ਪੰਜਾਬ

ਬਾਪੂ ਇੰਦਰਜੀਤ ਸਿੰਘ ਮੁੰਡੇ ਵੱਲੋਂ ਐਸ.ਐਸ.ਪੀ. ਮੈਡਮ ਦਾ ਵਿਸ਼ੇਸ਼ ਸਨਮਾਨ

ਸੰਦੌੜ , ਮਲੇਰਕੋਟਲਾ , 30ਜੁਲਾਈ (ਡਾਕਟਰ ਸੁਖਵਿੰਦਰ ਸਿੰਘ ) ਜ਼ਿਲਾ ਮਲੇਰਕੋਟਲਾ ਦੇ ਨਵੇ ਨਿਯੁਕਤ ਜ਼ਿਲਾ ਸੁਪਰਡੈਂਟ ਪੁਲਿਸ ਮੈਡਮ ਅਵਨੀਤ ਕੌਰ ਸਿੱਧੂ ਵੱਲੋਂ ਮਲੇਰਕੋਟਲਾ ਵਿਖੇ ਅਹੁਦਾ ਸੰਭਾਲਣ ’ਤੇ ਮਲੇਰਕੋਟਲਾ ਦੇ ਉੱਘੇ ਕਾਰੋਬਾਰੀ ਅਤੇ…

 ਮੀਰੀ ਪੀਰੀ ਸਕੂਲ ਕੁੱਸਾ ਵਿਖੇ ਰਾਸ਼ਟਰੀ ਦਿਵਸ ਮਨਾਇਆ

ਹਠੂਰ,30,ਜੁਲਾਈ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵੱਿਦਅਿਕ ਸੰਸਥਾ ਮੀਰੀ ਪੀਰੀ ਪਬਲਕਿ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਵਖਿੇ ਰਾਸ਼ਟਰੀ ਮਾਪੇ ਦਵਿਸ ਮਨਾਇਆ ਗਆਿ।ਜਸਿ ਨੂੰ ਮੁੱਖ ਰੱਖਦੇ ਹੋਏ ਨਰਸਰੀ ਕਲਾਸ ਦੇ ਬੱਚਆਿਂ ਦੇ ਮਾਤਾ ਪਤਿਾ …

ਬੀਬੀ ਮਾਣੂੰਕੇ ਸਦਕਾ ਨਗਰ ਕੌਂਸਲ ਨੂੰ ਮਲਿੀਆਂ ਕੂੜਾ ਚੁੱਕਣ ਲਈ ਨਵੀਆਂ ਗੱਡੀਆਂ


ਜਗਰਾਉ,ਹਠੂਰ,30,ਜੁਲਾਈ-(ਕੌਸ਼ਲ ਮੱਲ੍ਹਾ)-ਵਧਿਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਜਗਰਾਉਂ ਹਲਕੇ ਦੀ ਨੁਹਾਰ ਬਦਲਣ ਅਤੇ ਨਗਰ ਕੌਂਸਲ ਜਗਰਾਉਂ ਨੂੰ ਅਤ-ਿਅਧੁਨਕਿ ਸਹੂਲਤਾਂ ਨਾਲ ਲੈਸ ਕਰਨ ਲਈ ਜੰਗੀ ਪੱਧਰ ਤੇ ਜੁਟੇ ਹੋਏ ਹਨ। ਵਧਿਾਇਕਾ ਬੀਬ…

ਛਾਦਾਰ ਅਤੇ ਫਲਦਾਰ ਬੂਟੇ ਲਾਏ

ਹਠੂਰ,30,ਜੁਲਾਈ-(ਕੌਸ਼ਲ ਮੱਲ੍ਹਾ)-ਮਾਰਕੀਟ ਕਮੇਟੀ ਜਗਰਾਉ ਦੇ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ ਦੀ ਅਗਵਾਈ ਹੇਠ ਅੱਜ ਆਪਣੀ ਜਨਮ ਭੂੰਮੀ ਪਿੰਡ ਮੱਲ੍ਹਾ ਵਿਖੇ ਛਾਦਾਰ ਅਤੇ ਫਲਦਾਰ ਬੂਟੇ ਲਾਏ ਗਏ। ਇਸ ਮੌਕੇ ਗੱਲਬਾਤ ਕਰਦਿਆ ਸਾਬਕਾ …

ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਖਿਲਾਫ ਕੀਤਾ ਰੋਸ ਪ੍ਰਦਰਸਨ

ਹਠੂਰ,30,ਜੁਲਾਈ-(ਕੌਸ਼ਲ ਮੱਲ੍ਹਾ)-ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਣ ਸਿੰਘ ਝੋਰੜਾ ਅਤੇ ਪਂੇਡੂ ਮਜਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਖਿਲਾ…

ਵਰ੍ਹੇਗੰਢ ਮੁਬਾਰਕ    

ਗੁਰਸੇਵਕ ਸਿੰਘ ਗੋਰਾ ਅਤੇ ਇੰਦਰਜੀਤ ਕੌਰ ਪਿੰਡ ਜਲੂਰ ਜ਼ਿਲ੍ਹਾ (ਬਰਨਾਲਾ) ਨੇ ਆਪਣੇ ਵਿਆਹ ਦੀ ਤੀਜੀ ਵਰ੍ਹੇਗੰਢ ਮਨਾਈ ।

ਪ੍ਰੇਮ ਸਿੰਘ ਸੇਖੋਂ ਨੂੰ ਸਿੱਧਵਾਂ ਬੇਟ ਦਾ ਪ੍ਰਧਾਨ ਬਣਨ 'ਤੇ ਪਰਮਿੰਦਰ ਮੱਲੀ ਤੇ ਪ੍ਰਧਾਨ ਲਖਵੀਰ ਸਿੰਘ ਬੱਲ ਨੇ ਦਿੱਤੀ ਵਧਾਈ

ਪ੍ਰੇਮ ਸਿੰਘ ਸੇਖੋਂ ਕਾਂਗਰਸ ਪਾਰਟੀ ਦਾ ਅਨਮੋਲ ਹੀਰਾ —ਕੈਪਟਨ ਸੰਧੂ ਮੁੱਲਾਂਪੁਰ ਦਾਖਾ 28 ਜੁਲਾਈ (ਸਤਵਿੰਦਰ ਸਿੰਘ ਗਿੱਲ ) ਪੰਜਾਬ ਪ੍ਰਦੇਸ਼ ਕਾਂਗਰਸ  ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋ ਬੀਤੇ ਦਿਨੀਂ ਪੰਜਾਬ ਦੇ ਕਈ ਹਲਕਿ…

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 158ਵਾਂ ਦਿਨ 

 ਗੁਰੂ ਗ੍ਰੰਥ ਸਾਹਿਬ ਜੀ ਦੇ ਮਸਲੇ ਤੇ ਰਾਜਨੀਤੀ ਕਰਨ ਵਾਲਿਆਂ ਦਾ ਕੱਖ ਨਹੀਂ ਰਿਹਾ,ਆਪ ਪਾਰਟੀ ਵਾਲੇ ਕਿਉਂ ਭੁੱਲੇ ਬੈਠੇ ਹਨ : ਦੇਵ ਸਰਾਭਾ   ਮੁੱਲਾਂਪੁਰ ਦਾਖਾ, 28ਜੁਲਾਈ  (ਸਤਵਿੰਦਰ  ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ …

ਸਲਾਨਾ ਇਨਾਮ ਵੰਡ ਸਮਾਰੋਹ ਮਨਾਇਆ ਗਿਆ

ਜਗਰਾਉਂ (ਬਲਦੇਵ ਸਿੰਘ  ,ਸੁਨੀਲ ਕੁਮਾਰ) ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਵਿਖੇ ਇਨਾਮ ਵੰਡ ਸਮਾਰੋਹ ਮਨਾਇਆ ਗਿਆ। ਇਸ ਸਮੇਂ ਸਕੂਲ ਦੇ ਛੇਵੀਂ ਜਮਾਤ ਤੋਂ ਲੈ ਕੇ  ਬਾਰਵੀਂ ਜਮਾਤ ਤੱਕ ਦੇ ਫਸਟ, ਸੈਕਿੰਡ ਅਤੇ ਥਰਡ ਪੁਜ…

ਲੋਕ ਸੇਵਾ ਸੁਸਾਇਟੀ ਵੱਲੋਂ 27ਵਾਂ ਮੁਫ਼ਤ ਆਈ ਚੈੱਕਅੱਪ ਤੇ ਅਪਰੇਸ਼ਨ ਕੈਂਪ ਲਗਾਇਆ

ਜਗਰਾਉ 28 ਜੁਲਾਈ (ਅਮਿਤਖੰਨਾ,ਅਮਨਜੋਤ)) ਸਵਰਗਵਾਸੀ ਫੂਲਮਤੀ ਜੈਨ ਪਤਨੀ ਸਵਰਗਵਾਸੀ ਦਿਆ ਚੰਦ ਜੈਨ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰ ਰਾਜਿੰਦਰ ਜੈਨ ਦੇ ਪਰਿਵਾਰ ਵੱਲੋਂ ਲੋਕ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ 27ਵਾਂ ਮੁਫ਼ਤ ਆਈ ਚੈੱਕਅੱਪ …

ਰੂਪ ਵਾਟਿਕਾ ਸਕੂਲ ਚ ਮਨਾਇਆ ਤੀਜ ਦਾ ਤਿਓਹਾਰ  

ਜਗਰਾਉ 28 ਜੁਲਾਈ (ਅਮਿਤਖੰਨਾ) ਰੂਪ ਵਾਟਿਕਾ ਸਕੂਲ ਵਿੱਚ ਕਿੰਡਰਗਾਰਟਨ ਦੇ ਬੱਚਿਆਂ ਨੇ ਤੀਜ ਦੇ ਤਿਉਹਾਰ ਵਿਚ ਵੱਧ ਚਡ਼੍ਹ ਕੇ ਹਿੱਸਾ ਲਿਆ ਇਹ ਨੰਨ੍ਹੇ ਮੁੰਨੇ ਬੱਚੇ ਰੰਗ ਬਿਰੰਗੀਆਂ ਪੁਸ਼ਾਕਾਂ ਵਿੱਚ ਬਹੁਤ ਸੋਹਣੇ ਲੱਗ ਰਹੇ ਸਨ ਇਨ੍ਹਾਂ ਨ…

ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਗਿਆਰ੍ਹਵੀ ਜਮਾਤ ਦੇ ਵਿਿਦਆਰਥੀਆਂ ਵੱਲੋਂ ਅਕਾਊਟਸ ਵਿਸ਼ੇ ਨਾਲ ਸੰਬੰਧਿਤ ਗਤੀਵਿਧੀ ਕਰਵਾਈ 

ਜਗਰਾਉ 28 ਜੁਲਾਈ (ਅਮਿਤਖੰਨਾ,ਅਮਨਜੋਤ)) ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਗਿਆਰ੍ਹਵੀ ਜਮਾਤ ਦੇ ਵਿਿਦਆਰਥੀਆਂ ਵੱਲੋਂ ਅਕਾਊਟਸ ਵਿਸ਼ੇ ਨਾਲ ਸੰਬੰਧਿਤ ਗਤੀਵਿਧੀ ਕਰਵਾਈ ਗਈ। ਜਿਸ ਵਿਚ ਉਹਨਾਂ ਦੇ ਅਧਿਆਪਕ ਮਿ:ਦੀਪਕ ਗਰਗ ਨੇ ਵਿਿਦਆਰਥੀਆਂ ਨੂੰ ਅਕ…

ਐੱਸਬੀਆਈ ਜਗਰਾਉਂ ਵੱਲੋਂ ਗਰੀਨ ਪੰਜਾਬ ਮਿਸ਼ਨ ਟੀਮ ਦੇ ਸਹਿਯੋਗ ਨਾਲ ਆਰ ਕੇ ਸਕੂਲ ਚ 50 ਬੂਟੇ ਲਗਾਏ  

ਜਗਰਾਉ 28 ਜੁਲਾਈ (ਅਮਿਤਖੰਨਾ,ਅਮਨਜੋਤ)) ਸਟੇਟ ਬੈਂਕ ਆਫ ਇੰਡੀਆ ਜਗਰਾਉਂ ਨੂੰ ਗ੍ਰੀਨ ਪੰਜਾਬ ਮਿਸ਼ਨ ਦੀ ਟੀਮ ਦੇ ਸਹਿਯੋਗ ਨਾਲ ਪੰਜਾਬ ਬੂਟੇ ਲਗਾਏ ਗਏ ਇਸ ਮੌਕੇ ਸਟੇਟ ਬੈਂਕ ਆਫ ਇੰਡੀਆ ਜਗਰਾਉਂ ਦੇ ਚੀਫ ਮੈਨੇਜਰ ਸੁਨੀਲ ਕੁਮਾਰ ਸਿੰਗਲਾ ਅ…

ਸ਼੍ਰੀ ਮਹਾਂਵੀਰ ਦੁਸਹਿਰਾ ਕਮੇਟੀ ਦੇ ਸਰਵ ਸਮੰਤੀ ਨਾਲ ਪ੍ਰਧਾਨ ਬਣਾਏ ਗਏ ਵਿਨੋਦ ਬਾਂਸਲ

ਜਗਰਾਓ (.ਅਮਿਤ ਖੰਨਾ, ਅਮਨਜੋਤ  )--- ਸ਼੍ਰੀ ਮਹਾਂਵੀਰ ਦੁਸਹਿਰਾ ਕਮੇਟੀ (ਰਜਿ:) ਪੁਰਾਣੀ ਦਾਣਾ ਮੰਡੀ ਦੇ ਇਕ ਵਾਰ ਫਿਰ ਵਿਨੋਦ ਕੁਮਾਰ ਬਾਂਸਲ ਜੀ ਨੂੰ  ਸਰਵ ਸਮੰਤੀ ਪ੍ਰਧਾਨ ਬਣਾਇਆ ਗਿਆ ਹੈ। ਇਸ ਮੌਕੇ ਆਤਮਾ ਰਾਮ ਬਾਵਾ, ਤੀਰਥ ਸਿੰਗਲਾ…

ਆਲ ਪੰਜਾਬ ਆਂਗਣਵਾਡ਼ੀ ਮੁਲਾਜ਼ਮ ਹਰਗੋਬਿੰਦ ਯੂਨੀਅਨ ਬਲਾਕ ਮਹਿਲ ਕਲਾਂ ਵੱਲੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਮੰਗ ਪੱਤਰ

ਆਲ ਪੰਜਾਬ ਆਂਗਣਵਾਡ਼ੀ ਮੁਲਾਜ਼ਮ ਹਰਗੋਬਿੰਦ ਯੂਨੀਅਨ ਬਲਾਕ ਮਹਿਲ ਕਲਾਂ ਵੱਲੋਂ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਦੇ ਨਾਂ ਉੱਪਰ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਮੰਗ ਪੱਤਰ ਦਿੱਤਾ                 ਮਹਿਲ ਕਲਾਂ 29 ਜੁਲਾਈ (…

ਪਿੰਡ ਗਹਿਲ ਵਿਖੇ ਐੱਸਜੀਪੀਸੀ ਸ੍ਰੀ ਅੰਮ੍ਰਿਤਸਰ ਵੱਲੋਂ 100 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ

ਪਿੰਡ ਗਹਿਲ ਵਿਖੇ ਐੱਸਜੀਪੀਸੀ ਸ੍ਰੀ ਅੰਮ੍ਰਿਤਸਰ ਵੱਲੋਂ 100 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਨੂੰ ਸਮਰਪਿਤ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਕਮੇਟੀ ਮੈਂਬਰ ਪਰਮਜੀਤ ਸਿੰਘ ਖ਼ਾਲਸਾ ਨੇ ਸ਼੍ਰੋਮਣੀ ਕਮੇਟੀ ਵੱਲੋਂ  ਗੁਰ…

ਐਕਸ਼ਨ ਕਮੇਟੀ ਮਹਿਲਕਲਾਂ ਵੱਲੋਂ ਵਧਵੀਂ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ

12 ਅਗਸਤ ਨੂੰ ਦਹਿ ਹਜਾਰਾਂ ਦੀ ਗਿਣਤੀ ਕਾਫਲਿਆਂ ਦੇ ਰੂਪ ਸ਼ਮੂਲੀਅਤ ਕਰਨਗੇ ਜੁਝਾਰੂ ਮਰਦ-ਔਰਤਾਂ ਦੇ ਕਾਫ਼ਲੇ-ਕਲਾਲਾ.. ਪਿੰਡ-ਪਿੰਡ ਮੀਟਿੰਗਾਂ ਰਾਹੀਂ ਤਿਆਰੀਆਂ ਕੀਤੀਆਂ ਜਾਣਗੀਆਂ-ਧਨੇਰ ਮਹਿਲਕਲਾਂ 29 ਜੁਲਾਈ (ਡਾ ਸੁਖਵਿੰਦਰ ) ਸ਼…

ਪਿਆਰ ਅਤੇ ਮਤਲਬ ਰੇਤ ਵਿੱਚ ਮਿਲੀ ਹੋਈ ਖੰਡ ਵਾਂਗ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ 

  ਪਿਆਰ ਅਤੇ ਮਤਲਬ ਰੇਤ ਵਿੱਚ ਮਿਲੀ ਹੋਈ ਖੰਡ ਵਾਂਗ ਨੇ,  ਜਿਹਨਾਂ ਨੂੰ ਅੱਡ-ਅੱਡ ਕਰਨਾ ਮੁਸ਼ਕਿਲ ਹੀ ਨਹੀ ਅਸੰਭਵ ਹੈ  ਅਕਸਰ ਹੀ ਦੇਖਿਆ ਜਾਂਦਾ ਹੈ ਕਿ ਅੱਜ ਦਾ ਇਨਸਾਨ ਝੂਠੇ ਤੇ ਮਤਲਬ ਦੇ ਰਿਸ਼ਤਿਆਂ ਦੀ ਜ਼ਿੰਦਗੀ ਜ਼ਿਆਦਾ ਜਿਉਂ ਰਿ…

ਕਲਮਾਂ ਵਾਲਿਆਂ ਨੂੰ ਬੇਨਤੀ ✍️  ਜਸਵੀਰ ਸ਼ਰਮਾਂ ਦੱਦਾਹੂਰ

ਕਲਮਾਂ ਵਾਲਿਓ ਤਿੱਖੀਆਂ ਕਰੋ ਕਲਮਾਂ, ਮੁੱਦੇ ਸਮਾਜ ਵਾਲ਼ੇ ਖੂਬ ਉਭਾਰੀਏ ਜੀ। ਬੁੱਧੀਜੀਵੀਆਂ ਨਾਲ ਆਓ ਵਿਚਾਰ ਕਰੀਏ, ਮੀਟਿੰਗਾਂ ਕਰ ਕਰ ਸੋਚ ਵਿਚਾਰੀਏ ਜੀ। ਕਿਥੇ ਕੀ ਕਮੀਆਂ ਸੂਬੇ ਪੰਜਾਬ ਅੰਦਰ, ਸਾਰੇ ਇਸ ਗੱਲ ਨੂੰ ਬੈ…

ਸੰਤ ਬਲਵੀਰ ਸਿੰਘ ਸੀਚੇਵਾਲ ਵਾਲਿਆ ਨੇ ‘ਲੱਕੜਹਾਰਿਆ ਗੀਤ’ ਦਾ ਪੋਸਟਰ ਜਾਰੀ ਕੀਤਾ

ਹਠੂਰ,28,ਜੁਲਾਈ-(ਕੌਸ਼ਲ ਮੱਲ੍ਹਾ)-ਧਾਰਮਿਕ ਅਤੇ ਪਰਿਵਾਰਿਕ ਗੀਤਾ ਨਾਲ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਲੋਕ ਗਾਇਕ ਸਵ:ਦਿਲਸਾਦ ਅਖਤਰ ਦੇ ਲਾਡਲੇ ਸਗਿਰਦ ਪ੍ਰਸਿੱਧ ਲੋਕ ਗਾਇਕ ਮੁਖਤਿਆਰ ਮਣਕਾ ਦੇ ਸਿੰਗਲ ਟਰੈਕ ਗੀਤ ‘ਲੱਕੜਹਾਰਿਆ’ਦਾ ਪੋਸ…