ਪੰਜਾਬ

 ਗ਼ਜ਼ਲ ✍️ ਅੰਜੂ ਸਾਨਿਆਲ

      ਮਨ੍ਹਾਂ  ਹੋ ਰਹੀ ਹੈ ਵਹੀ ਆਰਜ਼ੂ । ਤਮਾਂ ਹੋ ਰਹੀ ਹੈ, ਵਹੀ ਆਰਜ਼ੂ ।   ਮੁਹੱਬਤ ਜਵਾਂ ਹੈ ਜਵਾਂ ਬੇਖ਼ੁਦੀ,  ਬਿਆਂ ਹੋ ਰਹੀ ਹੈ, ਵਹੀ ਆਰਜ਼ੂ।   ਹੈ ਤੇਰੀ ਵੀ ਖਾਹਿਸ਼ ਜੋ ਚਾਹਤ ਮੇਰੀ , ਰਵਾਂ …

ਹਿਆਉਂ ਨ ਕੈਹੀ ਠਾਹਿ ✍️ ਮਨਜੀਤ ਕੌਰ ਧੀਮਾਨ

ਮਹਾਨ ਸੂਫ਼ੀ ਸੰਤ ਕਵੀ ਸ਼ੇਖ ਫ਼ਰੀਦ ਜੀ ਉਪਰੋਕਤ ਕਥਨ ਰਾਹੀਂ ਇਹ ਸੁਨੇਹਾ ਦਿੰਦੇ ਹਨ ਕਿ ਸਾਨੂੰ ਕਦੇ ਵੀ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ। ਫ਼ਰੀਦ ਜੀ ਅਨੁਸਾਰ ਸੱਭਨਾਂ ਦੇ ਦਿਲਾਂ ਵਿੱਚ ਉਹ ਸੱਚਾ ਪਰਮਾਤਮਾ ਵਾਸ ਕਰਦਾ ਹੈ ਤੇ ਜੇਕ…

   ਸਿਆਸਤ ✍️ ਸਰਬਜੀਤ ਸਿੰਘ ਨਮੋਲ

  ਬਾਬੇ ਦੀ ਬਾਣੀ ਨੂੰ ਵੀ  ਨੇਤਾ ਤਾਂ ਲੁੱਟ ਕੇ ਖਾ ਗਏ  ਭੁੱਲ ਭਾਈ ਲਾਲੋ ਤਾਂਈ ਭਾਗੋ ਦੇ ਘਰ ਨੇ ਆ ਗਏ ਹਰ ਥਾਂ ਤੇ ਗੋਲਕ  ਰੱਖ ਕੇ ਲੁੱਟਦੇ  ਨੇ ਕਿਰਤੀ ਨੂੰ ਬਾਬਾ ਕੀ ਬਖ਼ਸ਼  ਦਿਊਗਾ ਲੋਟੂ  ਇਸ ਬਿਰਤੀ ਨੂੰ   ਬਾਬ…

ਮਨ ਸਾਗਰ ✍️ ਅੰਜੂ ਸਾਨਿਆਲ 

ਮਨ ਸਾਗਰ ਸ਼ੋਰ ਮਚਾਉਂਦੀਆਂ ਲਹਿਰਾਂ ਉੱਛਲ ਉੱਛਲ ਆਪਸ ਵਿੱਚ ਟਕਰਾਉਂਦੀਆਂ ਲਹਿਰਾਂ ।   ਮੇਰੇ ਅੰਦਰ ਨਿੱਤ ਨਵਾਂ ਰੋਸ ਜਤਾਉਂਦੀਆਂ ਲਹਿਰਾਂ ਫਿਰ ਅੱਖਾਂ ਬੰਦ ਕਰ ਕੇ ਸਬਰ ਤੇ ਸੰਤੋਖ ਕਿੰਝ ਮੈਂ ਕਰ ਲਵਾਂ …

ਅਸਲੀ ਰਾਹ (ਕਹਾਣੀ  ) ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ

ਦਲਜੀਤ ਤੇ ਮੀਤ ਦੇ ਵਿਆਹ ਨੂੰ ਅਜੇ ਕੁੱਝ ਕੁ ਮਹੀਨੇ ਹੀ  ਬੀਤੇ ਸਨ ਕਿ ਦੋਨਾਂ ਦੇ ਵੱਖਰੇ ਸੁਭਾਅ ਤੇ ਦੋਨਾਂ ਪਰਿਵਾਰਾਂ ਦੀ ਉਹਨ੍ਹਾਂ ਦੀ ਜਿੰਦਗੀ ਵਿੱਚ ਲੋੜ ਤੋਂ ਵੱਧ   ਦਖ਼ਲਅੰਦਾਜੀ ਕਾਰਨ ਉਨ੍ਹਾਂ 'ਚ ਕਾਂਟੋਂ -ਕਲੇਸ਼ ਸ਼ੁਰੂ ਹੋ ਗਿਆ l …

ਪੋਹ ਅਤੇ ਮਾਘ ਮਹੀਨੇ ਦੀ ਹੱਡ-ਚੀਰਵੀਂ ਠੰਡ ✍️ ਜਸਪਾਲ ਸਿੰਘ ਸਨੌਰ (ਪਟਿਆਲਾ)

ਸਾਡੇ ਦੇਸ ਵਿਚ ਕੁਦਰਤੀ ਛੇ ਰੁੱਤਾਂ ਗਰਮੀ, ਸਰਦੀ ,ਵਰਖਾ, ਪਤਝੜ, ਬਸੰਤ ਅਤੇ ਬਹਾਰ ਹੁੰਦੀਆਂ ਹਨ। ਇਹਨਾਂ ਰੁੱਤਾਂ ਦੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਪਣੇ ਹੀ ਰੰਗ ਹੁੰਦੇ ਹਨ। ਸਰਦੀ ਦੀ ਰੁੱਤ ਵਰਖਾ ਦੀ ਰੁੱਤ ਤੋਂ ਬਾਅਦ ਸ਼ੁਰੂ ਹੁੰਦੀ…

" ਲੋਹੜੀ ਵੀ ਲੋਹੜੀ, ਦੇ ਗੁੜ ਦੀ ਰਿਉੜੀ" ✍️ ਕੁਲਦੀਪ ਸਿੰਘ ਰਾਮਨਗਰ

ਬਚਪਨ ਵਿੱਚ ਲੋਹੜੀ ਮੰਗਣ ਵੇਲੇ ਗਾਏ ਇਹ ਬੋਲ ਬਚਪਨ ਵੇਲੇ ਮਨਾਈ ਜਾਂਦੀ ਹਰ ਲੋਹੜੀ ਦੀ ਯਾਦ ਤਾਜ਼ਾ ਕਰਾ ਜਾਂਦੇ ਹਨ। ਦੇ ਮਾਈ ਪਾਥੀ ਤੇਰਾ ਪੁੱਤ ਚੜ੍ਹੇ ਹਾਥੀ, ਦੇ ਮਾਈ ਲੋਹੜੀ ਜੀਵੇ ਤੇਰੀ ਜੋੜੀ, ਦੇ ਮਾਈ ਲੋਹੜੀ ਤੇਰਾ ਪੁੱਤ ਚੜ੍…

ਦੇਰ ਆਏ ਦਰੁਸਤ ਆਏ (ਮਿੰਨੀ ਕਹਾਣੀ) ✍️ ਮਨਜੀਤ ਕੌਰ ਧੀਮਾਨ

                 ਸੋਨੀਆ......! ਸੋਨੀਆ...!ਕੀ ਹੋਇਆ ਪੁੱਤਰ? ਤੂੰ ਐਨੀ ਪਰੇਸ਼ਾਨ ਕਿਉਂ ਹੈ! ਸ਼ਰਨਜੀਤ ਨੇ ਆਪਣੀ ਧੀ ਨੂੰ ਕਾਲਜ ਤੋਂ ਆ ਕੇ ਚੁੱਪਚਾਪ ਆਪਣੇ ਕਮਰੇ ਵੱਲ ਜਾਂਦਿਆਂ ਦੇਖ਼ ਕੇ ਪੁੱਛਿਆ।               ਕੁੱਝ…

"ਹੜਤਾਲ"✍️ ਸਰਬਜੀਤ ਸਿੰਘ ਨਮੋਲ਼

ਕਰਕੇ ਸਭ ਹੜਤਾਲ਼ ਬੈਠਗੀ ਕੁੱਲ ਸੂਬੇ ਦੀ ਅਫ਼ਸਰ ਸ਼ਾਹੀ  ਮੋਟੀਆਂ ਕਈ ਲੈਣ ਤਨਖਾਹਾਂ  ਪਰ ਉੱਤੋਂ ਵੀ  ਰਿਸ਼ਵਤ ਸ਼ਾਹੀ  ਡਿਊਟੀ ਦਾ ਟਾਇਮ ਕੋਈ ਨਾ ਓ ਹੁਕਮਾਂ ਦੀ ਕਰਨ ਮਨਾਹੀ ਸ਼ਾਹੀ ਸਾਰਾ  ਠਾਠ ਬਾਠ ਐ ਹੁੰਦਾ …

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਵੱਲੋਂ ਰੀਵਿਊ ਮੀਟਿੰਗ

ਮਹੀਨਾਵਾਰ ਮੀਟਿੰਗ ਵਿੱਚ ਸਿੱਖਿਆ ਦੀ ਗੁਣਵੱਤਾ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ - ਜ਼ਿਲ੍ਹਾ ਅਧਿਕਾਰੀ ਪਠਾਨਕੋਟ, 11 ਜਨਵਰੀ (ਹਰਪਾਲ ਸਿੰਘ,ਪ੍ਰਭਜੋਤ ਕੌਰ) ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਇੱਥੇ ਜ਼…

ਪੰਜਾਬੀ ਭਾਸ਼ਾ ਦੀ ਵਰਤੋਂ ਕਰਨਾ ਯਕੀਨੀ ਬਣਾਇਆ ਜਾਵੇ

ਪਠਾਨਕੋਟ, 11 ਜਨਵਰੀ(ਹਰਪਾਲ ਸਿੰਘ/ਪ੍ਰਭਜੋਤ ਕੌਰ)ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਪਠਾਨਕੋਟ ਤੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੁਰੇਸ਼ ਮਹਿਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਲਈ ਅਤੇ ਸਮੁੱਚੇ ਰਾਜ ਵਿੱਚ ਇਸ ਦੀ ਵਰਤ…

ਘਰ-ਘਰ ਰੋਜਗਾਰ ਮੁਹਿੰਮ ਤਹਿਤ ਮਿਤੀ 17-01-2023 ਨੂੰ ਲਗਾਇਆ ਜਾ ਰਿਹਾ ਪਲੇਸਮੈਂਟ ਕੈਂਪ- ਰੋਜਗਾਰ ਅਫਸਰ

ਪਠਾਨਕੋਟ, 11 ਜਨਵਰੀ(ਹਰਪਾਲ ਸਿੰਘ,ਪ੍ਰਭਜੋਤ ਕੌਰ)ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਜਿਲ੍ਹਾ ਪਠਾਨਕੋਟ ਵਿਖੇ ਮਿਤੀ 17-01-2023 ਨੂੰ Kotak Mahindra Bank ਦੁਆਰਾ ਡੀਬੀਈਈ ਵਿਖੇ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ।ਰੋ…

ਕੁਦਰਤੀ ਆਫਤਾਂ ਦੋਰਾਨ ਕੀਤੇ ਜਾਣ ਵਾਲੇ ਬਚਾਓ ਤੋਂ ਵਿਦਿਆਰਥੀਆਂ ਨੂੰ ਕਰਵਾਇਆ ਜਾਗਰੂਕ

ਪਠਾਨਕੋਟ,11ਜਨਵਰੀ(ਹਰਪਾਲ ਸਿੰਘ,ਪ੍ਰਭਜੋਤ ਕੌਰ)07 ਬਟਾਲੀਅਨ ਐਨ.ਡੀ.ਆਰ.ਐਫ. ਬਠਿੰਡਾ ਵੱਲੋਂ ਜਿਲ੍ਹਾ ਪਠਾਨਕੋਟ ਵਿੱਚ ਕੁਦਰਤੀ ਆਫਤਾਂ ਤੋਂ ਬਚਣ ਲਈ ਚਲਾਈ ਜਾ ਰਹੀ ਮੂਹਿੰਮ ਦੋਰਾਨ ਸਰਕਾਰੀ ਸੀਨੀਆਰ ਸੈਕੰਡਰੀ ਸਕੂਲ ਭੋਆ ਵਿਖੇ ਇੱਕ ਵਿਸੇ…

ਭਾਰਤ ਜੋੜੋ ਯਾਤਰਾ ਲੁਧਿਆਣਾ ਫੇਰੀ ਮੌਕੇ ਸ਼ਹੀਦ ਸਰਾਭੇ ਦੇ ਵਾਰਿਸ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ

ਸਰਾਭਾ, 11ਜਨਵਰੀ ( ਦਲਜੀਤ ਸਿੰਘ ਰੰਧਾਵਾ) ਸ਼ਹੀਦ ਕਰਤਾਰ ਸਿੰਘ ਸਰਾਭਾ ਪੰਥਕ ਮੋਰਚਾ ਪਿਛਲੇ 319 ਦਿਨਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਤੇ ਹੋਰ ਪੰਥਕ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਕਰਦਿਆਂ ਭਾਈ ਬਲਦੇਵ ਸਿੰਘ 'ਦੇਵ ਸਰਾਭਾ' ਦੀ ਅਗ…

"ਅਸਲ ਲੋਹਡ਼ੀ" ✍️ ਨਰਪਿੰਦਰ ਸਿੰਘ ਮੁਸਾਫ਼ਿਰ

ਲੋਹਡ਼ੀ ਲੋਹਡ਼ੀ ਹਰ ਕੋਈ ਆਖੇ, ਲੋਹਡ਼ੀ ਅਸਲ ਮਨਾਵੇ ਕੌਣ? ਬੁਰਾ ਨਹੀਂ ਹੈ ਜਸ਼ਨ ਮਨਾਉਣੇ, ਪਰ ਸਿੱਖਿਆ ਯਾਦ ਕਰਾਵੇ ਕੌਣ? ਗੁੜ੍ਹ ਰਿਉੜੀ ਤਿਲ ਪਏ ਸਾੜਨ, "ਮੈਂ ਮੇਰੀ" ਨੂੰ ਅੱਗ ਲਾਵੇ ਕੌਣ? ਦੁੱਲਾ ਭੱਟੀ ਹਰ ਕੋਈ ਗ…

ਕੌਣ ਜਾਣੇ ਹੱਸਦਿਆ ਚਿਹਰਿਆ ਅੰਦਰਲਾ “ ਦਰਦ ” ਸੁਖਵਿੰਦਰ ਕੌਰ, ਫਰੀਦਕੋਟ

ਵਿਆਹਾਂ ਦਾ ਸੀਜਨ ਚੱਲ ਰਿਹਾ ਹੈ, ਸਾਨੂੰ ਅਕਸਰ ਅਜਿਹੇ ਪ੍ਰੋਗਰਾਮਾਂ ਵਿੱਚ ਸਾਮਲ ਹੋਣ ਦਾ ਮੌਕਾ ਮਿਲਦਾ ਹੈ। ਵਿਆਹ ਦੀ ਰਸਮ ਅਨੰਦ ਕਾਰਜ ਨੂੰ ਭੁੱਲ ,ਅਸੀਂ ਬਹੁਤੇ ਪਰਿਵਾਰ ਭੰਗੜੇ-ਗਿੱਧੇ ਵਾਲਾ ਕਿਹੜਾ ਗਰੁੱਪ ਕਰਨਾ ਹੈ। ਖਾਣ-ਪੀਣ ਦਾ ਪ੍…

ਪ੍ਰਿੰਸੀਪਲ ਸੁਰਿੰਦਰ ਕੌਰ ਦੂਆ,ਅੰਤਿਮ ਸੰਸਕਾਰ 12ਜਨਵਰੀ ਬਾਦ ਦੁਪਹਿਰ 2ਵਜੇ ਹੋਵੇਗਾ

ਲੁਧਿਆਣਾ,11 ਜਨਵਰੀ ( ਗੁਰਭਿੰਦਰ ਗੁਰੀ)ਦੇਵਕੀ ਦੇਵੀ ਜੈਨ ਕਾਲਿਜ ਕਾਲਿਜ ਫਾਰ ਵਿਮੈੱਨ ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਸੁਰਿੰਦਰ ਕੌਰ ਦੂਆ ਸੁਪਤਨੀ ਸਵਰਗੀ ਪ੍ਰੋਃ ਗੁਣਵੰਤ ਸਿੰਘ ਦੂਆ ਦਾ ਅੱਜ ਲੁਧਿਆਣਾ ਵਿਖੇ ਦੇਹਾਂਤ ਹੋ ਗਿਆ ਹੈ। ਉਹ…

ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਲੜਕੀਆਂ ਨੂੰ ਗੱਤਕਾ ਰੈਫ਼ਰੀ ਬਣਾਉਣ ਦੀ ਸ਼ੁਰੂਆਤ

ਲੜਕੀਆਂ ਨੂੰ ਗੱਤਕਾ ਖੇਡਣ ਪ੍ਰਤੀ ਪ੍ਰੇਰਿਤ ਕਰਨ ਉਪਰ ਦਿੱਤਾ ਜ਼ੋਰ ਤਲਵੰਡੀ ਸਾਬੋ, 9 ਜਨਵਰੀ (ਗੁਰਜੰਟ ਸਿੰਘ ਨਥੇਹਾ)- ਗੱਤਕੇਬਾਜ ਲੜਕੀਆਂ ਨੂੰ ਸ਼ਸ਼ਕਤ ਬਣਾਉਣ, ਉਨ੍ਹਾਂ ਦੀ ਸਮਰੱਥਾ ਉਸਾਰੀ ਵਿੱਚ ਵਾਧਾ ਕਰਨ ਅਤੇ ਗੱਤਕਾ ਗਰਾਉਂਡ ਵਿੱ…

ਭਾਕਿਯੂ ਲੱਖੋਵਾਲ ਦੇ ਕਿਸਾਨ ਆਗੂ ਨੰਬਰਦਾਰ ਸੁਰਜੀਤ ਸਿੰਘ ਸੰਦੋਹਾ ਦਾ ਦੇਹਾਂਤ, ਸੋਗ ਦੀ ਲਹਿਰ

ਤਲਵੰਡੀ ਸਾਬੋ, 9 ਜਨਵਰੀ (ਗੁਰਜੰਟ ਸਿੰਘ ਨਥੇਹਾ)- ਅੱਜ ਪਿੰਡ ਸੰਦੋਹਾ ਵਿੱਚ ਉਸ ਸਮੇਂ ਸੋਗ ਦੀ ਲਹਿਰ ਛਾ ਗਈ ਜਦੋਂ ਪਿੰਡ ਦੇ ਬਹੁਤ ਹੀ ਸੂਝਵਾਨ ਕਿਸਾਨ ਆਗੂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਮੈਂਬਰ ਸੁਖਜੀਤ ਸਿੰਘ ਨੰਬਰਦਾਰ ਦਾ ਦਿਹ…

ਸਰਾਭਾ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਨਗਰ ਕੀਰਤਨ ਸਜਾਇਆ ਗਿਆ

 ਸਰਾਭਾ, 9 ਜਨਵਰੀ ( ਦਲਜੀਤ ਸਿੰਘ ਰੰਧਾਵਾ) ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ,ਚਾਰ ਸਾਹਿਬਜ਼ਾਦਿਆਂ…