ਪੰਜਾਬ

ਸਾਉਣ ਮਹੀਨਾ (ਕਵਿਤਾ) ✍️ ਪੂਜਾ ਰਤੀਆ

ਸਾਉਣ ਮਹੀਨਾ ਚੜ ਗਿਆ ਕੁੜੀਓ, ਮਨ ਨੂੰ ਚਾਅ ਜਾ ਚੜ੍ਹਿਆ ਨੀ ਕੁੜੀਓ। ਪਿੱਪਲੀ ਪੀਘਾਂ ਪਾਈਆਂ ਝੂਟਦੀਆਂ ਰਲ ਕੇ, ਲੋਕੀ ਵੇਖਣ ਖੜ ਖੜ ਖੜਕੇ। ਚੂੜੀਆਂ ਪਾਉਣ ਰੰਗ ਵਰੰਗੀਆ, ਤੀਆਂ ਲਾਵਣ ਰਲ ਕੇ ਕੁੜੀਆਂ। ਮਨ ਦੇ ਭੇਦ ਸਾਰੇ ਫਰੋਲਦੀਆਂ…

ਅਜਾਦੀ ਦਾ ਅੰਮ੍ਰਿਤ ਮਹਾ-ਉਤਸਵ! ✍️. ਸਲੇਮਪੁਰੀ ਦੀ ਚੂੰਢੀ -

ਅਜਾਦੀ ਦਾ ਅੰਮ੍ਰਿਤ ਮਹਾ-ਉਤਸਵ! -  ਵੱਡੇ-ਵੱਡੇਰਿਆਂ ਨੇ ਅਜਾਦੀ ਲਈ ਯੁੱਧ ਲੜਦਿਆਂ, ਦੇਸ਼ ਲਈ ਮਰਦਿਆਂ, ਪਤਾ ਨਹੀਂ ਦਿਲ ਵਿਚ ਕਿੰਨੀਆਂ ਉਮੰਗਾਂ, ਕਿੰਨੀਆਂ ਆਸਾਂ, ਸਿਰਜੀਆਂ ਹੋਣਗੀਆਂ! ਉਨ੍ਹਾਂ ਤਾਂ  ਸੋਚਿਆ ਵੀ ਨ੍ਹੀਂ ਹੋਣ…

“ਉਘੜ ਗਿਆ ਜੈਸੇ ਖੋਟਾ ਡਬੂਆ , ਜਾਂ ਨਜ਼ਰ ਸਰਾਫੇ ਆਇਆ “ ✍️ ਪਰਮਿੰਦਰ ਸਿੰਘ ਬਲ 

“ਉਘੜ ਗਿਆ ਜੈਸੇ ਖੋਟਾ ਡਬੂਆ , ਜਾਂ ਨਜ਼ਰ ਸਰਾਫੇ ਆਇਆ “ ਇਕ ਧਾਤ ਦੇ ਡੱਬੇ ਨੂੰ ਉਦੋਂ ਤੱਕ ਕਈ ਵਾਰ ਲੋਕ ਸੋਨਾ ਸਮਝਣ ਦਾ ਭੁਲੇਖਾ ਖਾ ਜਾਂਦੇ ਹਨ , ਪਰ ਉਸ ਦੀ ਅਸਲੀ ਪਛਾਣ ਬਾਰੇ ਧੋਖਾ ਇਕ ਸਰਾਫ਼ਾ (ਸੁਨਿਆਰਾ) ਹੀ ਦੱਸਦਾ ਹੈ ਜਦ ਇਕ ਸਿ…

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 148ਵਾਂ ਦਿਨ ਪਿੰਡ ਛਾਪਾ ਨੇ  ਹਾਜ਼ਰੀ ਭਰੀ    

ਪੰਜਾਬ ਹੱਕਾਂ ਤੇ ਡਾਕੇ ਮਾਰਨ ਵਾਲੇ ਕਾਲੇ ਅੰਗਰੇਜ਼ਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਇਕੱਠੇ ਹੋਵੋ : ਦੇਵ ਸਰਾਭਾ   ਮੁੱਲਾਂਪੁਰ ਦਾਖਾ,18 ਜੁਲਾਈ  (ਸਤਵਿੰਦਰ  ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰ…

ਵਿਧਾਇਕ ਇਆਲੀ ਦੀ ਜਾਗੀ ਜ਼ਮੀਰ,

ਰਾਸ਼ਟਰਪਤੀ ਚੋਣ ਚ ਨਹੀਂ ਪਾਈ ਵੋਟ *ਕਿਹਾ ਕੇਂਦਰ ਸਰਕਾਰ ਨੇ ਸਾਡੇ ਤੇ ਧੱਕੇ ਕੀਤੇ ਨੇ ਮੁੱਲਾਂਪੁਰ ਦਾਖਾ, 18 ਜੁਲਾਈ ( ਸਤਵਿੰਦਰ ਸਿੰਘ ਗਿੱਲ) ਲੰਘੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸੂਬੇ ਦੇ ਮਾ…

ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਬੁੱਕ ਮਾਰਕ ਗਤੀਵਿਧੀ ਕਰਵਾਈ ਗਈ  

ਜਗਰਾਉ 19 ਜੁਲਾਈ  (ਅਮਿਤਖੰਨਾ) ਬਲੌਜ਼ਮਜ਼  ਕਾਨਵੈਂਟ ਸਕੂਲ ਵਿਖੇ ਅੱਜ ਐਲ.ਕੇ.ਜੀ ਜਮਾਤ ਦੇ ਵਿਿਦਆਰਥੀਆਂ ਵੱਲੋਂ ਬੁੱਕ ਮਾਰਕ ਗਤੀਵਿਧੀ ਕਰਵਾਈ ਗਈ ਜਿਸ ਵਿਚ ਉਹਨਾਂ ਨੇ ਅਲੱਗ-ਅਲੱਗ ਤਰ੍ਹਾਂ ਤਸਵੀਰਾਂ ਬਣਾ ਕੇ ਕਿਤਾਬਾਂ ਦੇ ਪੇਜ਼ਾਂ ਦੇ ਕਿ…

 ਵਣਮਹਾਂ ਉਤਸਵ ਮਨਾਇਆ

 ਜਗਰਾਉਂ (ਬਲਦੇਵ ਸਿੰਘ, ਸੁਨੀਲ ਕੁਮਾਰ) ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਦੇ  ਪ੍ਰਿੰਸੀਪਲ ਵਿਨੋਦ ਕੁਮਾਰ ਜੀ ਦੀ ਅਗਵਾਈ ਹੇਠ ਸਕੂਲ ਵਿਖੇ ਵਣਮਹਾਂ ਉਤਸਵ ਮਨਾਇਆ ਗਿਆ। ਵਿਦਿਆਰਥੀਆਂ ਦੇ ਸਹਿਯੋਗ ਸਦਕਾ ਸਕੂਲ ਵਿਖੇ ਲ…

ਗੁਰਦੁਆਰਾ ਭਾਈ ਭਗਤੂਆਣਾ ਸਾਹਿਬ ਗਹਿਲ ਵਿਖੇ ਧਾਰਮਕ ਸਮਾਗਮ

ਬਰਨਾਲਾ/ ਮਹਿਲ ਕਲਾਂ- 19 ਜੁਲਾਈ (ਗੁਰਸੇਵਕ ਸੋਹੀ)-ਗੁਰਦੁਆਰਾ ਭਾਈ ਭਗਤੂਆਣਾ ਸਾਹਿਬ ਗਹਿਲ ਵੱਡਾ ਘੱਲੂਘਾਰਾ 1762 ਈਸਵੀ ਨਾਲ ਸਬੰਧਤ ਅਸਥਾਨ ਹੈ ।ਇਸ ਅਸਥਾਨ  ਵਿਖੇ 24-7-2022 ਨੂੰ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ ।ਪ੍ਰੈੱਸ ਮਿਲਣ…

ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ

ਜਗਰਾਉ,ਹਠੂਰ,18,ਜੁਲਾਈ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਾਰ ਵਿਿਦਅਕ ਸੰਸਥਾ ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਜੋ ਕਿ ਸਿੱਖਿਆ ਦੇ ਖੇਤਰ ਵਿੱਚ ਇੱਕ ਮੋਹਰੀ ਸੰਸਥਾ ਬਣ ਚੁੱਕੀ ਹੈ ਅਤੇ ਪਿਛਲੇ ਬਾਰਾਂ ਸਾਲਾਂ ਤੋਂ ਆਪਣੀਆਂ…

ਪੁਜੀਸਨਾ ਪ੍ਰਾਪਤ ਕਰਨ ਵਾਲੀਆ ਵਿਿਦਆਰਥਣਾ ਨੂੰ ਸਨਮਾਨਿਤ ਕੀਤਾ

ਹਠੂਰ,18,ਜੁਲਾਈ-(ਕੌਸ਼ਲ ਮੱਲ੍ਹਾ)-ਸਰਕਾਰੀ ਪ੍ਰਇਮਰੀ ਸਕੂਲ ਭੰਮੀਪੁਰਾ ਕਲਾਂ ਦੇ ਪੰਜਵੀ ਕਲਾਸ ਵਿਚੋ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਿਦਆਰਥਣ ਰਾਮਪ੍ਰੀਤ ਕੌਰ ਅਤੇ ਸਰਕਾਰੀ ਹਾਈ ਸਕੂਲ ਭੰਮੀਪੁਰਾ ਦੇ ਕਲਾਸ ਦਸਵੀਂ ਵਿਚੋ ਪਹਿਲਾ ਸਥਾਨ …

ਛਾਂਦਾਰ ਅਤੇ ਫਲਦਾਰ ਬੂਟੇ ਲਾਏ

ਹਠੂਰ,18,ਜੁਲਾਈ-(ਕੌਸ਼ਲ ਮੱਲ੍ਹਾ)-ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਬਲਾਕ ਮੀਤ ਪ੍ਰਧਾਨ ਮਾਸਟਰ ਮਨਦੀਪ ਸਿੰਘ ਭੰਮੀਪੁਰਾ ਦੀ ਅਗਵਾਈ ਹੇਠ ਪਿੰਡ ਭੰਮੀਪੁਰਾ ਕਲਾਂ ਵਿਖੇ ਛਾਂਦਾਰ ਅਤੇ ਫਲਦਾਰ ਬੂਟੇ ਲਾਏ ਗਏ।ਇਸ ਮੌਕੇ ਗੱਲਬਾਤ ਕਰ…

ਐੱਸਡੀਐੱਮ ਅਤੇ ਤਹਿਸੀਲਦਾਰ ਨੇ ਕੀਤਾ ਗ੍ਰੀਨ ਮਿਸ਼ਨ ਪੰਜਾਬ ਟੀਮ ਦੇ ਬੂਥ ਦਾ ਉਦਘਾਟਨ  

ਜਗਰਾਉਂ ,(ਮੋਹਿਤ ਗੋਇਲ ਕੁਲਦੀਪ ਕੋਮਲ  ) ਐਸ.ਡੀ.ਐਮ ਜਗਰਾਉਂ ਵਿਕਾਸ ਹੀਰਾ ਅਤੇ ਤਹਿਸੀਲਦਾਰ ਜਗਰਾਉਂ ਮਨਮੋਹਨ ਕੌਸ਼ਿਕ ਨੇ ਅੱਜ ਜਗਰਾਉਂ ਤਹਿਸੀਲ ਕੰਪਲੈਕਸ ਨੇੜੇ ਐਸ.ਡੀ.ਐਮ ਦਫ਼ਤਰ ਵਿਖੇ ਗਰੀਨ ਪੰਜਾਬ ਮਿਸ਼ਨ ਟੀਮ ਦੇ ਗਰੀਨ ਪੰਜਾਬ ਮਿਸ…

ਮਾਂ-ਧੀ ਨੂੰ ਨਜਾਇਜ਼ ਹਿਰਾਸਤ 'ਚ ਰੱਖਣਾ ਹੀ ਮੁੱਢਲਾ ਦੋਸ਼- ਧਾਲੀਵਾਲ 

ਮੁਲਜ਼ਮਾਂ ਦੀ ਗ੍ਰਿਫਤਾਰੀ ਲਈ 118ਵੇਂ ਦਿਨ ਵੀ ਲਾਇਆ ਧਰਨਾ! ਜਗਰਾਉਂ 18 ਜੁਲਾਈ ( ) ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਤੇ ਉਸ ਦੀ ਮਾਤਾ ਸੁਰਿੰਦਰ ਕੌਰ ਨੂੰ ਨਜਾਇਜ ਹਿਰਾਸਤ ਚ ਰੱਖਣ ਅਤੇ ਥਾਣੇ ਵਿਚ ਮਾਂ-ਧੀ ਨੂੰ ਤਸੀਹੇ ਦੇਣ ਦੇ ਮਾਮ…

ਬੀ.ਬੀ.ਐੱਸ.ਬੀ ਕਾਨਵੈਂਟ ਸਕੂਲ ਦੇ ਦਸਵੀਂ ਜਮਾਤ ਦੇ ਬੱਚਿਆਂ ਨੇ ਚੰਗੀਆਂ ਪੁਜੀਸ਼ਨਾਂ ਹਾਸਲ ਕਰਕੇ ਆਪਣੇ ਸਕੂਲ ਨਾਂਅ ਰੌਸ਼ਨ ਕੀਤਾ 

ਜਗਰਾਉ 18 ਜੁਲਾਈ  (ਅਮਿਤਖੰਨਾ,,ਅਮਨਜੋਤ ) ਆਈ.ਸੀ.ਐੱਸ.ਈ. ਬੋਰਡ ਦੁਆਰਾ ਐਲਾਨੇ ਗਏ ਨਤੀਜਿਆਂ 'ਚ ਬੀ.ਬੀ.ਐੱਸ.ਬੀ ਕਾਨਵੈਂਟ ਸਕੂਲ ਸਿੱਧਵਾਂ ਬੇਟ ਦੇ ਦਸਵੀਂ ਜਮਾਤ ਦੇ ਬੱਚਿਆਂ ਨੇ ਚੰਗੀਆਂ ਪੁਜੀਸ਼ਨਾਂ ਹਾਸਲ ਕਰਕੇ ਆਪਣੇ ਸਕੂਲ ਅਤੇ ਇਲਾ…

ਸਰਬਨ ਸਿੰਘ ਬਰਾੜ ਦਾ ਭੋਗ 20 ਜੁਲਾਈ ਨੂੰ

 ਜਗਰਾਉ 18 ਜੁਲਾਈ  (ਅਮਿਤਖੰਨਾ,,ਅਮਨਜੋਤ )ਬਲੌਜ਼ਮਜ਼ ਕਾਨਵੈਂਟ ਸਕੂਲ ਦੀ ਮੈਨੇਜਮੈਂਟ ਦੇ ਮੈਂਬਰ ਸ. ਰਸ਼ਪਾਲ ਸਿੰਘ ਬਰਾੜ ਨੂੰ ਆਪਣੇ ਛੋਟੇ ਭਰਾ ਸ. ਸਰਬਨ ਸਿੰਘ ਬਰਾੜ ਦਾ ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਣ ਨਾਲ ਉਹਨਾਂ ਨੂੰ ਗ…

117ਵੇਂ ਦਿਨ ਵੀ ਗ੍ਰਿਫਤਾਰੀ ਲਈ ਲਾਇਆ ਧਰਨਾ!

ਪੀੜ੍ਹਤਾਂ ਲਈ ਮੁਆਵਜ਼ੇ ਤੇ ਸਰਕਾਰੀ ਨੌਕਰੀ ਦੀ ਮੰਗ ਦੁਹਰਾਈ ! ਪੰਜਾਬ ਸਰਕਾਰ ਦੇਵੇ ਕਰੋੜ ਰੁਪਿਆ ਤੇ ਸਰਕਾਰੀ ਨੌਕਰੀ  ਜਗਰਾਉਂ 17 ਜੁਲਾਈ (         ) ਤੱਤਕਾਲੀ ਥਾਣਾਮੁਖੀ ਗੁਰਿੰਦਰ ਬੱਲ ਤੇ ਏ.ਅੈਸ.ਆਈ.ਰਾਜਵੀਰ ਵਲੋਂ ਰਸੂਲਪ…

ਸਿਹਤ ਵਿਭਾਗ ਵੱਲੋ ਮੁਫਤ ਬੂਸਟਰ ਡੋਜ਼ ਦੀ ਸਹੂਲਤ ਸ਼ੁਰੂ 

  ਬਰਨਾਲਾ /ਮਹਿਲ ਕਲਾ- 17 ਜੁਲਾਈ - (ਗੁਰਸੇਵਕ ਸੋਹੀ /ਸੁਖਵਿੰਦਰ ਬਾਪਲਾ)- ਸਿਹਤ ਵਿਭਾਗ ਬਰਨਾਲਾ ਵੱਲੋ 18 ਤੋਂ 59 ਸਾਲ ਦੀ ਉਮਰ ਦੇ ਲੋਕਾਂ ਨੂੰ ਕੋਵਿਡ 19 ਵੈਕਸੀਨ ਦੀ ਬੂਸਟਰ ਡੋਜ਼ ਲਗਾਵਾਉਣ ਦੀ ਅਪੀਲ ਕਰਦਿਆਂ ਡਾ ਜਸਬੀਰ ਸਿੰਘ…

ਆਰ. ਕੇ.ਹਾਈ.ਸਕੂਲ ਜਗਰਾੳ ਦੇ 100 ਬੱਚਿਆ ਨੂੰ ਬੂਟ ਵੰਡੇ

ਜਗਰਾਉ 17 ਜੁਲਾਈ  (ਅਮਿਤਖੰਨਾ,,ਅਮਨਜੋਤ ) ਆਰ.ਕੇ.ਹਾਈ.ਸਕੂਲ ਜਗਰਾੳ ਤੋਂ ਪੜਕੇ ਸਮਾਜ ਸੇਵਾ ਦੇ ਨਾਲ ਅਪਣੀ ਅਲੱਗ ਪਹਿਚਾਣ ਬਨਾਉਣ ਵਾਲੇ  ਐਡਵੋਕੇਟ ਸੰਦੀਪ ਗੋਇਲ ਨੇ ਅਪਣੀ ਧਰਮਪਤਨੀ ਤਮੰਨਾ ਗੋਇਲ ਦੇ ਦਾਦੀ ਜੀ ਦੀ ਪੂੰਨ ਤਿਥੀ ਦੇ ਮੋਕੇ…

ਜੀ.ਅੈਚ.ਜੀ.ਅਕੈਡਮੀ ,ਦੇ ਵਿਦਿਆਰਥੀਆਂ ਨੇ ਸਵੱਦੀ ਖੁਰਦ ਵਿਖੇ ਗੁਰਮਤਿ ਸਮਾਗਮ ਵਿੱਚ ਲਿਆ ਹਿੱਸਾ ।

 ਜਗਰਾਉ 16 ਜੁਲਾਈ  (ਅਮਿਤਖੰਨਾ,,ਅਮਨਜੋਤ ) ਜੀ.ਅੈਚ.ਜੀ.ਅਕੈਡਮੀ ,ਜਗਰਾਉਂ ਦੇ ਵਿਦਿਆਰਥੀਆਂ ਨੇ ਸਵੱਦੀ ਖੁਰਦ ਵਿਖੇ ਗੁਰਮਤਿ ਸਮਾਗਮ ਵਿਚ ਭਾਗ ਲੈ ਕੇ ਸੰਗਤਾਂ ਨੂੰ ਰਸ ਭਿੰਨੇ ਕੀਰਤਨ ਨਾਲ  ਨਿਹਾਲ ਕੀਤਾ । ਅੱਜ ਹੀ ਜੀ. ਐਚ. ਜੀ. ਅਕੈਡ…

ਆੜ੍ਹਤੀਆ ਐਸੋਸੀਏਸ਼ਨ ਨੇ ਕੀਤਾ ਅਧਿਕਾਰੀਆਂ ਦਾ ਸਨਮਾਨ

ਜਗਰਾਉ 16 ਜੁਲਾਈ  (ਅਮਿਤਖੰਨਾ,,ਅਮਨਜੋਤ )  ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸਵਰਨਜੀਤ ਸਿੰਘ ਗਿੱਦੜਵਿੰਡੀ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦਾ ਸ਼ੁੱਕਰਵਾਰ ਜਿੱਥੇ ਸਨਮਾਨ ਕੀਤਾ ਗਿਆ ਉਥੇ ਆੜ੍ਹਤੀਆਂ ਦੇ ਮਸਲਿਆਂ ਤੋਂ ਅਧ…