ਸਾਉਣ ਦਾ ਮਹੀਨਾ ਜਗਰਾਉਂ ਹਲਕੇ ਦੇ ਇਸ ਪਿੰਡ ਲਈ ਬਣ ਸਕਦਾ ਹੈ "ਕਹਿਰ"
ਦੇਖੋ ਸੁੱਤਾ ਹੈ ਨਹਿਰੀ ਵਿਭਾਗ !! ਪਾਣੀ ਟੁੱਟਣ ਦਾ ਖਦਸ਼ਾ ? ਗੰਦਗੀ ਦੇ ਲੱਗੇ ਅੰਬਾਰ ? ਲੋਕਾਂ ਦਾ ਜਿਉਣਾ ? ਡਰ ਦੇ ਸਾਏ ਥੱਲੇ ਜਿਊਂਦੇ ਹਨ ਹਲਕਾ ਜਗਰਾਉਂ ਦੇ ਪਿੰਡ ਬਾਰਦੇਕੇ ਦੇ ਲੋਕ - ਪੱਤਰਕਾਰ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ …
ਦੇਖੋ ਸੁੱਤਾ ਹੈ ਨਹਿਰੀ ਵਿਭਾਗ !! ਪਾਣੀ ਟੁੱਟਣ ਦਾ ਖਦਸ਼ਾ ? ਗੰਦਗੀ ਦੇ ਲੱਗੇ ਅੰਬਾਰ ? ਲੋਕਾਂ ਦਾ ਜਿਉਣਾ ? ਡਰ ਦੇ ਸਾਏ ਥੱਲੇ ਜਿਊਂਦੇ ਹਨ ਹਲਕਾ ਜਗਰਾਉਂ ਦੇ ਪਿੰਡ ਬਾਰਦੇਕੇ ਦੇ ਲੋਕ - ਪੱਤਰਕਾਰ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ …
ਇਲਾਕੇ ਅੰਦਰ ਦਹਿਸ਼ਤ ਵਾਲਾ ਮਾਹੌਲ ਪੱਤਰਕਾਰ ਡਾ ਮਨਜੀਤ ਸਿੰਘ ਲੀਲਾਂ ਦੀ ਵਿਸ਼ੇਸ਼ ਰਿਪੋਰਟ Ludhiana Rural Police conducted house to house search in Sidhwan Bate area
ਜਗਰਾਉ 8 ਜੁਲਾਈ (ਅਮਿਤਖੰਨਾ)ਸ਼ਹਿਰ ਦੇ ਨਾਮਵਰ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ( ਲੜਕੇ ) ਜਗਰਾਉਂ ਨੇ ਬਾਰ੍ਹਵੀਂ ਦੀ ਪ੍ਰੀਖਿਆ ਚ ਸ਼ਾਨਦਾਰ ਨਤੀਜਾ ਦੇਣ ਤੋਂ ਬਾਅਦ ਦਸਵੀਂ ਪ੍ਰੀਖਿਆ ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼…
ਹਠੂਰ,8,ਜੁਲਾਈ-(ਕੌਸ਼ਲ ਮੱਲ੍ਹਾ)-ਵਿਧਾਨ ਸਭਾ ਹਲਕਾ ਜਗਰਾਓ ਦੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਪਿੰਡ ਬੁਰਜ ਕੁਲਾਲਾ,ਹਠੂਰ,ਲੱਖਾ,ਮਾਣੂੰਕੇ ਅਤੇ ਚਕਰ ਦੇ ਲੋਕਾ ਦੀਆ ਸਮੱਸਿਆਵਾ ਸੁਣੀਆ ਅਤੇ ਪੰਜਾਬ ਸਰਕਾਰ ਵੱਲੋ ਸੂਬਾ ਵਾਸੀ…
ਹਠੂਰ,8,ਜੁਲਾਈ-(ਕੌਸ਼ਲ ਮੱਲ੍ਹਾ)-ਇੱਥੋਂ ਨਜਦੀਕੀ ਪਿੰਡ ਜੱਟਪੁਰਾ ਦੀ ਹੱਡਾ ਰੋੜੀ ਅਬਾਦੀ ਦੇ ਬਿਲਕੁਲ ਨੇੜੇ ਹੋਣ ਕਰਕੇ ਪਿੰਡ ਵਾਸੀਆਂ ਨੂੰ ਬੜੀ ਹੀ ਮੁਸਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰ…
ਮੁੜ ਆਈਆਂ ਫੇਰ ਬਹਾਰਾਂ ਨੇ, ਮਹਿਬੂਬ ਮੇਰੇ ਤੂੰ ਨਾ ਮੋੜੀਆਂ ਅਜੇ ਮੁਹਾਰਾਂ ਨੇ, ਮਹਿਬੂਬ ਮੇਰੇ ਮੈਂ ਦਿਲ ਉੱਤੇ ਲਿਖ ਦਿੱਤਾ ਏ, ਜੀ ਆਇਆਂ ਨੂੰ ਤੇਰੇ ਇਸ਼ਕ ਨੇ ਜਾਦੂ ਕੀਤਾ ਏ, ਜੀ ਆਇਆਂ ਨੂੰ ਮੈਨੂੰ ਆਣ ਜਗਾਇਆ ਪਿਆਰਾਂ ਨੇ, ਮਹਿ…
ਜਗਰਾਉ 8 ਜੁਲਾਈ (ਅਮਿਤਖੰਨਾ) ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਦੀ ਅਗਵਾਈ ਅਧੀਨ ਜਮਾਤ ਤੀਸਰੀ…
ਚੰਡੀਗੜ੍ਹ- 9 ਜੁਲਾਈ ( ਹਰਪਾਲ ਸਿੰਘ ਦਿਓਲ ) ਪੰਜਾਬ ਦੇ ਅੰਦਰ ਸਕੂਲ 1 ਜੁਲਾਈ ਨੂੰ ਖੁੱਲ੍ਹੇ ਹਨ, ਪਰ ਸਕੂਲਾਂ ਦੇ ਖੁਲਦੇ ਸਾਰ ਹੀ ਕੋਰੋਨਾ ਨੇ ਵੀ ਬੱਚਿਆਂ ਅਤੇ ਅਧਿਆਪਕਾਂ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਮਿਲੀ ਜਾਣਕਾਰ…
ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਜਿਲ੍ਹਾ ਮੋਗਾ ਦੀ ਟੀਮ ਵੱਲੋਂ ਸਰਗਰਮੀਆਂ ਤੇਜ਼ ਧਰਮਕੋਟ ਜੁਲਾਈ 7 (ਮਨੋਜ ਕੁਮਾਰ ਨਿੱਕੂ )11 ਜੂਨ ਤੋਂ ਰੁੱਖ਼ ਲਗਾਉਂ ਜੀਵਨ ਬਚਾਓ ਦਾ ਹੋਕਾ ਪਿੰਡ ਕੋਠੇ ਮੁਹੱਬਤ ਪੱਤੀ ਚੜਿੱਕ ਰੋਡ ਮੋਗਾ ਤੋਂ ਦਿੱਤਾ…
ਧਰਮਕੋਟ ਜੁਲਾਈ 7 (ਮਨੋਜ ਕੁਮਾਰ ਨਿੱਕੂ )ਆਮ ਆਦਮੀ ਪਾਰਟੀ ਨੇ ਸਰਗਰਮੀਆਂ ਤੇਜ਼ ਕਰਦੇ ਹੋਏ ਜ਼ਿਲੇ ਦੇ ਹਰ ਹਲਕੇ ਵਿੱਚ ਰੁੱਖ਼ ਲਗਾਓ ਜੀਵਨ ਬਚਾਓ ਦਾ ਹੋਕਾ ਦਿੱਤਾ ਜਾ ਰਿਹਾ ਹੈ ਇਸ ਤਹਿਤ ਪਿੰਡ ਖੋਟੇ ਨਾਹਲ ਵਿਖੇ ਆਮ ਆਦਮੀ ਪਾਰਟੀ ਦੇ ਮ…
ਮੱਖੂ,7 ਜੁਲਾਈ (ਮਨੋਜ ਕੁਮਾਰ ਨਿੱਕੂ ਧਰਮਕੋਟ) ਕਿਸੇ ਹੋਰ ਤੋਂ ਕੋਈ ਮਾਲੀ ਮੱਦਦ ਲਏ ਬਗੈਰ ਆਪਣੀ ਕਮਾਈ ਵਿਚੋਂ ਕਰੋੜਾਂ ਰੁਪਏ ਦਾਨ ਕਰਨ ਵਾਲੇ ਸਮਾਜ ਸੇਵੀ ਡਾ ਐਸ ਪੀ ਸਿੰਘ ਓਬਰਾਏ ਵਲੋਂ ਚਲਾਈ ਜਾ ਰਹੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭ…
ਜਗਰਾਉ 7 ਜੁਲਾਈ (ਅਮਿਤਖੰਨਾ)ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਜਮਾਤ ਦਸਵੀਂ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ । ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਵਿੱਚ ਜੈਸਮੀਨ ਨੇ ਪਹਿਲ…
ਜਗਰਾਉ 7 ਜੁਲਾਈ (ਅਮਿਤਖੰਨਾ)ਸਨਮਤੀ ਸਕੂਲ ਦੀਆਂ ਦਸਵੀਂ ਕਲਾਸ ਦੇ ਨਤੀਜੇ ਚੋਂ ਮੈਰਿਟ ਵਿਚ ਨਾਮ ਦਰਜ ਕਰਵਾਉਣ ਵਾਲੀਆਂ ਤਿੰਨ ਵਿਦਿਆਰਥਣਾਂ ਸਮੇਤ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਹੋਇਆ। ਸਕੂਲ ਡਾਇਰੈਕਟਰ ਸ਼ਸ਼ੀ ਜੈਨ,…
ਜਗਰਾਉ 7 ਜੁਲਾਈ (ਅਮਿਤਖੰਨਾ) ਜੀ. ਐਚ.ਜੀ.ਅਕੈਡਮੀ ,ਜਗਰਾਓਂ ਵਿਖੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਮਿਤੀ 4 ਜੁਲਾਈ 2022 ਤੋਂ ਅਧਿਆਪਕਾਂ ਦੀ ਕੁਸ਼ਲਤਾ ਵਿੱਚ ਵਾਧਾ ਕਰਨ ਲਈ ਸੈਮੀਨਾਰ ਲਗਾਏ ਜਾ ਰਹੇ ਹਨ।ਜਿਸ ਵਿੱਚ ਸਭ ਤੋਂ ਪਹਿਲਾ ਸੈ…
ਧਰਨਾਕਾਰੀ 107ਵੇਂ ਦਿਨ ਵੀ ਗਰਜ਼ੇ ਧਰਨੇ 'ਚ ! ਜਗਰਾਉਂ 7 ਜੁਲਾਈ ( ਗੁਰਕੀਰਤ ਜਗਰਾਉਂ ) ਅੱਜ 107ਵੇਂ ਦਿਨ ਥਾਣਾ ਸਿਟੀ ਮੂਹਰੇ ਬੈਠੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜ਼ਿ:), ਮਜ਼ਦੂਰ ਯੂਨੀ…
ਹਠੂਰ,7,ਜੁਲਾਈ-(ਕੌਸ਼ਲ ਮੱਲ੍ਹਾ)-ਸਵਿਲ ਸਰਜਨ ਲੁਧਆਿਣਾ ਦੇ ਦਸਿ਼ਾ ਨਰਿਦੇਸ਼ ਹੇਠ ਅੱਜ ਇੱਥੋਂ ਨੇੜਲੇ ਪੰਿਡ ਚਕਰ ਵੱਿਚ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਆਿ। ਇਸ ਕੈਂਪ ਦੌਰਾਨ ਭੁਪੰਿਦਰ ਸੰਿਘ ਨੇ ਬੱਚਆਿਂ ਅਤੇ ਲੋਕਾਂ ਨੂੰ ਡੇਂਗੂ ਬਾਰੇ …
ਹਠੂਰ,7,ਜੁਲਾਈ-(ਕੌਸ਼ਲ ਮੱਲ੍ਹਾ)-ਸੀਨੀਅਰ ਸੈਕੰਡਰੀ ਸਕੂਲ ਡੱਲਾ ਦੀ ਦਸਵੀ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ।ਇਸ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਦੀ ਪ੍ਰਿੰਸੀਪਲ ਹਰਜਿੰਦਰ ਕੌਰ ਨੇ ਦੱਸਿਆ ਕਿ ਵਿਿਦਆਰਥਣ ਬੇਅੰਤ ਕੌਰ ਨੇ ਪਹਿਲਾ,ਅਮਨਦੀਪ ਸਿ…
ਜਿਸ ਇਨਸਾਨ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ, ਉਹ ਆਪਣੀ ਲਗਨ ਤੇ ਸੱਚੀ ਮਿਹਨਤ ਸਦਕਾ ਕਿਸੇ ਵੀ ਉੱਚੀ ਤੋਂ ਉਚੀ ਮੰਜ਼ਿਲ ਤੇ ਪਹੁੰਚ ਸਕਦਾ ਹੈ। ਇਸ ਮਿਹਨਤ, ਲਗਨ, ਹਿੰਮਤ, ਸਾਧਨਾ ਅਤੇ ਘਾਲਣਾ ਦੇ ਬਲਬੂਤੇ 2022 ਵਿਧਾਨ ਸਭਾ ਚੋਣਾਂ ‘ਚ ਹਲਕਾ…
ਬਣ ਪ੍ਰਛਾਵੇ ਰਹਿੰਦੇ ਸੀ ਓਹ , ਅੱਜ ਸੁਪਨੇ ਬਣਗੇ ਅੱਖਾਂ ਦੇ , ਕਰ ਗਏ ਮਿੱਟੀ ਦੇਖ ਲੈ ਤੂੰ , ਅਸੀਂ ਬੰਦੇ ਸੀ ਓਏ ਲੱਖਾਂ ਦੇ । ਭਟਕ ਰਹੀ , ਰੂਹ ਮੇਰੀ , ਦੀਦਾਰ ਓਹਦਾ ਕਰਨ ਨੂੰ , ਬਸ ਇੱਕ ਝਲਕ ਮਿਲਜੇ ਕਾਫੀ, ਥਾਂ ਮਿਲ ਜਾਵ…
ਡਾ ਗੁਰਪ੍ਰੀਤ ਕੌਰ ਨਾਲ ਲੈਣਗੇ ਸੀ ਐਮ ਲਾਵਾਂ ਅਜੀਤਵਾਲ (ਬਲਵੀਰ ਸਿੰਘ ਬਾਠ )ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਕੱਲ੍ਹ ਵਿਆਹ ਕਰਵਾਉਣ ਜਾ ਰਹੇ ਹਨ ਮੁੱਖ ਮੰਤਰੀ ਆਪਣੇ ਘਰ ਵਿਚ ਹੀ ਇਕ ਸਾਦੇ ਸਮਾਗਮ ਵਿੱਚ ਡਾ ਗੁਰਪ੍ਰੀਤ…