ਪੰਜਾਬ

ਪਿੰਡ ਪੱਖੋਵਾਲ ਵਿਖੇ ਪੁਲਿਸ ਪ੍ਰਸ਼ਾਸਨ ਵੱਲੋ ਨਸ਼ਿਆ ਦੇ ਖਿਲਾਫ ਕੀਤੀ ਗਈ ਮੀਟਿੰਗ

ਸੁਧਾਰ (ਜਗਰੂਪ ਸਿੰਘ ਸੁਧਾਰ)ਪਿੰਡ ਪੱਖੋਵਾਲ ਵਿਖੇ ਪੁਲਿਸ ਪ੍ਰਸ਼ਾਸਨ ਵੱਲੋ ਨਸ਼ਿਆ ਦੇ ਮਾੜੇ ਆਦਤਾ ਨੂੰ ਛੱਡ ਕੇ ਵਧੀਆ ਜੀਵਨ ਜਿਊਣਾ ਚਾਹੀਦਾ ਹੈ ਅਤੇ  ਲੋਕਾ ਨੂੰ ਆਪਣੇ ਬੱਚਿਆ ਤੇ ਖਾਸ ਧਿਆਨ ਦੇਣਾ ਚਾਹੀਦਾ ਉਹਨਾ ਨੂੰ ਖੇਡਾ ਵੱਲ ਲੈਕੇ ਜ…

ਜਥੇਬੰਦੀ ਵਿਰੁੱਧੀ ਕਾਰਵਾਈਆਂ ਕਰਨ ਵਾਲੇ ਨੂੰ  ਅਤੇ ਨਸ਼ੇ ਦੇ ਸੁਦਾਗਰਾਂ ਨੂੰ ਜਥੇਬੰਦੀ ਵਿੱਚ ਕੋਈ ਥਾਂ ਨਹੀਂ ...ਡਾ ਬਾਲੀ  

ਮਹਿਲ ਕਲਾਂ 24 ਜੁਲਾਈ (ਡਾ ਸੁਖਵਿੰਦਰ ਬਾਪਲਾ ) ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ (ਰਜਿ:295) ਪੰਜਾਬ ਦੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਇਕਾਈ ਦੀ ਇਕ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ ਬਲਕਾਰ ਸਿੰਘ ਕਟਾਰੀਆ ਦੀ ਅਗਵਾਈ ਹੇਠ ਹੋਈ। ਜ…

124ਵੇਂ ਦਨਿ ਥਾਣੇ ਮੂਹਰੇ ਮੁੜ ਡਟੇ ਧਰਨਾਕਾਰੀ, ਪੀੜ੍ਹਤਾਂ ਲਈ  ਮੁਆਵਜ਼ਾ ਅਤੇ ਦੋਸ਼ੀਆਂ ਦੀ ਗ੍ਰਫਿਤਾਰੀ ਦੀ ਮੰਗ ਦੁਹਰਾਈ !

ਜਗਰਾਉ/ਹਠੂਰ,24 ਜੁਲਾਈ-(ਕੌਸ਼ਲ ਮੱਲ੍ਹਾ)-ਤੱਤਕਾਲੀ ਥਾਣਾਮੁਖੀ ਗੁਰੰਿਦਰ ਬੱਲ ਤੇ ਏ.ਅੈਸ.ਆਈ.ਰਾਜਵੀਰ ਵਲੋਂ ਰਸੂਲਪੁਰ ਪੰਿਡ ਦੀ ਅਨੁਸੂਚਤਿ ਜਾਤੀ ਨਾਲ ਸਬੰਧਤ ਮਾਵਾਂ-ਧੀਆਂ ਨੂੰ ਨਜ਼ਾਇਜ਼ ਹਰਿਾਸਤ 'ਚ ਰੱਖ ਕੇ ਕੁੱਟਮਾਰ ਕਰਨ ਅਤੇ ਧੀ ਕੁਲ…

ਮੀਰੀ ਪੀਰੀ ਸਕੂਲ ਕੁੱਸਾ ਦੇ ਦਸਵੀ ਅਤੇ ਬਾਰਵੀ ਕਲਸਾ ਦਾ ਨਤੀਜਾ 100 ਪ੍ਰਤੀਸਤ ਰਿਹਾ

ਜਗਰਾਉ/ਹਠੂਰ,24 ਜੁਲਾਈ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵੱਿਦਅਿਕ ਸੰਸਥਾ ਮੀਰੀ ਪੀਰੀ ਪਬਲਕਿ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੇ ਬਾਰ੍ਹਵੀਂ ਤੇ ਦਸਵੀਂ ਕਲਾਸ ਦੇ ਵਦਿਿਆਰਥੀਆ ਦਾ ਨਤੀਜਾ 100 ਪ੍ਰਤੀਸ਼ਤ ਰਹਿਾ। ਇਸ ਸਬੰਧੀ ਜਾਣਕਾਰੀ ਦ…

ਹਠੂਰ ਪੁਲਿਸ ਨੇ ਵਾਹਨਾ ਦੀ ਚੈਕਿੰਗ ਕੀਤੀ

ਜਗਰਾਉ,ਹਠੂਰ,24,ਜੁਲਾਈ-(ਕੌਸ਼ਲ ਮੱਲ੍ਹਾ)-ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ)ਦੇ ਐਸ ਐਸ ਪੀ ਹਰਜੀਤ ਸਿੰਘ ਦੇ ਦਿਸਾ ਨਿਰਦੇਸਾ ਅਨੁਸਾਰ ਅੱਜ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਦੀ ਅਗਵਾਈ ਹੇਠ ਜਿਲ੍ਹਾ ਦੇ ਸਰਹੱਦੀ ਪਿੰਡ ਬੁਰਜ…

ਮਿਲੀ ਜ਼ਿੰਮੇਵਾਰੀ ਪੂਰੀ ਤਨਦੇਹੀ ਤੇ ਈਮਾਨਦਾਰੀ ਨਾਲ ਨਿਭਾਵਾਂਗਾ -ਪ੍ਰਧਾਨ ਬੱਲੀ

ਅਜੀਤਵਾਲ ( ਬਲਵੀਰ ਸਿੰਘ ਬਾਠ  ) ਕਾਂਗਰਸ ਹਾਈਕਮਾਂਡ ਅਤੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅੱਜ ਵੱਡੀ ਜ਼ਿੰਮੇਵਾਰੀ ਦਿੰਦੇ ਹੋਏ ਬਲਜਿੰਦਰ ਸਿੰਘ  ਬੱਲੀ ਨੂੰ ਅਜੀਤਵਾਲ ਬਲਾਕ ਦੇ ਪ੍ਰਧਾਨ ਨਿਯੁਕਤ ਕਰਨ ਤੇ ਇਲਾਕੇ…

ਵਾਰਿਸ ਸ਼ਾਹ ਸੁਖਨ ਦਾ ਵਾਰਿਸ ਹੀ ਨਹੀਂ, ਯੁਗ ਵੇਦਨਾ ਦਾ ਸ਼ਾਇਰ ਸੀ- ਦਰਸ਼ਨ ਬੁੱਟਰ

ਲੁਧਿਆਣਾ : 24 ਜੁਲਾਈ (ਜਨ ਸ਼ਕਤੀ ਨਿਊਜ਼ ਬਿਊਰੋ  )ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਬੁਲਾਵੇ ਤੇ ਆਏ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਤੇ ਭਾਰਤੀ ਸਾਹਿੱਤ ਅਕਾਦਮੀ ਪੁਰਸਕਾਰ ਵਿਜੇਤਾ ਕਵੀ ਦਰਸ਼ਨ ਬੁੱਟਰ ਨੇ ਕਿਹਾ ਹੈ ਕ…

ਪ੍ਰੇਮ ਸਿੰਘ ਬਾਸੀਆਂ ਬੇਟ ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਬਣੇ

ਮੁੱਲਾਂਪੁਰ ਦਾਖਾ,23 ਜੁਲਾਈ(ਸਤਵਿੰਦਰ  ਸਿੰਘ ਗਿੱਲ)ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਵਲੋ ਹਲਕੇ ਦਾਖੇ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਦੇ ਅਤਿ ਨਜਦੀਕੀ ਅਤੇ ਕਾਂਗਰਸ ਪਾਰਟੀ ਦੇ ਮਿਹਨਤੀ ਆਗੂ ਡਾਇ…

ਬੀਬੀ ਮਾਣੂੰਕੇ ਸਦਕਾ ਜਗਰਾਉਂ ਨੂੰ ਮਿਲੀ 70 ਲੱਖ ਦੇ ਹੋਰ ਪ੍ਰੋਜੈਕਟਾਂ ਦੀ ਪ੍ਰਵਾਨਗੀ

ਸ਼ਹਿਰ ਦੀ ਹਾਲਤ ਸੁਧਾਰਨ ਲਈ ਕੋਈ ਕਸਰ ਨਹੀਂ ਛੱਡਾਂਗੀ-ਵਿਧਾਇਕਾ ਮਾਣੂੰਕੇ ਜਗਰਾਉਂ ,23 ਜੁਲਾਈ ( ਗੁਰਕੀਰਤ ਜਗਰਾਉਂ/ਮਨਜਿੰਦਰ ਗਿੱਲ) ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਜ…

ਜਨਮ ਦਿਨ ਮੁਬਾਰਕ

ਜਗਰਾਉਂ , 23 ਜੁਲਾਈ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅਦਾਰਾ ਜਨ ਸ਼ਕਤੀ ਨਿਊਜ਼ ਚੈਨਲ ਵੱਲੋਂ ਹਰਦੀਪ ਸਿੰਘ ਜੱਸਲ ਨੂੰ ਉਨ੍ਹਾਂ ਦੇ 36ਵੇਂ ਜ਼ਨਮ ਦਿਨ ਤੇ ਬਹੁਤ ਬਹੁਤ ਮੁਬਾਰਕਾਂ,ਪਰਮ ਪਿਤਾ ਪਰਮਾਤਮਾ ਉਨ੍ਹਾਂ ਨੂੰ ਲੰਮੀ ਉਮਰ ਤੇ ਤੰ…

ਦੂਜੀ ਵਾਰ ਲਾਇਆ ਝੋਨਾ ਫਿਰ ਹੋਇਆ ਬਰਬਾਦ  

ਹਠੂਰ,22 ਜੁਲਾਈ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਪਿੰਡਾ ਵਿਚੋ ਦੀ ਲੰਘਦੀ ਹੋਈ ਚਚਰਾੜੀ-ਚੰਦਭਾਨ ਡਰੇਨ ਦੀ ਪਿਛਲੇ ਲੰਮੇ ਸਮੇਂ ਤੋ ਸਫਾਈ ਨਾ ਹੋਣ ਕਰਕੇ ਡਰੇਨ ਦਾ ਪਾਣੀ ਲੋਕਾ ਦੇ ਘਰਾ ਅਤੇ ਖੇਤਾ ਵਿਚ ਜਮ੍ਹਾ ਹੋ ਗਿਆ ਹੈ।ਇਸ ਸਬੰਧੀ ਗੱਲਬਾਤ …

ਸੀ.ਬੀ.ਐਸ ਈ ਵਲੋਂ ਐਲਾਨੇ ਨਤੀਜੇ ਵਿੱਚੋਂ ਸਪਰਿੰਗ ਡਿਊ ਵਿਿਦਆਰਥੀ ਅੱਵਲ

ਜਗਰਾਉ 22 ਜੁਲਾਈ  (ਅਮਿਤਖੰਨਾ) ਅੱਜ ਸੀ.ਬੀ.ਐਸ ਈ ਨਵੀਂ ਦਿੱਲੀ ਵਲੋਂ ਕਲਾਸ 12ਵੀਂ ਦੇ ਨਤੀਜੇ ਘੋਸ਼ਿਤ ਕੀਤੇ ਗਏੇ।ਜਿਸ ਵਿੱਚ ਸਪਰਿੰਗ ਡਿਊ ਦੇ ਵਿਿਦਆਰਥੀਆਂ ਨੇ ਹਰ ਸਾਲ ਦੀ ਤਰਾਂ ਇਸ  ਸਾਲ ਵੀ ਬਾਜੀ ਮਾਰੀ।ਪ੍ਰਿੰਸੀਪਲ ਨਵਨੀਤ ਚੌਹਾਨ ਨ…

ਬਲੌਜ਼ਮਜ਼ ਦੀ ਏਕਮਰੀਤ ਕੌਰ ਨੇ ਜ਼ਿਲ੍ਹੇ ‘ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ 

ਜਗਰਾਉ 22 ਜੁਲਾਈ   (ਅਮਿਤਖੰਨਾ,,ਅਮਨਜੋਤ ) ਬਲੌਜ਼ਮਜ਼ ਕਾਨਵੈਂਟ ਸਕੂਲ ਦੀ ਕਾਮਰਸ ਸਟਰੀਮ ਦੀ ਵਿਿਦਆਰਥਣ ਏਕਮਰੀਤ ਕੌਰ ਨੇ 99.2% ਅੰਕ ਲੈ ਕੇ ਲੁਧਿਆਣਾ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਉਸਨੇ ਆਪਣੀ ਮਿਹਨਤ ਸਦਕਾ ਇਹ ਟੀਚਾ ਹ…

ਜੀ.ਅੈਚ.ਜੀ.ਅਕੈਡਮੀ ,ਜਗਰਾਉਂ ਵਿਖੇ ਮਨਾਇਆ ਗਿਆ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਪੁਰਬ

ਜਗਰਾਉ 22 ਜੁਲਾਈ  (ਅਮਿਤਖੰਨਾ,,ਅਮਨਜੋਤ )ਅੱਜ ਜੀ.ਅੈਚ.ਜੀ.ਅਕੈਡਮੀ ,ਜਗਰਾਉਂ  ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ।ਜਿਸ ਵਿੱਚ ਦਸਵੀਂ ਜਮਾਤ ਦੀ ਵਿਦਿਆਰਥਣ ਬਾਵਨਜੋਤ ਕੌਰ ਨੇ ਭਾਸ਼ਣ…

ਸਿੱਖਿਆ ਵਿਭਾਗ ਵੱਲੋ ਦੋ ਰੋਜਾ ਸੈਮੀਨਾਰ

ਜਗਰਾਉ 22 ਜੁਲਾਈ  (ਅਮਿਤਖੰਨਾ,,ਅਮਨਜੋਤ )  ਸਿੱਖਿਆ ਵਿਭਾਗ ਵੱਲੋ ਪੜਨ ਸਿੱਖਣ ਪ੍ਰਕਿਿਰਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਸਾਇੰਸ ਅਧਿਆਪਕ ਨੂੰ ਆਪਣੇ ਵਿਸ਼ੇ ਵਿੱਚ ਹੋਰ ਨਿਪੁੰਨ ਕਰਨ ਲਈ ਬਲਾਕ ਜਗਰਾੳਂ ਦੇ ਸਾਇੰਸ ਅਧਿਆਪਕਾਂ ਦਾ ਦੋ …

ਜੀ.ਅੇਚ.ਜੀ.ਅਕੈਡਮੀ, ਦੇ ਬਾਰਵੀਂ ਜਮਾਤ ਦੇ  ਵਿਿਦਆਰਥੀ ਅੱਵਲ

ਜਗਰਾਉ 22 ਜੁਲਾਈ  (ਅਮਿਤਖੰਨਾ,,ਅਮਨਜੋਤ )ਅੱਜ ਸੀ.ਬੀ.ਐਸ.ਈ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿਚ  ਜੀ.ਅੈਚ.ਜੀ.ਅਕੈਡਮੀ ,ਜਗਰਾਉਂ ਦੇ ਹਰ ਸਟਰੀਮ ਦੇ ਵਿਦਿਆਰਥੀਆਂ ਨੇ 100% ਨਤੀਜਾ ਪ੍ਰਾਪਤ ਕਰਕੇ ਇਲਾਕੇ ਵਿੱਚ ਅਕੈਡਮੀ ਦ…

ਅੱਜ ਜਗਰਾਉਂ ਦੇ ਕੁਝ ਇਲਾਕਿਆਂ ਵਿਚ ਬਿਜਲੀ ਸਪਲਾਈ ਰਿਪੇਅਰ ਦੇ ਕਾਰਨ ਬੰਦ ਰਹੇਗੀ

ਜਗਰਾਉਂ ਜੁਲਾਈ 23 (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਇੱਥੇ ਜਗਰਾਉਂ ਇਲਾਕੇ ਵਿਚ ਬਿਜਲੀ ਸਪਲਾਈ ਫੀਡਰ 11 ਕੇ ਵੀ ਸ਼ਹਿਰ 4-10, ਸਵੇਰੇ 10ਵਜੇ ਤੋਂ ਸ਼ਾਮ 5 ਵਜੇ ਤੱਕ , ਰਿਪੇਅਰ ਦੇ ਚਲਦਿਆਂ ਬਿਜਲੀ ਸਪਲਾਈ ਬੰਦ ਰਹੇਗੀ। ਜਿਹੜੇ…

ਖਫਾ ਲੋਕਾਂ ਨੇ ਅੈਮ.ਅੈਲ਼.ਏ. ਦੀ ਕੋਠੀ ਘੇਰੀ, 122 ਦਿਨਾਂ ਤੋਂ ਲੋਕ ਬੈਠੇ ਨੇ ਥਾਣੇ ਅੱਗੇ ਧਰਨੇ ਤੇ

ਲੋਕਾਂ ਨੇ ਦਰਜ ਕਰਾਇਆ ਵੱਡਾ ਰੋਸ ਜਗਰਾਉਂ 22 ਜੁਲਾਈ ( ਕੌਸ਼ਲ ਮੱਲ੍ਹਾ ) ਦਲਿਤ ਪਰਿਵਾਰ 'ਤੇ ਨਜ਼ਾਇਜ਼ ਹਿਰਾਸਤ 'ਚ ਕੀਤੇ ਅੱਤਿਆਚਾਰਾਂ ਲਈ ਜ਼ਿੰਮੇਵਾਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਥਾਣਾ ਸਿਟੀ ਮੂਹਰੇ ਚੱਲ ਰਿਹਾ ਪੱਕਾ ਮੋਰਚਾ ਅੱਜ 12…

ਫਲਦਾਰ ਅਤੇ ਛਾਂਦਾਰ ਬੂਟੇ ਲਗਾਏ

ਹਠੂਰ,22,ਜੁਲਾਈ-(ਕੌਸ਼ਲ ਮੱਲ੍ਹਾ)-ਸਿੱਖਿਆ ਵਿਭਾਗ ਦੇ ਦਿਸਾ-ਨਿਰਦੇਸਾ ਅਨੁਸਾਰ ਅੱਜ ਪ੍ਰਾਇਮਰੀ ਸਰਕਾਰੀ ਸਕੂਲ ਅੱਚਰਵਾਲ ਦੇ ਮੁੱਖ ਅਧਿਆਪਕਾ ਮੈਡਮ ਅੰਜੂ ਬਾਲਾ ਦੀ ਅਗਵਾਈ ਹੇਠ ਸਕੂਲ ਦੇ ਵੇਹੜੇ ਵਿੱਚ ਫਲਦਾਰ ਅਤੇ ਛਾਂਦਾਰ ਬੂਟੇ ਲਾਏ ਗਏ।…

ਜੀ ਐੱਚ ਜੀ ਅਕੈਡਮੀ ਨੇ ਲਗਾਇਆ ਸੈਮੀਨਾਰ

ਜਗਰਾਉ 21 ਜੁਲਾਈ  (ਅਮਿਤਖੰਨਾ,,ਅਮਨਜੋਤ )) ਜੀਐੱਚਜੀ ਅਕੈਡਮੀ ਵਿਖੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਲਈ ਸੈਮੀਨਾਰ ਲਗਾਇਆ ਗਿਆ। ਅਕੈਡਮੀ ਦੀ 8ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਲਗਾਏ ਸੈਮੀਨਾਰ ਵਿਚ ਸਤਨਾਮ ਸਿੰਘ ਸੱਲ…