕੀਤੇ ਗਏ ਵਿਵਹਾਰ / ਦੁਰ-ਵਿਵਹਾਰ ਨੂੰ ਲੈ ਕੇ ਫਰੀਦਕੋਟ ਤੋਂ ਲੈ ਕੇ…
ਝੁੱਗੀ 'ਚ ਰਹਿੰਦੇ ਕਬਾੜੀਏ ਰਾਮੂ ਦਾ ਮੁੰਡਾ , ਜਿਸ ਦਾ ਘਰਦਿਆਂ ਨੇ ਬਹੁਤ ਹੀ ਪਿਆਰ ਨਾਲ ਡੀਸੀ ਨਾਉਂ ਰੱਖਿਆ ਹੋਇਆ ਸੀ, ਚੌਥੀ ਜਮਾਤ ਵਿਚੋਂ ਹੱਟ ਕੇ ਬਾਪ ਨਾਲ ਕਬਾੜ ਚੁਗਣ ਲੱਗ ਪਿਆ ਸੀ। ਇੱਕ ਦਿਨ ਜਦੋਂ ਉਹ ਆਪਣੇ ਬਾਪ ਨਾਲ ਸੜਕ ਕਿਨਾ…
ਕਾਹਦਾ ਸਾਉਣ ਮਹੀਨਾ ਆਇਆ ਅੱਜ ਬਿਰਹਾ ਨੇ ਸ਼ੋਰ ਮਚਾਇਆ ਸਾਵਣ ਨਹੀਂ ਏ,ਹੰਝੂ ਮੇਰੇ ਕੋਈ ਨਾ ਜਾਣੇ ਦਰਦ ਪਰਾਇਆ ਕਾਹਦਾ ਸਾਉਣ—-- ਮਾਹੀ ਮੇਰਾ ਕੋਲ ਨਹੀਂ ਏ ਕਿੰਝ ਮੈਂ ਹੱਸਾਂ ਕਿੰਝ ਮੈਂ ਗਾਵਾਂ ਤਨ…