ਛਾਂਦਾਰ ਅਤੇ ਫਲਦਾਰ ਬੂਟੇ ਲਾਏ
ਹਠੂਰ,14,ਜੁਲਾਈ-(ਕੌਸ਼ਲ ਮੱਲ੍ਹਾ)- ਸ੍ਰੀ ਗੁਰਦੁਆਰਾ ਬਾਬਾ ਸਾਧੂ ਰਾਮ ਜੀ ਪਿੰਡ ਰਸੂਲਪੁਰ (ਮੱਲ੍ਹਾ) ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਵਣ-ਮਹਾ ਉਤਸਵ ਮਨਾਇਆ ਗਿਆ।ਇਸ ਮੌਕੇ ਪ੍ਰਧਾਨ ਅਮਰਜੀਤ ਸਿ…
ਹਠੂਰ,14,ਜੁਲਾਈ-(ਕੌਸ਼ਲ ਮੱਲ੍ਹਾ)- ਸ੍ਰੀ ਗੁਰਦੁਆਰਾ ਬਾਬਾ ਸਾਧੂ ਰਾਮ ਜੀ ਪਿੰਡ ਰਸੂਲਪੁਰ (ਮੱਲ੍ਹਾ) ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਵਣ-ਮਹਾ ਉਤਸਵ ਮਨਾਇਆ ਗਿਆ।ਇਸ ਮੌਕੇ ਪ੍ਰਧਾਨ ਅਮਰਜੀਤ ਸਿ…
ਕਈ ਅਹਿਮ ਮਸਲਿਆਂ ਤੇ ਵਿਚਾਰ ਅਤੇ ਕਈ ਅਹਿਮ ਐਲਾਨ ਸਿੱਧਵਾਂ ਬੇਟ , 14 ਜੁਲਾਈ (ਮਨਜਿੰਦਰ ਗਿੱਲ )ਅੱਜ ਸਿਧਵਾਂ ਬੇਟ ਬਲਾਕ ਦੀ ਮੀਟਿੰਗ ਹਰਜੀਤ ਸਿੰਘ ਬਲਾਕ ਪ੍ਰਧਾਨ ਸਿਧਵਾਂ ਬੇਟ ਦੀ ਪ੍ਧਾਨਗੀ ਹੇਠ ਗੁਰਦੁਆਰਾ ਬੌਲੀ਼ ਸਾਹਿਬ…
ਅਰਮਾਨਦੀਪ ਧਾਲੀਵਾਲ ਪਿਤਾ ਅਮਰਦੀਪ ਧਾਲੀਵਾਲ ਮਾਤਾ ਮਨਪ੍ਰੀਤ ਕੌਰ ਧਾਲੀਵਾਲ ਜਗਰਾਉਂ
ਜਗਰਾਉ 13 ਜੁਲਾਈ (ਅਮਿਤਖੰਨਾ) ਸ੍ਰੀ ਵੈਸ਼ਨੂੰ ਡਰਾਮਾਟਿਕ ਕਲੱਬ (ਰਜਿ:) ਜਗਰਾਉਂ ਦੀ ਚੋਣ ਸਰਵਸੰਮਤੀ ਨਾਲ ਹੋਈ | ਇਸ ਮੌਕੇ ਸਾਬਕਾ ਕੌਂਸਲਰ ਰਵਿੰਦਰ ਕੁਮਾਰ ਨੀਟਾ ਸੱਭਰਵਾਲ ਨੂੰ 15ਵੀਂ ਵਾਰ ਕਲੱਬ ਦਾ ਪ੍ਰਧਾਨ ਚੁਣਿਆ ਗਿਆ | ਇਸ ਮੌਕੇ…
ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ 75 ਕਿੱਲੋ ਹੈਰੋਇਨ ਬਰਾਮਦ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਪ੍ਰੈੱਸ ਨਾਲ ਕੀਤੀ ਜਾਣਕਾਰੀ ਸਾਂਝੀ
ਜਗਰਾਉ 13 ਜੁਲਾਈ (ਅਮਿਤਖੰਨਾ) ਸਪਰਿੰਗ ਡਿਊ ਸਕੂਲ ਨਾਨਕਸਰ ਵਿਖੇ ਸਾਲ 2022-23 ਲਈ ਸਟੂਡੈਂਟ ਕੌਸਿੰਲ ਦਾ ਗਠਨ ਕੀਤਾ ਗਿਆ।ਇਸ ਸੰਬੰਧਤ ਸਕੂਲ ਅੰਦਰ ਵਿਸ਼ੇਸ਼ ਅਸੈਂਬਲੀ ਦਾ ਆਯੋਜਨ ਕੀਤਾ ਗਿਆ।ਵਿਿਦਆਰਥੀਆਂ ਨੂੰ ਸੰਬੋਧਿਤ ਕਰਦਿਆਂ ਪ੍ਰਿੰਸ…
ਥਾਣੇ ਅੱਗੇ 113ਵੇਂ ਦਿਨ ਵੀ ਧਰਨਾ ਜਾਰੀ ! ਜਗਰਾਉਂ 13 ਜੁਲਾਈ( ਗੁਰਕੀਰਤ ਜਗਰਾਉਂ ) ਮਾਵਾਂ-ਧੀਆਂ ਨੂੰ ਨਜ਼ਾਇਜ ਹਿਰਾਸਤ ਚ ਰੱਖ ਕੇ ਅੱਤਿਆਚਾਰ ਕਰਨ ਸਬੰਧੀ ਦਰਜ ਮੁਕੱਦਮੇ ਦੀ ਤਫਤੀਸ਼ ਕਰਨ ਲਈ ਨਿਯੁਕਤ ਕੀਤੀ "ਸਿੱਟ" ਦੇ ਨਾਂ ਪਹੁ…
ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਵੱਲੋਂ ਸ. ਸੁਖਚਰਨ ਸਿੰਘ ਚੰਨੀ ਤਹਿਸੀਲਦਾਰ ਫ਼ਰੀਦਕੋਟ ਨੂੰ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਦੁਆਰਾ ਸੰਪਾਦਿਤ ਪੁਸਤਕ ' ਕਲਮਾਂ ਦੇ ਰੰਗ' ਪ੍ਰਧਾਨ ਸ਼ਿਵਨਾਥ ਦਰਦੀ ਦੀ ਯੋਗ ਅਗਵਾਈ ਵਿੱਚ ਸਤਿਕਾਰ …
ਪੀੜਤਾ ਦੇ ਬਿਆਨਾਂ ਦੇ ਦਾਖਾ ਪੁਲਸ ਵਲੋਂ ਪਤੀ,ਸੱਸ—ਸਹੁਰਾ ਤੇ ਉਸਦੇ ਫੁੱਫੜ ਖ਼ਿਲਾਫ਼ ਦਾਜ ਦਹੇਜ ਮੰਗਣ ਦਾ ਪਰਚਾ ਦਰਜ ਮੁੱਲਾਂਪੁਰ ਦਾਖਾ 12 ਜੁਲਾਈ (ਸਤਵਿੰਦਰ ਸਿੰਘ ਗਿੱਲ) – ਸਿਆਣੇ ਆਖਦੇ ਨੇ ਵਿਆਹ ਇੱਕ ਉਹ ਬੰਧਨ ਹੈ ਜੋ ਦੋ ਪਰਿਵਾਰ…
ਹਠੂਰ,12,ਜੁਲਾਈ-(ਕੌਸ਼ਲ ਮੱਲ੍ਹਾ)-ਪੰਜਾਬੀਆ ਦੇ ਹਰ ਖੁਸੀ ਦੇ ਮੌਕੇ ਜੇਕਰ ਭੰਗੜਾ ਨਾ ਪਾਇਆ ਜਾਵੇ ਤਾਂ ਉਹ ਖੁਸੀ ਅਧੂਰੀ ਜਿਹੀ ਜਾਪਦੀ ਹੈ ਕਿਉਕਿ ਭੰਗੜਾ ਪੰਜਾਬੀ ਸੱਭਿਆਚਾਰ ਵਿਚ ਇੱਕ ਵਿਸ਼ੇਸ ਸਥਾਨ ਰੱਖਦਾ ਹੈ।ਇਨ੍ਹਾ ਸਬਦਾ ਦਾ ਪ੍ਰਗਟਾਵਾ…
ਹਠੂਰ,12,ਜੁਲਾਈ-(ਕੌਸ਼ਲ ਮੱਲ੍ਹਾ)-5ਜੈਬ ਬਾਕਸਿੰਗ ਅਕੈਡਮੀ, ਚਕਰ ਦੇ ਜਸ਼ਨਪ੍ਰੀਤ ਸਿੰਘ ਗਰੇਵਾਲ ਨੇ ਤਲਵੰਡੀ ਸਾਬੋ ਵਿਖੇ ਹੋਈ ਪੰਜਵੀਂ ਜੂਨੀਅਰ ਪੰਜਾਬ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਆਪਣੇ ਪੰਚਾਂ ਦਾ ਦਮ ਦਿਖਾਉਂਦਿਆਂ ਚਾਂਦੀ ਦਾ ਤਗ਼ਮਾ ਜਿ…
ਹਠੂਰ,12,ਜੁਲਾਈ-(ਕੌਸ਼ਲ ਮੱਲ੍ਹਾ)-ਪੰਜਵੀਂ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ਦੇ ਪੰਜਾਬ ਪੱਧਰੀ ਮੁਕਾਬਲੇ ਤਲਵੰਡੀ ਸਾਬੋ ਵਿਖੇ ਹੋਏ।ਇਨ੍ਹਾ ਮੁਕਾਬਲਿਆ ਵਿੱਚ ਬੀ.ਬੀ.ਐਸ.ਬੀ ਕੌਨਵੈਂਟ ਸਕੂਲ ਚਕਰ ਦੇ ਵਿਿਦਆਰਥੀ ਜਸ਼ਨਪ੍ਰੀਤ ਸਿੰਘ ਨੇ 14 ਸਾਲ…
ਹਠੂਰ,12,ਜੁਲਾਈ -(ਕੌਸ਼ਲ ਮੱਲ੍ਹਾ)-ਪਿੰਡ ਲੱਖਾ ਦੇ ਇੱਕ ਨਸੇੜੀ ਨੌਜਵਾਨ ਵੱਲੋ ਆਪਣੇ ਪਿਤਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਸੋ…
ਗੁਰਸਹਿਜ ਕੌਰ ਸਰਨਾ ਪਿਤਾ ਗਗਨਦੀਪ ਸਿੰਘ ਸਰਨਾ ਮਾਤਾ ਪ੍ਰਭਸਿਮਰਨ ਕੌਰ ਵਾਸੀ ਜਗਰਾਉਂ
ਹਲਕੇ ਦੀ ਨੁਹਾਰ ਬਦਲਣ ਲਈ ਜੰਗੀ ਪੱਧਰ ਤੇ ਉਪਰਾਲੇ ਕੀਤੇ ਜਾਣ-ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਜਗਰਾਉਂ , (ਗੁਰਕੀਰਤ ਜਗਰਾਉਂ)ਹਲਕਾ ਜਗਰਾਉਂ ਦੇ ਪਿੰਡਾਂ ਦੀ ਨੁਹਾਰ ਬਦਲਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਪਹਿਲ ਪੱਧਰ ਤੇ ਹੱਲ ਕਰਨ…
ਮੁੱਲਾਂਪੁਰ ਦਾਖਾ, 12 ਜੁਲਾਈ ( ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 142ਵਾਂ ਦਿਨ ਪੂ…
ਮੁੱਲਾਂਪੁਰ ਦਾਖਾ,12 ਜੁਲਾਈ (ਸਤਵਿੰਦਰ ਸਿੰਘ ਗਿੱਲ) ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਦੇਸ਼ ਦੀ ਅਜ਼ਾਦੀ ਦੀ 75ਵੀਂ ਵਰ੍ਹੇ-ਗੰਢ ਨੂੰ ਸਮਰਪਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਕੋਲਾਜ਼ ਮੇਕਿੰਗ ਮੁਕਾਬਲੇ ਵਿੱਚ ਸਰਕਾਰੀ ਹਾਈ ਸ…
ਜਗਰਾਉ 11 ਜੁਲਾਈ (ਅਮਿਤਖੰਨਾ)ਜਗਰਾਉਂ ਦੀ ਮੋਹਰੀ ਐੱਨ ਜੀ ਓ ਲੋਕ ਸੇਵਾ ਸੁਸਾਇਟੀ ਵੱਲੋਂ ਆਦਰਸ਼ ਕੰਨਿਆ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ਰੰਸੀਪਲ ਦਫ਼ਤਰ ਦੇ ਨਵੀਨੀਕਰਨ ਦਾ ਕੰਮ ਮੁਕੰਮਲ ਹੋਣ ਉਪਰੰਤ ਦਫ਼ਤਰ ਦਾ ਉਦਘਾਟਨ ਹੋਇਆ। ਸ…
ਜਗਰਾਉ 11 ਜੁਲਾਈ (ਅਮਿਤਖੰਨਾ) ਲਾਇਨਜ਼ ਕਲੱਬ ਜਗਰਾਓਂ ਮਿੱਡ ਟਾਊਨ ਵੱਲੋਂ 'ਇਕ ਡਿਸਟਿ੍ਕਟ ਇਕ ਪੋ੍ਜੈਕਟ' ਤਹਿਤ ਵਣ ਮਹਾਉਤਸਵ ਮਨਾਇਆ ਗਿਆ। ਸਥਾਨਕ ਲਾਇਨ ਭਵਨ ਵਿਖੇ ਛਾਂਦਾਰ, ਫਲਦਾਰ ਤੇ ਮੈਡੀਸਨ ਬੂਟੇ ਲਗਾਏ ਗਏ। ਇਸ ਮੌਕੇ ਕਲੱਬ ਦੇ ਪ੍…
ਜਗਰਾਉ 11 ਜੁਲਾਈ (ਅਮਿਤਖੰਨਾ)ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝੇ ਸੀਐੱਮ ਭਗਵੰਤ ਮਾਨ ਤੇ ਡਾ. ਗੁਰਪ੍ਰਰੀਤ ਕੌਰ ਨੂੰ ਜਗਰਾਓਂ ਦੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਵਧਾਈ ਦਿੱਤੀ। ਉਨ੍ਹਾਂ ਨਵ ਵਿਆਹੀ ਜੋੜੀ ਨਾਲ ਮੁਲਾਕਾਤ ਕੀਤੀ।ਇ…